Sub Categories

ਕਦੇ ਟਾਈਮ ਮਿਲਿਆ ਤਾਂ ਸੋਚੀਂ ਸਾਡੇ
ਬਾਰੇ ,
ਅਸੀ ਕਿੱਦਾਂ ਦੇ ਸੀ ਓਨਾਂ ਵਿਚੋ ਜੋ
ਮਿਲੇ ਤੈਨੂੰ ਅੱਜ ਤੱਕ ਸਾਰੇ..

Loading views...



ਜੱਦ ਮਿਲਕੇ ਬੈਠਾਂਗੇ
ਤਾਂ ਗੱਲਾਂ ਬਹੁਤ ਕਰਨੀਆਂ ਨੇ
ਲਾਉਣਾ ਗਲ ਦੇ ਨਾਲ ਤੈਨੂੰ
ਮੈਂ ਅੱਖਾਂ ਫੇਰ ਭਰਨੀਆਂ ਨੇ

Loading views...

ਕਿਹਾ :- ਤੂੰ ਮੈਂਨੂੰ ਕਿੰਨਾ ਕੁ #ਪਿਆਰ ਕਰਦੀ ਏ ?

ਕਹਿੰਦੀ :- ਸਭ ਤੋਂ ਜਿਆਦਾ ^_^
ਮੈਂ ਕਿਹਾ :-
ਗੋਲ-ਗੱਪਿਆਂ ਤੋ ਵੀ ਜਿਆਦਾ ?
ਫੇਰ ਮਰਜਾਣੀ ਚੁੱਪ ਕਰਗੀ..

Loading views...

“ਗੁਜ਼ਰ ਗਿਆ ਅੱਜ ਦਾ ਦਿਨ ਵੀ ਪਹਿਲਾਂ ਦੀ ਤਰਾਂ, ਨਾਂ ਸਾਨੂੰ ਫੁਰਸਤ ਮਿਲੀ, ਨਾਂ ਸਾਡਾ ਉਹਨੂੰ ਕੋਈ ਖਿਆਲ ਆਇਆ”

Loading views...


“ਕਮਲੀਏ ੲੇਨੀਅਾ ਦੁਅਾਵਾਂ ਨਾ ਕਰਿਅਾ ਕਰ ਮੇਰੇ ਲੲੀ, ਹੋਰ ਨਾ ਕਿਤੇ ਸਾਰੀ ਦੁਨੀਅਾ ਤੁਰ ਜਾਵੇ ਮੈ ਕੱਲਾ ਘੁੰਮਦਾ ਫਿਰਾ ??”

Loading views...

“ਸਾਡੇ ਪੰਜਾਬੀਆਂ ਦੇ ਕੋਲ
ਹਰ ਸਮੱਸਿਆ ਦਾ ਸਮਾਧਾਨ ਹੈ
.
.
ਬੱਸ “ਸਮੱਸਿਆ ਕਿਸੇ ਹੋਰ ਦੀ
ਹੋਣੀ ਚਾਹੀਦੀ ਹੈ”

Loading views...


“ਬਾਪੂ… ਪੁੱਤ ਰੋਟੀ ਲੈ ਕੇ ਆ ਕੁੱਤਾ ਆਇਆ ਹੈ
ਪੁੱਤ… ਬਾਪੂ ਜੀ ਰੋਟੀ ਤੇ ਹੈ ਨਹੀ
ਬਾਪੂ… ਫੇਰ ਡਾਂਗ ਹੀ ਲੈ ਕੇ ਆ ਖਾਲੀ ਤਾਂ ਆਪਾ ਜਾਣ ਨਹੀ ਦੇਣਾ…???”

Loading views...


“ਜਦੋ ਵੀ ਕਿਸੇ ਨੁੰ ਆਪਣੀ ਖੂਬਸੁਰਤੀ ਦਾ ਘੁਮੰਡ ਹੋਣ ਲੱਗੇ ਤਾ ………

ਆਪਣੀ ਆਧਾਰ ਕਾਰਡ ਵਾਲੀ ਫੋਟੋ ਦੇਖ ਲਿਆ ਕਰੋ”

Loading views...

-Is Dil Da Ki Kra Jo Naal Tere Jureya
Hun Tere Wal Aake
Nahio Piche Janda Murheya .. ‘

Loading views...

ਭਲਾ ਇੱਕ ਸਾਊ ਮੁੰਡਾ ਕੀ ਮੰਗਦਾ?

ਇੱਕ ਕੁੜੀ ਜੋ ਉਸਨੂੰ ਪਿਆਰ ਕਰੇ
ਇੱਕ ਜੋ ਖਾਣਾ ਬਣਾਵੇ
ਇੱਕ ਜੋ ਸੇਵਾ ਕਰੇ

ਅਤੇ

ਤੇ ਇਹ ਤਿੰਨੋ ਕੁੜੀਆ ਆਪਸ ਚ ਰਲ
ਮਿਲ ਕੇ ਰਹਿਣ

Loading views...


ਜਲੀ ਹੋਈ ਰੋਟੀ ਵੇਖ ਕੇ
ਇੰਨਾ ਰੋਲਾ ਕਿਉਂ ਪਾ ਰੱਖਿਆ_
.
.
.
.
.
.
.
ਮਾਂ ਦੀਆਂ ਜਲੀਆ ਹੋਈਆ ਉਂਗਲੀਆ ਵੇਖ
ਲੈਦਾਂ ਤੇਰੀ ਭੁੱਖ ਹੀ ਮਿੱਟ
ਜਾਣੀ ਸੀ _

Loading views...


ਸਾਡੇ ਵਾਲੀ ਤੇ ਲੱਗਦਾ…..
,
,
,
,
,
,
,
,
,
,
ਭਰੂਣ ਹੱਤਿਆ ਚ ਮਰਗੀ

Loading views...

ਜੇ ਕੋਈ ਤੁਹਾਨੂੰ “Sorry” ਕਹਿ ਰਿਹਾ ਏ
ਤਾਂ ਇਸਦਾ mtlb ਇਹ ਨਹੀ k
ਓਹ wrong hai
ਬਲਕਿ ਇਸਦਾ ਮਤਲਬ ਏ k
ਓਹ “Ego”ਤੋਂ ਜਿਆਦਾ
ਤੁਹਾਡੇ ਆਪਸੀ ਰਿਸ਼ਤੇ
ਦੀ ਕਦਰ ਕਰਦਾ ਏ

Loading views...


ਮੰਨਿਆ ਕੇ ਨਹੀ ਆਂ Star ਬੱਲੀਏ
.
.
.
.
.
.
.
.
.
.
ਪਰ ਥੋਡ਼ੀ ਬਹੁਤੀ ਅੱਤ ਤਾਂ ਕਰਾ ਈ ਦਿੰਦੇ ਆਂ

Loading views...

ਕੋਈ ਲੰਬੀ ਚੌੜੀ ਗੱਲ ਨਹੀਂ ਬਸ ਇਹੀ ਕਹਿਣਾ ਚਾਹੁੰਦਾ ਹਾਂ,
ਤੇਰੇ ਹੱਥਾਂ ਵਿਚ ਹੱਥ ਦੇ ਕੇ ਮਹਿਫੂਜ਼ ਰਹਿਣਾ ਚਾਹੁੰਦਾ ਹਾਂ।।..

Loading views...

ਉਸ ਇਨਸਾਨ ਨੂੰ ਛੱਡ ਦੇਣਾ ਹੀ ਬੇਹਤਰ ਆ
ਜੋ ਦਾਅਵੇ ਤਾਂ ਤੁਹਾਡਾ ਹੋਣ ਦੇ ਕਰਦਾ ਹੈ ਪਰ,
ਸੁਪਨੇ ਕਿਸੇ ਹੋਰ ਦੇ ਦੇਖਦਾ ਹੈ”

Loading views...