Sub Categories

ਬੀਬਾ ਇਨਾ ਨਾ ਉਡ ਹਵਾ ‘ਚ

ਤੇਰੇ ਵਰਗੀਆਂ ਨੂੰ ਮੈ ਕਛੁਆ ਤਖਾ ਕੇ ਕੱਢਦਾ ਵਾਂ।

Loading views...



ਅੱਖਾਂ ਵਿੱਚ ਹੰਜੂ ਵੀ ਨਹੀ…
ਤੇ ਦਿਲੋ ਅਸੀ ਖੁਸ਼ ਵੀ ਨਹੀ ॥
ਕਾਹਦਾ ਹੱਕ ਜਮਾਈਏ ਵੇ ਸੱਜਣਾ …
ਅਸੀ ਹੁਣ ਤੇਰੇ ਕੁਛ ਵੀ ਨਹੀ ॥

Loading views...

ੲਿਕ ਸਿਪਾਹੀ ਨੇ ਮੌਕੇ ਦੇ SHO ਨੂੰ ਫੌਨ ਕੀਤਾ ਤੇ ਕਹਿੰਦਾ -ਜਨਾਬ ੲਿਥੇ ੲਿਕ ਔਰਤ ਨੇ ਆਪਣੇ ਪਤੀ ਨੂੰ ਗੋਲੀ ਮਾਰ ਤੀ ..
SHO-ਕਿਓ?
ਸਿਪਾਹੀ- ਉਹ ਦਰਅਸਲ ਪੋਚਾ ਲਾਏ ਹੋਏ ਫਰਸ਼ ਤੇ ਚੜ ਗਿਅਾ ਸੀ ..
SHO- ਤਾਂ ਫ਼ਿਰ ਗਿਰਫ਼ਤਾਰ ਕਰ ਲਿਅਾ ਉਸ. ਔਰਤ ਨੂੰ …?
ਸਪਿਾਹੀ- ਨਾ ਨਾ ਜਨਾਬ. ਹਜੇ ਪੋਚਾ ਨੀ ਸੁੱਕਿਅਾ ..

Loading views...

ਇਕ ਬੁੱਢੀ ਬਸ ਵਿੱਚ ਚੜਨ ਲੱਗੀ ,,
ਕੰਡਕਟਰ :- ਕਿੱਥੇ ਜਾਣਾ ਮਾਤਾ ??*??
..
..
..
..
..
..
..
..
ਬੁੱਢੀ:- ਮੈਂ ਕਿੱਥੇ ਜਾਣਾ ਫੇਰ ਦੱਸੂੰ ,
ਤੂੰ ਪਹਿਲਾਂ ਆਂਏਂ ਦੱਸ ਵੀ
ਇਹ ਬੱਸ ਕਿਤੇ ਬਾਦਲ ਦੀ ਤਾਂ ਨੀਂ …

Loading views...


ਛੇੜ ਨਾ ਗੱਲ ਕੋਈ ਤੂੰ ਦਰਦਾਂ ਦੀ,
ਮੈਂ ਤਾਂ ਦਰਦਾਂ ਨੂੰ ਪਿੰਡੇ ਤੇ ਹੰਢਾਇਆ ਹੈ.
ਲੋਕ ਕਹਿਣ ਇਹ ਹੈ ਦਰਦ ਇਸ਼ਕੇ ਦਾ,
ਜੀਹਨੇ ਜਿੰਦ ਮੇਰੀ ਨੂੰ ਮਾਰ-ਮੁਕਾਇਆ ਹੈ.
ਪਹਿਲਾਂ ਹੀ ਬਹੁੱਤ ਪੀੜਾਂ ਮੇਰੇ ਦਿਲ ਅੰਦਰ,
ਤੂੰ ਹੋਰ ਗੇੜ ਪੀੜਾਂ ਦੇ ਗੇੜਣ ਆਇਆ ਹੈ.
ਕਿਸੇ ਨੇ ਹੰਜੂਆਂ ਨੂੰ ਸਮਝਣ ਦੀ ਲੋੜ ਨਾ ਸਮਝੀ,
ਹਰ ਜੀਅ ਮੇਰੀ ਪੀੜ ਵੇਖ ਮੁਸਕਾਇਆ ਹੈ.
ਨਾ ਇਹ ਦਿਨ ਮੇਰਾ ਤੇ ਨਾ ਇਹ ਰਾਤ ਮੇਰੀ,
ਮੇਰਾ ਚੰਨ ਵੀ ਸੂਰਜ਼ ਨੇ ਕਿਤੇ ਲੁਕਾਇਆ ਹੈ.
ਗਹਿਰੇ ਹੁੰਦੇ ਜਾ ਰਹੇ ਨੇ ਗ਼ਮ ਇਹ ਮੇਰੇ,
ਗ਼ਮਾਂ ਇਸ ਤਰਾਂ ਜਿੰਦ ਨੂੰ ਘੇਰਾ ਪਾਇਆ ਹੈ.
ਜਿੰਦ ਗ਼ਮਾਂ ਦੇ ਭੰਵਰ ਵਿੱਚ ਹੁਣ ਫੱਸ ਚੱਲੀ,
ਪਰ ਕਿਸੇ ਨੇ ਭੰਵਰੋ ਕੱਢਣਾ ਨਾ ਚਾਹਿਆ ਹੈ.
‪AmAn‬ ਕੌਣ ਸੁਣਦਾ ਹੈ ਦਰਦ ਕਿਸੇ ਦੇ,
ਫਿਰ ਤੂੰ ਕਿਉਂ ਸੁਣਣੇ ਦਾ ਰੱਟਾ ਲਾਇਆ ਹੈ.

Loading views...

Torr Ke Puttar Nu Maa Kothe Te Khlo Gayi
Dekhde Dekhdeya Akhon Ohle Ho Gayi

Mangdi Rahi Khair Sadi Jholi Aad Ke
Dso Keda Roya Nahi Si Pind Chadke

Loading views...


*Na me paunda Guchi,,Na me paunda Armani ni*

Kurte pajame naal Rayban aa,,Desi Jatt di nishani ni*

Loading views...


ਜੋ ਫੜਦੇ ਪੱਲਾ ਗੁਰੂ ਦਾ
ਉਹ ਭਵ ਸਾਗਰ ਤਰ ਜਾਂਦੇ ਨੇ
ਨਾ ਮਾਣ ਕਰੀ ਕਿਸੇ ਗੱਲ ਦਾ
ਇੱਥੇ ਭਿਖਾਰੀ ਰਾਜੇ
ਤੇ ਰਾਜੇ ਭਿਖਾਰੀ ਬਣ ਜਾਂਦੇ ਨੇ

Loading views...

ਅਸੀਂ ਵੀ ਚਾਹਿਆ ਹਰ ਮੰਜ਼ਿਲ ਕਰੀਬ ਹੋਵੇ
ਹਰ ਵਕ਼ਤ ਸਾਥ ਤੁਹਾਡਾ ਨਸੀਬ ਹੋਵੇ
ਪਰ ਓਥੇ ਰੱਬ ਵੀ ਕੀ ਕਰੇ
ਜਿਥੇ ਇਨਸਾਨ ਖੁਦ ਹੀ ਬਦਨਸੀਬ ਹੋਵੇ|

Loading views...

ਸ੍ਰੀ ਵਾਹਿਗੁਰੂ ਵਾਹਿਗੁਰੂ ਬੋਲ ਖ਼ਾਲਸਾ !!
ਤੇਰਾ ਹੀਰਾ ਜਨਮ ਅਨਮੋਲ ਖ਼ਾਲਸਾ !!

Loading views...


ਅਸੀਂ ਜੂਝ ਕੇ ਪਾਈਆਂ ਸ਼ਹੀਦੀਆਂ !!
ਅੱਗੇ ਜਾਲਮ ਦੇ ਨਹੀਂ ਹਥਿਆਰ ਸੁੱਟੇ !!
ਲਹੁ ਨਾਲ ਹੈ ਧਰਤੀ ਨੂੰ ਸਿੰਜ ਦਿੱਤਾ !!
ਅਸਾਂ ਸਾਹ ਵੀ ਅਜਾਦੀ ਲਈ ਵਾਰ ਸੁੱਟੇ !!

Loading views...


ਰੱਬ ਦੀ ਰਜਾ ‘ਚ ਸਦਾ ਰਹੇ ਹੱਸਦਾ !!
ਮੌਤ ਤੋਂ ਨਾ ਕਦੇ ਘਬਰਾਵੇ ਖਾਲਸਾ !!
ਜੁਲਮਾਂ ਦੀ ਅੱਗ ਜਦੋਂ ਹੱਦਾਂ ਟੱਪ ਜੇ !!
ਫੇਰ ਖੰਡੇ ਤਾਂਈ ਹੱਥ ਪਾਵੇ ਖਾਲਸਾ !!

Loading views...

ਮੇਰੀ ਮੰਗੀ ਹਰ ਦੁਆ ਲਈ
ਤੇਰੇ ਦਰ ਤੇ ਜਗ੍ਹਾ ਹੋਜੇ.
ਇਨੀ ਕੁ ਮਿਹਰ ਕਰ ਮੇਰੇ ਮਾਲਕਾ
ਕਿ ਤੇਰਾ ਹੁਕਮ ਹੀ ਮੇਰੀ ਰਜ਼ਾ ਹੋਜੇ

Loading views...


Gal gal te Cute Jahi Kudi Nal Larhda aa Kyu
Nahio Sarna Tera Mera Bina Kyu ki Mein Teri
#Khand Mishri Te Tu Mera Ghe0…. ?

Loading views...

ਮੈ ਕਿਸੇ ਹੋਰ ਨਾਲ ਯਾਰੀ ਲਾਊਂਗਾ
ਜਾਨੇ ਆਹ ਵੀ ਤੈਨੂੰ ਪੈ ਵਹਿਮ ਗਿਆ ਹੈ
ਜਦੋ ਦੀ ਤੂੰ ਮੈਨੂ ਪਿੱਛੇ ਮੁੜ ਵੇਖ ਗਈ
ਉਦੋਂ ਦਾ ਨੀਂ ਦਿਲ ਮੇਰਾ ਸਹਿਮ ਗਿਆ ਹੈ

Loading views...

ਮੈਨੂੰ ਲੱਗਦਾ ਸੀ ਕੇ ਮੈਨੂੰ ਕੋੲੀ ਬਰਬਾਦ ਨਹੀ ਕਰ ਸਕਦਾ ੳੁਸ ਪਰਮਾਤਮਾ ਤੋ ਬਿਨਾ

ਪਰ ਤੇਰੇ ਪਿਅਾਰ ਨੇ ਮੇਰਾ ੲਿਹ ਭੁਲੇਖਾ ਵੀ ਦੂਰ ਕਰ ਦਿੱਤਾ.

Loading views...