ਬਹੁਤ ਦੂਰ ਤੱਕ ਜਾਣਾ ਪੈਂਦਾ ਹੈ ,
ਇਹ ਜਾਨਣ ਲਈ ਕੇ ਤੁਹਾਡੇ ਨਜ਼ਦੀਕ ਕੌਣ ਹੈ ॥
Loading views...
ਬਹੁਤ ਦੂਰ ਤੱਕ ਜਾਣਾ ਪੈਂਦਾ ਹੈ ,
ਇਹ ਜਾਨਣ ਲਈ ਕੇ ਤੁਹਾਡੇ ਨਜ਼ਦੀਕ ਕੌਣ ਹੈ ॥
Loading views...
ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਵੋ
ਕਿਊਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ
ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ ॥
Loading views...
ਦੁਨਿਆ ਵਿਚ ਸੱਭ ਤੋ ਸਸਤੀ ਸਲਾਹ ਹੈ
ਇੱਕ ਕੋਲੋਂ ਮੰਗੋ ਹਜਾਰਾਂ ਕੋਲੋਂ ਮਿਲੂ ਤੇ
ਸੱਬ ਤੋ ਮਹਿੰਗਾ ਹੈ ਸਹਿਯੋਗ
ਹਜਾਰਾਂ ਕੋਲੋਂ ਮੰਗੋ ਕਿਸੇ ਵਿਰਲੇ ਕੋਲੋਂ ਮਿਲੂ ॥
Loading views...
ਅੱਜ ਜੋ ਮੇਰੀ ਕਬਰ ਤੇ ਰੋਂਦੇ ਨੇ ..
ਅੱਜ “ਜੀ” ਉੱਠਾ ਤਾਂ “ਜੀਨ” ਨਾ ਦੇਣ ॥
Loading views...
ਚੰਨ ਨੂੰ ਕਦੇ ਨਾ ਚਾਹਿਓ ਕਿਊਂਕਿ
ਓਹ ਦਿਖਦਾ ਵੀ ਸਾਰਿਆ ਨੂੰ ਤੇ ਹੁੰਦਾ ਵੀ ਸਾਰਿਆ ਦਾ…
Loading views...
ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ
ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ ….
Loading views...
ਸਭ ਐਥੇ ਰਹਿ ਜਾਣਾ…
ਮਾਣ ਨਾ ਕਰੋ…
ਜੇ ਮਿਲਦਾ ਸੱਚਾ ਪਿਆਰ ਤਾਂ ਦਿਲੋਂ ਨਿਭਾਉ…..
ਅਹਿਸਾਨ ਨਾ ਕਰੋ
Loading views...
ਬਹੁਤ ਵਾਰੀ ਪੁੱਛਿਆ..
ਪਤਾ ਨੀ ਮਰਜਾਣੀ ਕੀ ਚਾਹੁੰਦੀ ਆ..
ਨਾ ਆਪ ਗੱਲ ਕਰਦੀ ਆ
ਨਾ ਸਹੇਲੀਆ ਨਾਲ ਕਰਾਉਦੀ ਆ
Loading views...
ਇੱਕ ਸ਼ਮਸ਼ਾਨ ਘਰ ਦੇ ਬਾਹਰ ਲਿਖਿਆ ਸੀ
ਕਿ ਮੰਜਿਲ ਤਾਂ ਤੇਰੀ ਇਹ ਹੀ ਸੀ….
ਬੱਸ ਜਿੰਦਗੀ ਗੁਜ਼ਰ ਗਈ ਆਉਂਦੇ ਆਉਂਦੇ ,
ਕੀ ਮਿਲਿਆ ਤੈਨੂੰ ਇਸ ਦੁਨੀਆ ਤੋਂ ?
ਆਪਣੇ ਹੀ ਜਲਾ ਗਏ ਨੇ ਤੈਨੂੰ ਜਾਂਦੇ ਜਾਂਦੇ
Loading views...
ਉਹ ਗੁਸੇ ਵਿਚ ਬੋਲਿਆ ਕਿ ਆਖਿਰ
ਤੈਨੂੰ ਸਾਰੀਆਂ ਸ਼ਿਕਾਇਤਾਂ ਮੇਰੇ ਤੋਂ ਹੀ ਆ ਨਾ।।
ਮੈਂ ਵੀ ਸਿਰ ਝੁਕਾ ਕੇ ਕਿਹਤਾ ਕਿ ਆਖਿਰ ..
ਮੈਨੂੰ ਸਾਰੀਆਂ ਉਮੀਦਾਂ ਵੀ ਤਾਂ ਤੇਰੇ ਤੋਂ ਹੀ ਆ।।।
Loading views...
ਇੱਕ ਦਿਨ ਇੱਕ ਜਨਾਨੀ ਇੱਕ ਤੋਤਾ ਖਰੀਦਣ ਗਈ,
ਜਨਾਨੀ:- ਇਹਦੀ ਕੀ ਖਾਸੀਅਤ ਹੈ?
ਦੁਕਾਨਦਾਰ:- ਇਹ ਬੋਲਦਾ ਹੈ।
ਜਨਾਨੀ:- ਮੈਂ ਕਿਵੇਂ ਲਗਦੀ ਹਾਂ?
ਤੋਤਾ:- ਚਾਲੂ ਲਗਦੀ ਆਂ।
ਜਨਾਨੀ:- ਬੜਾ ਬਦਤਮੀਜ਼ ਤੋਤਾ ਹੈ।
ਦੁਕਾਨਦਾਰ ਤੋਤੇ ਨੂੰ ਅੰਦਰ ਲੈ ਗਿਆ ਤੇ ਪਾਣੀ ‘ਚ ਡੁਬੋ-ਡੁਬੋ ਕੇ ਪੁੱਛਿਆ:- ਮੰਦਾ ਬੋਲੇਂਗਾ?
ਤੋਤਾ:- ਕਦੇ ਨਹੀਂ।
ਜਨਾਨੀ:- ਜੇ ਮੇਰੇ ਘਰ ਇੱਕ ਬੰਦਾ ਆਏ ਤਾਂ ਤੂੰ ਕੀ ਸੋਚੇਂਗਾ?
ਤੋਤਾ:- ਤੇਰਾ ਪਤੀ।
ਜਨਾਨੀ:- ਜੇ ਦੋ ਆਉਣ?
ਤੋਤਾ:- ਤੇਰਾ ਪਤੀ ਤੇ ਦਿਉਰ।
ਜਨਾਨੀ:- ਜੇ ਤਿੰਨ ਆਉਣ?
ਤੋਤਾ:- ਤੇਰਾ ਪਤੀ, ਦਿਉਰ ਤੇਭਰਾ।
ਜਨਾਨੀ:- ਜੇ ਚਾਰ ਆਉਣ।
ਤੋਤਾ:-ਸਾਲਿਓ ਪਾਣੀ ਲੈ ਆਓ,
ਮੈਂ ਪਹਿਲਾਂ ਹੀ ਕਿਹਾ ਸੀ ਇਹ ‘;ਚਾਲੂ’; ਆ
Loading views...
ਕੁਝ ਇਸ ਤਰਾਂ ਮੈਂ ਅਪਣੀ ਜ਼ਿੰਦਗੀ ਤਮਾਮ ਕਰ ਦੇਵਾ
.
ਸਵੇਰ ਤੋਂ ਸਿਰਫ ਤੈਨੂੰ ਹੀ ਵੇਖਾਂ ਤੇ ਸ਼ਾਮ ਕਰ ਦੇਵਾਂ
Loading views...
ਉਸਨੂੰ ਪਰਖ ਕੇ ਮੈਂ ਆਪਣਾ ਦਿੱਲ ਆਪ ਹੀ ਤੋੜ ਲਿਆ ❤
_ਗਲਤਫਹਿਮੀਆਂ ਵਿੱਚ ਮੈਂ ਬਹੁਤ ਜਿਆਦਾ ਖੁਸ਼ ਸੀ
Loading views...
ਕਾਸ਼ ਦਿਲ ਨੂੰ ਇਹ ਪਹਿਲਾਂ ਪਤਾ ਲੱਗ ਜਾਂਦਾ ,
ਕਿ
ਮੁਹੱਬਤ ਸਿਰਫ ਉਦੋਂ ਤੱਕ ਵਧੀਆ ਲੱਗਦੀ ਆ ,
ਜਦੋਂ ਤੱਕ ਹੁੰਦੀ ਨਹੀਂ …..
Loading views...
ਨਿਭਾਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.
ਲੋੜ ਵੇਲੇ ਕਂਮ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.
ਗੱਲਾਂ ਤਾ ਸਾਰੀ ਦੁਨੀਆ ਮਾਰਦੀ ਆ.
ਇੱਕ ਅਵਾਜ ਤੇ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ
ਆ…………
Loading views...
ਜਦੋ ਸਾਹਿਬ ਮੇਰਾ, ਮੇਰੇ ਉੱਤੇ ਹੋਇਆ ਮੇਹਰਬਾਨ
.
ਆਪੇ ਬਣ ਜਾਣੇ ਕੰਮ, ਆਪੇ ਬਣ ਜਾਣਾ ਨਾਮ
Loading views...