ਬਾਜ ਉੱਚੀਆਂ ਉਡਾਰੀਆ ਮਾਰਨ ਦੇ ਲਈ ,
ਕਦੇ ਕਬੂਤਰਾਂ ਨਾਲ ਨੀ ਸਲਾਹ ਕਰਦੇ |
ਜਦੋ ਸ਼ੇਰ ਸ਼ਿਕਾਰ ਤੇ ਨਿਕਲਦੇ ਨੇ ,
ਕਦੇ ਗਿੱਦੜਾਂ ਦੀ ਨੀ ਪਰਵਾਹ ੨ਰਦੇ
Loading views...
ਬਾਜ ਉੱਚੀਆਂ ਉਡਾਰੀਆ ਮਾਰਨ ਦੇ ਲਈ ,
ਕਦੇ ਕਬੂਤਰਾਂ ਨਾਲ ਨੀ ਸਲਾਹ ਕਰਦੇ |
ਜਦੋ ਸ਼ੇਰ ਸ਼ਿਕਾਰ ਤੇ ਨਿਕਲਦੇ ਨੇ ,
ਕਦੇ ਗਿੱਦੜਾਂ ਦੀ ਨੀ ਪਰਵਾਹ ੨ਰਦੇ
Loading views...
ਅੰਦਾਜ਼ ਕੁਝ ਅਲੱਗ ਏ ਮੇਰੇ ਸੋਚਣ ਦਾ…
ਕਿਉਕਿ ਸਭ ਨੰੂ ਮੰਜਿਲਾ ਦਾ ਸ਼ੌਕ ਏ ਤੇ ਮੈਨੰੂ ਰਾਸਤਿਆ ਦਾ..
Loading views...
ਜਿੰਦਗੀ ਦੇ ਇਸ ਮੋੜ ਤੇ ਇਹ ਕੈਸਾ ਸਮਾਂ ਆ ਗਿਆ
ਦਾ ਜਖ਼ਮ ਆਖਿਰ ਜੁਬਾਨ ਤੇ ਆ ਗਿਆ
ਸਾਰੀ ਉਮਰ ਜਿਹਨੂੰ ਕੋਈ ਕੰਡਾ ਨਾ ਰੁਆ ਸਕਿਆ,
ਉਸੇ ਨੂੰ ਅੱਜ ਇਕ ਰੁਆ ਗਿਆ
Loading views...
ਜਦੋਂ ਕੋਈ ਦਿਲ ਦੁਖਾਏ ਤਾਂ ਚੁੱਪ ਰਹਿਣਾ ਹੀ ਬਿਹਤਰ ਹੁੰਦਾ ,
ਕਿਉਂਕਿ ਜਿੰਨਾ ਨੂੰ ਅਸੀਂ ਜਵਾਬ ਨਹੀਂ ਦਿੰਦੇ
ਉਨ੍ਹਾਂ ਨੂੰ ਵਕਤ ਜਵਾਬ ਦਿੰਦਾ
Loading views...
ਜਿਨਾ ਮਜ਼ਾਕ ਦੁਨੀਆ ੳਡਾਉਦੀ ਹੈ,
ਉਨੀ ਹੀ ਤਕਦੀਰ ਜਗਮਗਾਦੀ ਹੈ,
ਨਾ ਘਬਰਾੳ ਯਾਰੋ ਜਦ ਰਹਿਮਤ ਰੱਬ ਦੀ ਹੁੰਦੀ.ਹੈ,
ਜਿੰਦਗੀ ਪਲ ਵਿੱਚ ਬਦਲ ਜਾਦੀ ਹੈ..
Loading views...
ਰਾਤਾ ਚਿਟੀਆ ਤੇ ਦਿਨ ਵਿੱਚ ਤਾਰੇ ਲੱਬਦੇ..
ਜਦੋ ਅੱਖੀਆਂ ਦੇ ਕੋਲ ਨਾ ਪਿਆਰੇ ਲੱਬਦੇ..!
Loading views...
Mai tenu mangna chahndi rab toh ve..
Kity kaash koi taara tut jaawe..
Loading views...
ਬਸ ਬੇਬੇ-ਬਾਪੂ ਦੀਆ ਨਜ਼ਰਾਂ ਚੁ ਨਾ ਡਿੱਗਣ ਨਾ ਦਈ ਰੱਬਾ
.
ਇਸ ਦੁਨੀਆ ਦੀ ਨਾ ਤਾਂ ਕਦੇ ਪਰਵਾਹ ਕੀਤੀ ਆ ਨਾ ਕਰਨੀ
Loading views...
ਲੋੜ ਤੋਂ ਵਧ ਪੈਸੇ ਦਾ ਹੰਕਾਰ ਮਾੜਾ,
ਪਿਠ ਪਿਛੇ ਜੋ ਛੁਰੀ ਖੋਭੇ ਉਹ ਯਾਰ ਮਾੜਾ,
ਵਕਤ ਪੈਣ ਤੇ ਜੋ ਨਾ ਚਲੇ ਹਥਿਆਰ ਮਾੜਾ,
ਪਿਆਰ ਦੀ ਭੋਰਾ ਕਦਰ ਨਾ ਕਰੇ ਉਹ ਦਿਲਦਾਰ ਮਾੜਾ,
Loading views...
ਸੱਚ ਸੁਣਨ ਤੋਂ ਪਤਾ ਨੀ ਕਿਉਂ ਘਬਰਾਉਂਦੇ ਨੇ ਲੋਕ
ਤਾਰੀਫ਼ ਭਾਵੇਂ ਝੂਠੀ ਹੀ ਹੋਵੇ‚ਸੁਣ ਕੇ ਮੁਸਕਰਾਉਂਦੇ ਨੇ ਲੋਕ,
Loading views...
ਛੋਟੇ ਸੀ ਹਰ ਗੱਲ
ਭੁੱਲ ਜਾਇਆ ਕਰਦੇ ਸੀ
ਦੁਨਿਆ ਕਹਿੰਦੀ ਸੀ ਕਿ
“ਯਾਦ ਕਰਨਾ ਸਿੱਖੋ”
ਵੱਡੇ ਹੋਏ ਤਾਂ ਹਰ ਗੱਲ
ਯਾਦ ਰਹਿੰਦੀ ਹੈ
ਦੁਨਿਆ ਕਹਿੰਦੀ ਹੈ
“ਭੁੱਲਣਾ ਸਿੱਖੋ “
Loading views...
“ਜਰੂਰੀ” ਨਹੀਂ “ਕੇ” ਇਨਸਾਨ “ਕੰਮ”
ਕਰਕੇ “ਹੀ” ਥਕਦਾ “ਏ”
“ਜਿੰਦਗੀ” ਵਿੱਚ “ਉਸ” ਨੂੰ “ਧੋਖਾ” ਫਰੇਬ “ਤੇ”
ਫਿਕਰ “ਵੀ” ਥਕਾ “ਦਿੰਦੇ” ਨੇ
Loading views...
ਹੰਜੂ ਪੂੰਝ ਕੇ ਮੈਨੂੰ ਹਰ ਵਕ਼ਤ ਹਸਾਇਆ
ਮੇਰੀ ਕਮੀਆਂ ਨੂੰ ਛੱਡ ਮੈਨੂੰ ਗਲ ਨਾਲ ਲਾਇਆ
ਕਿੰਝ ਪਿਆਰ ਨਾ ਕਰਾਂ ਮੈਂ ਆਪਣੇ ਸੋਹਣੇ ਨੂੰ
ਜੀਹਦੇ ਸਾਥ ਨੇ ਹੈ ਮੈਨੂੰ ਜੀਨਾ ਸਿਖਾਇਆ…
Loading views...
ਜਿੰਦਗੀ ‘ਚ ਸਿਮਰਨ ਦੀ ਮਿਠਾਸ ਰਹੇ,
ਆਪਣੇ ਸਤਿਗੂਰੁ ਤੇ ਪੂਰਾ ਵਿਸ਼ਵਾਸ਼ ਰਹੇ,
ਕਹਿਣ ਨੂੰ ਤਾਂ ਦੁੱਖਾਂ ਦੀ ਨਗਰੀ ਹੈ ਇਹ ਜਿੰਦਗੀ,
ਪਰ ਖੁਸ਼ੀ ਨਾਲ ਕੱਟ ਜਾਵੇ ਜੇ ਵਾਹਿਗੂਰੁ ਦਾ ਸਾਥ
Loading views...
ਜਿਹੜੇ ਰਿਸ਼ਤੇਦਾਰ ਮੇਨੂੰ ਜਨਮ-ਦਿਨ ਤੇ ਫੋਨ ਨੀ ਕਰਦੇ, ਉਹਨਾਂ ਨੂੰ ਮੈਨੂੰ Result ਵਾਲੇ ਦਿਨ ਫੋਨ ਕਰਨ ਦਾ ਕੋਈ ਹੱਕ ਨੀ
Loading views...
ਸਿਮਰਨ ਕਰੀਏ ਤਾ ਮੰਨ ਸਵਰ ਜਾਵੇ
ਸੇਵਾ ਕਰੀਏ ਤਾ ਤੰਨ ਸਵਰ ਜਾਵੇ
ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ
ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ.!
Loading views...