ਸਾਡੀ ਯਾਦਾਂ ਵਾਲੇ ਮੋਤੀ ਕਿਤੇ ਡੁੱਲ
ਤਾ ਨੀ ਗਏ
ਸਾਡੇ ਪਿਆਰ ਦੇ ਸੁਨੇਹੇ ਕਿਤੇ ਰੁਲ
ਤਾ ਨੀ ਗਏ
ਰਾਤ ਸੋਚਾਂ ਵਿੱਚ ਗਈ ਚਲ ਪੁੱਛਾਂ ਗੇ
ਸਵੇਰੇ
ਸਾਡੇ ਯਾਰ ਕਿਤੇ ਸਾਨੂੰ ਭੁੱਲ ਤਾ ਨੀ ਗਏ
Loading views...
ਸਾਡੀ ਯਾਦਾਂ ਵਾਲੇ ਮੋਤੀ ਕਿਤੇ ਡੁੱਲ
ਤਾ ਨੀ ਗਏ
ਸਾਡੇ ਪਿਆਰ ਦੇ ਸੁਨੇਹੇ ਕਿਤੇ ਰੁਲ
ਤਾ ਨੀ ਗਏ
ਰਾਤ ਸੋਚਾਂ ਵਿੱਚ ਗਈ ਚਲ ਪੁੱਛਾਂ ਗੇ
ਸਵੇਰੇ
ਸਾਡੇ ਯਾਰ ਕਿਤੇ ਸਾਨੂੰ ਭੁੱਲ ਤਾ ਨੀ ਗਏ
Loading views...
ਮੈਂ ਦੂਰੀਆ ਨੂੰ ਮਿਟਾਇਆ ਤੇ ਉਹ ਜੁਦਾਈ ਕਰ ਗਏ__
ਕਿੰਨੇ ਮਾਸੂਮ ਸੀ ਪਰ ਬੇਵਫਾਈ ਕਰ ਗਏ,
ਸਿਖਾ ਦਿੱਤਾ ਮੇਨੂੰ ਵੀ ਕਿਸੇ ਤੇ ਇਤਬਾਰ ਨਾ ਕਰੀ__
ਕਿੰਨੀ ਬੁਰਾਈ ਕਰ ਕੇ ਵੀ ਇੱਕ ਅਛਾਈ ਕਰ ਗਏ….
Loading views...
Munda ਕੁੜਤੇ ਪਜ਼ਾਮੇ ਦਾ ਹੋਵੇ ਸ਼ੌਕੀਨ,
Kudi ਵੀ ਅੱਤ ਕਰਾਉਂਦੀ ਆ ਨਿੱਤ ਪਾਕੇ ਸੂਟ ਰੰਗੀਨ
Loading views...
ਕੱਢੇ ਅਸੀਂ ਨੇ ਤੱਤ ਪੁਰਾਣੇ, ਆਖਣ ਗੱਲਾਂ ਸੱਚ ਸਿਆਣੇ
ਟੁੱਟੀ ਮੰਜੀ ਬਾਣ ਪੁਰਾਣਾ ਭੁੱਲ ਕੇ ਵੀ ਨਾ ਢਾਹੀਏ
ਉਹ ਜਿਹੜੇ ਘਰ ਕਦਰ ਨਹੀਂ ਓਸ ਘਰੇ ਨਾ ਜਾਈਏ.
Loading views...
ਅੱਜ ਮਿੱਤਰਾਂ ਨੇ ਸਵੇਰੇ-ਸਵੇਰੇ ਸ਼ਰੇਆਮ ਕੁੜੀਆਂ ਦੇ College ਦੀ ਬਸ ਰੋਕ ਲਈ…..! ਤੇ ਡਰਾਇਵਰ ਨੂੰ ਸਿੱਧੀ ਤਰ੍ਹਾ ਸਮਝਾ ਤਾ….!
.
.
.
.
.
.
ਭਾਜੀ ਪਿਛਲੇ ਟਾਇਰ ‘ਚ ਹਵਾ ਘੱਟ ਆ ….!
ਚੈੱਕ ਕਰਾ ਲਈ…!
Loading views...
ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ
ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ…..
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ
ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ.
Loading views...
ਭਾਜੜਾ ਈ ਪੈ ਜਾਦੀਆਂ ਨੇ ਜਦੋ …
ਸਵੇਰੇ ਉਠੀਏ ਤਾ ਸਰਾਣੇ ਥੱਲੇ ਮੋਬਾਇਲ ਨਾ ਹੋਵੇ😂
Loading views...
ਓਸ ਵੇਲੇ ਮੇਰਾ #ਇਸ਼ਕ ਸਭ #ਹੱਦਾਂ ਭੁੱਲ ਜਾਂਦਾ,
ਜਦੋਂ ਉਹ ਲੜਦੇ ਲੜਦੇ ਕਹਿੰਦਾ ਆ..
ਪਰ ਤੁਹਾਡੇ ਨਾਲੋਂ #ਪਿਆਰ ਤਾਂ ਮੈਂ ਹੀ ਜ਼ਿਆਦਾ ਕਰਦਾ ਆਂ…
Loading views...
ਦਿਲ ਚੀਰਨ ਦੀ ਜੇ ਰੀਤ ਹੁੰਦੀ,
ਦਿੱਲ ਚੀਰ ਕੇ ਤੈਨੂੰ ਦਿਖਾ ਦਿੰਦੇ……
ਕਤਰੇ ਕਤਰੇ ਅੰਦਰ ਲਿਖਿਆ ਨਾਮ ਤੇਰਾ,
ਤੇਰੀ ਅੱਖੀਆਂ ਨਾਲ ਤੈਨੂੰ ਪੜਾ ਦਿੰਦੇ….
Loading views...
ਰੱਬ ਸੁਣੇ ਜੇ ਮੇਰੀ ਦੁਆ ਕਦੇ,
ਤੈਨੂੰ ਲੱਗੇ ਨਾ ਮਾੜੀ ਹਵਾ ਕਦੇ,
ਤੇਰੇ ਰਾਹਾਂ ਦੇ ਕੰਢੇ ਚੁੱਭ ਜਾਣ ਮੈਨੂੰ,
ਔਖਾ ਹੋਵੇ ਨਾ ਕੋਈ ਤੇਰਾ ਸਾਹ ਕਦੇ,
ਤੈਨੂੰ ਮਿਲੇ ਦੌਲਤ ਦੋ ਜਹਾਨਾਂ ਦੀ,
ਮਿਲ ਜਾਵੇ ਸਾਨੂੰ ਤੇਰੀਆਂ ਬਾਹਾਂ ਦੀ ਪਨਾਹ ਕਦੇ,
ਤੂੰ ਭੁੱਲੇ ਤਾਂ ਵੀ ਜੁਗ ਜੁਗ ਜੀਵੇ,
ਮੈਂ ਭੁੱਲਾਂ ਤਾਂ ਹੋਵੇ ਨਾ ਮਾਫ਼ ਮੇਰਾ ਗੁਨਾਹ ਕਦੇ।।
Loading views...
ਮਾਂ ਦੀ ਸਿਫਤ ਤਾਂ ਹਰ ਕੋਈ ਕਰ ਜਾਂਦਾ ,
ਪਿਤਾ ਕਿਸੇ ਨੂ ਵੀ ਨਹੀਓਂ ਯਾਦ ਰਹਿੰਦਾ ।
ਹੁੰਦਾ ਪਿਓ ਵੀ ਰੱਬ ਦਾ ਰੂਪ ਯਾਰੋ ,
ਜਿਸ ਦੇ ਸਿਰ ਤੇ ਘਰ ਆਬਾਦ ਰਹਿੰਦਾ ।
ਓਹਦੇ ਸੀਨੇ ਚ ਵੀ ਇਕ ਦਿਲ ਹੁੰਦਾ ਏ ,
ਜੋ ਔਲਾਦ ਦੀ ਖੁਸ਼ੀ ਲਈ ਸਦਾ ਬੇਤਾਬ ਰਹਿੰਦਾ ।
ਬੇਹਿਸਾਬ ਪਿਆਰ ਨਹੀ ਦੇਖਦਾ ਕੋਈ ,
ਬਸ ਓਹਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ ।
Loading views...
ਐਨੇ “ਬੇਵਫਾ” ਨਹੀਂ ਕਿ
ਤੈਨੂੰ “ਭੁੱਲ” ਜਾਵਾਂਗੇ,
ਅਕਸਰ “ਚੁੱਪ” ਰਹਿਣ ਵਾਲੇ
“ਪਿਆਰ” ਬਹੁਤ ਕਰਦੇ ਨੇ ॥
Loading views...
ਗੁਜਰ ਜਾਵੇਗਾ ਇਹ ਦੌਰ ਵੀ
ਜਰਾ ਹੌਸਲਾ ਤਾਂ ਰੱਖ
ਜਦੋਂ ਖੁਸ਼ੀ ਨੀ ਠਹਿਰੀ
ਤਾਂ ਫਿਰ ਗਮ ਦੀ ਕੀ ਔਕਾਤ ਹੈ
Loading views...
ਜੇ Neend ਆਉਂਦੀ ਹੈ
ਤਾਂ ਸੋ ਲਿਆ ਕਰੋ
ਰਾਤਾਂ ਨੂੰ ਜਾਗਣ ਨਾਲ
ਮੁਹੱਬਤ ਵਾਪਸ ਨਹੀਂ ਆਉਂਦੀ
Loading views...
ਜਦੋਂ ਕੋਈ ਦਿਲ ਦੁਖਾਏ
ਤਾਂ ਚੁੱਪ ਰਹਿਣਾ ਹੀ ਠੀਕ ਹੈ
Loading views...
ਮੁੰਡਾ ਤੇ ਕੁੜੀ ਹੋਟਲ ਵਿੱਚ ਬੈਠੇ piza ਖਾ ਰਹੇ ਸੀ |
ਕੁੜੀ ਮੂੰਡੇ ਨੂੰ ਕਹਿੰਦੀ ਮੈਨੂੰ ਰੋਮੈਟਿਕ ਢੰਗ ਨਾਲ ਕੋਈ ਅਜਿਹੀ ਗੱਲ ਕਿਹ ਜਿਸ ਨੂੰ ਸੁਣ ਕੇ ਮੈਰਾ ਦਿਲ ਜੋਰ ਜੋਰ ਨਾਲ ਧੜਕੇ?
. . . . . . . .ਮੁੰਡਾ . . . . . .
. . . . . . . .
.
.
.
.
.
.
ਮੇਰੇ ਕੋਲ ਪੈਸੇ ਹੈਨੀ ..
Loading views...