Sub Categories

ਕੁੜੀਆਂ ਵੀ ਕਮਲੀਆਂ ਈ ਹੁੰਦੀਆਂ..
.
ਸਾਰੇ ਜਹਾਨ ਦੀਆਂ ਚੁਗਲੀਆਂ ਕਰ ਕੇ
ਕਹਿਣਗੀਆਂ…
.
.
.
ਚੱਲ ਛੱਡ ਆਪਾਂ ਕੀ ਲੈਣਾ :

Loading views...



ਨੀ ਤੂੰ ਬਣਦੀ Queen,
ਸੌਖੀਆਂ ਨਹੀਂ ਬਾਦਸ਼ਾਹਾਂ ਨਾਲ ਯਾਰੀਆਂ
.
ਜਿੰਨੇ ਕੁ Friend ਤੂੰ ਬਣਾਈ ਫਿਰਦੀ,
ਉਸ ਤੋਂ ਜਿਅਾਦਾ ਯਾਰਾਂ ਨੇ Block ਮਾਰੀਆਂ

Loading views...

ਬੱਸ ਇਕੋ ਫੈਦਾ ਹੋਇਆ ਤੇਰੀ ਟੁੱਟੀ ਯਾਰੀ ਦਾ,
ਸਾਨੂੰ ਭੇਤ ਆਗਿਆ ਮੱਤਲਬ ਖੋਰੀ ਦੁਨੀਆਂ ਦਾਰੀ ਦਾ,

Loading views...

ਚੰਗੀ ਮਿਹਨਤ ਦਾ ਫਲ ਹੁੰਦਾ ਏ ਕਾਮਯਾਬੀ
ਜਿਵੇ ਜਿੰਦਗੀ ਦਾ ਆਖੀਰ ਸਦਾ ਮੋਤ ਹੁੰਦਾ
ਲੱਖਾ ਮਿਲਦੇ ਗਿੰਦੇ ਹੋੰਸਲਾ ਢਾਹੁਣ ਵਾਲੇ
ਸੱਚੇ ਦਿਲੋ ਖੜਨ ਵਾਲਾ ਇੱਕ ਹੀ ਬਹੁਤ ਹੁੰਦਾ..

Loading views...


ਰੁੱਲ਼ ਦੇ ਨੇ ਬਜੁਰਗ ਵੱਡੀ ਉਮਰੇ ਜਾ ਕੇ
ਜਿੱਨ੍ਹਾਂ ਪੁੱਤਰ ਪਾਲਤੇ ਦੁੱਧ ਨਾਲ ਨਵਾਕੇ ..

Loading views...

ਇੰਨੇ ਅਨਮੋਲ ਤਾਂ ਨਹੀ, ਪਰ ਸਾਡੀ ਕਦਰ ਯਾਦ ਰੱਖਣਾ….!
ਸ਼ਾਇਦ ਸਾਡੇ ਬਾਅਦ ਕੋਈ ਸਾਡੇ ਵਰਗਾ ਨਾ ਮਿਲੇ..!!

Loading views...


ਇੰਨੇ ਅਨਮੋਲ ਤਾਂ ਨਹੀ, ਪਰ ਸਾਡੀ ਕਦਰ ਯਾਦ ਰੱਖਣਾ….!
ਸ਼ਾਇਦ ਸਾਡੇ ਬਾਅਦ ਕੋਈ ਸਾਡੇ ਵਰਗਾ ਨਾ ਮਿਲੇ..!!

Loading views...


ਮੈਂ ਦਿਲ ਨੂੰ ਪੁੱਛਿਆ ਤੂੰ ਸੱਜਣਾਂ ਨੂੰ ਯਾਦ ਕਿਉਂ ਕਰਦਾ ਐ
ਓਹ ਤਾਂ ਭੋਰਾ ਨਹੀਂ ਕਰਦੇ,
ਜਵਾਬ ਵਿੱਚ ਦਿਲ ਕਹਿੰਦਾ
ਪਿਆਰ ਕਰਨ ਵਾਲੇ ਮੁਕਾਬਲਾ ਨਹੀਂ ਕਰਦੇ।।

Loading views...

ਸਾਡੀ ਤੇਰੇ ਨਾਲ ਸਪੀਡ ਨਈਓ ਸੀ
ਰਲਦੀ ਜਦੋ ਤੇਰੇ ਨਾਲ ਕਰੀਦੀ ਸੀ chat ਨੀ !
.
ਤੇਰੇ ਘਰ wifi ਚਲਦਾ sada…??
.
.
.
.
.
.
ਹੌਲੀ ਹੌਲੀ ਚਲਦਾ ਸੀ netpack ਨੀ

Loading views...

ਕੱਲ ਉਹਨੂੰ ਭਾਂਡੇ ਮਾਂਜਦੀ ਨੂੰ ਦੇਖਿਆ
ਜਿਹਨੇ fb profile ਤੇ ਲਿਖਿਆ ਸੀ
.
.
.
. .
.
.
.
.
princess never do the work.

Loading views...


ਯਾਦ ਆਉਣ ਉਹ ਪਲ ਜਦੋਂ ਉਹ ਸਾਡੇ ਕਰੀਬ ਸੀ
ਯਕੀਨ ਨੀ ਆਉਦਾ ਖੁਦ ਤੇ ਕਦੇ ਅਸੀਂ ਵੀ ਇੰਨੇਂ ਖੁਸ਼ਨਸੀਬ ਸ

Loading views...


ਅਸੀਂ ਸੱਜਣ ਸੱਜਣ ਕਹਿੰਦਿਆਂ ਨੇ ਸਾਰੇ ਜੱਗ ਨਾਲੋਂ ਨਾਤਾ ਤੋੜ ਲਿਆ
ਪਰ ਸਾਡੇ ਸੋਹਣੇ ਸੱਜਣਾ ਨੇ ਕਿਸੇ ਹੋਰ ਨਾਲ ਰਿਸ਼ਤਾ ਜੋੜ ਲਿਆ

Loading views...

ਕਹਿੰਦੀ ਮੈਨੂੰ ਲੋੜ ਨਾ ਕੋਠੀਅਾਂ ਕਾਰਾਂ ਦੀ ਜਿਥੇ ਤੂੰ ਰਖੇ ਉਥੇ ਰਹਿ
ਲਊਂਗੀ
.
ਜੇ ਹੱਥ ਫੜ੍ਹ ਕੇ ਮੇਰੇ ਨਾਲ ਖੜ੍ਹੇ, ਦਿਨ ਚੰਗੇ ਮਾੜੇ ਸਹਿ ਲਊਂਗੀ

Loading views...


ਉਸਨੇ ਪੁੱਛਿਆ ਹੁਣ ਵੀ ਮੇਰੀ ਯਾਦ ਆਉਂਦੀ ਏ?
ਮੈ ਕਿਹਾ, ਆਪਣੀ ਬਰਬਾਦੀ ਨੂੰ ਕੌਣ ਭੁੱਲ ਸਕਦਾ

Loading views...

ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ ਪਰ ਯਾਰਾਂ ਦੀ ਥੋੜ ਨਹੀਂ,
ਯਾਰੀਆ ਹੀ ਕਮਾਈ ਅਸੀ ਕੋਈ ਗਾਂਧੀ ਵਾਲੇ ਨੋਟ ਨਹੀ…

Loading views...

ਪਿਆਰ ਕਰਿਆ ਕਰ ਕਮਲਿਆ😍
ਸ਼ੱਕ ਤਾਂ ਤੇਰੀ ਸੱਸ ਵੀ ਬਹੁਤ ਕਰਦੀ ਐ😯

Loading views...