Sub Categories

ਦਿੱਤੇ ਹੋਏ ਗੁਲਾਬ ਕਈ ਪੈਰਾਂ ਵਿੱਚ ਰੋਲ ਤੇ,
ਮੁੰਦੀਆਂ ਤੇ ਛੱਲੇ ਕਿੰਨੇ ਬਿਨਾਂ ਦੇਖੇ ਮੋੜ ਤੇ,
ਬੱਸ ਇੱਕ ਓਹਦੀਆਂ ਮੂਹੱਬਤਾਂ ਨਿਭਾਉਣ ਲਈ,
ਪਤਾ ਨਹੀਂ ਅਸੀਂ ਕਿੰਨੇ ‘ਦਿਲ’ ਤੋੜ ਤੇ.

Loading views...



Foreign ਦੇ ਵਿੱਚ ਬੜੀ ਮੌਜ ਰਹਿੰਦੀ ਆ..
.
.
.
.
.
.
.
.
.
.
.
.
.
.
ਮੌਢਾ ਆਪ ਮਾਰੌ, Sorry ਮੇਮ ਕਹਿੰਦੀ ਆ

Loading views...

ਤਰਸ ਨਾ ਭੋਰਾ ਕੀਤਾ ਉਸ ਨੇ,…
ਫੁੱਲਾਂ ਜਿਹੀ ਜਿੰਦ ਸਾਡੀ ਰੇਤ ਬਨਾਈ ਸੀ,….
ਸ਼ਿਕਵਾ ਇਹ ਨਹੀਂ ਛੱਡ ਕੇ ਤੁਰ ਗਏ ਨੇ…
ਸ਼ਿਕਵਾ ਇਹ ਕੇ ਕਿਉਂ ਜਿੰਦਗੀ ਵਿੱਚ ਆਏ ਸੀ..

Loading views...

ਇੱਕ ਚਿਹਰਾ…ਓ.. ਯਾਰੋ.. ਮੈਨੂੰ.. ਨਜ਼ਰਅੰਦਾਜ਼ ਕਰਦਾ….
ਮੈਂ ਦੇਖਾਂ ਦੂਰੋਂ ਹੀ ਉਹਦੇ ਰਾਵਾਂ ਨੂੰ….
ਜਿਵੇਂ ਭਾਲ ਕੋਈ ਸ਼ਿਕਾਰ ਦੀ ਬਾਜ਼ ਕਰਦਾ..
ਇੱਕ ਚਿਹਰਾ ਓ ਯਾਰੋ….!!!!

Loading views...


ਬਹੁਤੇ ਭੇਦ ਨਾ ਖੋਲਿਆ ਕਰ ਕਿਸੇ ਨਾਲ…..
ਭਰੋਸਾ ਨਹੀਂ ਜਹਾਨ ਦਾ…..
ਕੱਲ ਜਿੰਦਾ ਟੁੱਟਿਆ ਦੇਖਿਆ ਮੈਂ …….
ਜਿੰਦਿਆ ਵਾਲੀ ਦੁਕਾਨ ਦਾ…

Loading views...

ਸਮਝ ਨਹੀਂ ਆਇਆ ਜਿੰਦਗੀ ਤੇਰਾ ਇਹ ਫਲਸਫਾ ,
ਇਕ ਪਾਸੇ ਕਹਿੰਦੀ ਏ ਕਿ ਸਬਰ ਦਾ ਫਲ ਮਿੱਠਾ ਹੁੰਦਾ ਏ
ਅਤੇ ਦੂਜੇ ਪਾਸੇ ਕਹਿੰਦੀ ਏ ਕਿ
ਵਕਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ……

Loading views...


ਕੀ ਤੁਸੀ Facebook ਤੇ whatsapp ਦੀ ਮਦਦ ਨਾਲ
ਪੈਸਾ ਕਮਾਉਣਾ ਚਾਉਂਦੇ ਹੋ
ਤਾ ਦੋਨੋ Delete ਮਾਰਦੋ

Loading views...


ਕੁੜੀ ਨੂੰ ਅਕਲ ਹੋਣੀ ਚਾਹੀਦੀ Aw__
Nakhre ਤਾ ਸਾਡੀ ਮੱਝ ਬਹੁਤ ਕਰਦੀ Aw_

Loading views...

ਕਿਸੇ ਨੂੰ ਮੁਆਫ ਤਾਂ ਵਾਰ ਵਾਰ ਕਰ ਸਕਦੇ ਆ
ਪਰ ਭਰੋਸਾ ਵਾਰ ਵਾਰ ਨੀਂ ਕੀਤਾ ਜਾ ਸਕਦਾ॥

Loading views...

ਕੁੱਝ relationships ਪੰਜਾਬੀ ਜੁੱਤੀ ਜਿਹੇ ਹੁੰਦੇ ਨੇ
ਸ਼ੁਰੂ ਵਿੱਚ ਹੀ ਪਤਾ ਲੱਗ ਜਾਂਦਾ ਕਿ ਲੱਗਦੀ ਐ
ਪਰ ਬੰਦਾ ਫੇਰ ਵੀ ਜ਼ਖਮ ਖਾ ਕੇ ਹੀ ਹੱਟਦਾ

Loading views...


ਅਸੀ ਹੈਗੇ ਵੀ ਜਾ ਕੇ ਨਹੀਂ ਕਿਸੇ ਨੰੂ ਫਿਕਰ ਨਹੀਂ ਹੰੁਦਾ
ਕੋਈ ਮਹਿਫਲ ਨਹੀਂ ਜਿੱਥੇ ਤੁਸਾਂ ਦਾ ਜਿਕਰ ਨਹੀਂ ਹੰੁਦਾ

Loading views...


ਕੋਈ ਦੇਖ ਲਵੇ ਨਾ ਆਪਾ ਨੂੰ,
ਚੱਲ ਆਪਣਾ ਆਪ ਛਿਪਾ ਲਈਏ,
ਚੁੱਪ ਚਾਪ ਦਿਲਾਂ ਦੀ ਧੜਕਣ ਨੂੰ
ਇਕ ਦੂਜੇ ਨਾਲ ਵਟਾ ਲਈਏ

Loading views...

ਕਦੇ ਵੀ ਕਿਸੇ ਨਾਲ ਐਸਾ ਝਗੜਾ ਨਾਂ ਕਰੋ
ਕਿ ਝਗੜਾ ਜਿੱਤ ਜਾਵੇ ਤੇ ਰਿਸ਼ਤਾ ਹਾਰ ਜਾਵੇ॥

Loading views...


ਬਲਦੇ ਸਿਵੇ ਵਿੱਚ ਹੁੰਦੀ ਫੁਸਫਾਹਟ ਦੀ
ਅੰਨ੍ਹੀ ਬੋਲ਼ੀ ਅਵਾਜ ਨੂੰ ਹਰ ਐਰਾ ਗੈਰਾਂ ਨਹੀਂ ਸੁਣ ਸਕਦਾ
ਇਹਤਾ ਬੇਭਾਗੀ ਮਾਂ ਦਾ ਹਿਰਦਾ
ਜੋ ਜੱਗੋ ਜਾਂਦੇ ਪੁੱਤ ਦੀਆ ਧਾਹਾਂ ਸੁਣਦਾ

Loading views...

ਮੈਂ ਪੁੱਛਿਆ ਰੱਬ ਨੂੰ ਕੀਮਤ ਕੀ ਹੈ ਪਿਆਰ ਦੀ
ਰੱਬ ਕਹਿੰਦਾਂ ਹੰਝੂ ਭਰੀਆਂ ਅੱਖਾਂ ਤੇ ਸਾਰੀ ਉਮਰ ਇੰਤਜ਼ਾਰ ਦੀ

Loading views...

ਕਦਮ,ਕਲਮ,ਕਸਮ ਸੋਚ ਕੇ ਚੁੱਕੋ ,
ਤੁਹਾਡੇ ਇਕ ਫੈਸਲੇ ਨਾਲ,
ਕਿਸੇ ਦੀ ਪੁਰੀ ਜਿੰਦਗੀ ਬਦਲ ਸਕਦੀ ਹੈ.

Loading views...