Sub Categories

ਬਾਹਰੀ ਬਰਸਾਤ ਨੂੰ
ਇਹ ਛਤਰੀ ਰੋਕ ਲੈਂਦੀ ਹੈ!
ਕਾਸ਼, ਅੰਦਰ ਹੋ ਰਹੀ ਬਰਸਾਤ
ਲਈ ਵੀ ਕੋਈ ਛਤਰੀ
ਹੁੰਦੀ ||_

Loading views...



ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ,
ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ,
ਅਸੀਂ ਕੇਹੜਾ ਤੇਰੇ ਤੋ ਤੇਰੀ ਜਾਂਨ ਮੰਗਦੇ ਹਾਂ ॥

Loading views...

ਹਰ ਬੇਬੇ ਦਾ ਸੁਪਨਾ ਹੁੰਦਾ ਕਿ ਉਹਨਾਂ ਦੀ ‪Kudi‬ ਨੂੰ Sweet Cute Smart and Intelligent munda ਮਿਲੇ
ਤੁਸੀਂ ਹੀ ਦੱਸੋ ?
ਮੈਂ ikala Innocent Munda ਕਿਸ ਕਿਸ ‪ਬੇਬੇ‬ ਦਾ ‪Dream‬ ਪੂਰਾ ਕਰ

Loading views...

whatsapp ਦੇ ਅੱਧੇ ਤੋ ਜਿਆਦਾ
ਗਰੁੱਪ ਬੰਦ ਹੋ ਜਾਣ ਗੇ
ਜੇ ਸਰਕਾਰ ਐਲਾਨ ਕਰਦੇ ਕੀ
ਜੋ ਗਰੁੱਪ Admin 12 ਵੀਂ ਪਾਸ ਤੇ 70% ਨੰਬਰ ਵਾਲਾ ਹੋਣਾ ਚਾਹੀਦਾ

Loading views...


ਮੁਕੱਦਰ ਹੋਵੇ ਤੇਜ ਤਾਂ ਨਖ਼ਰੇ ਸੁਭਾਅ ਬਣ ਜਾਂਦੇ ਨੇ …
ਕਿਸਮਤ ਹੋਵੇ ਮਾੜੀ ਤਾਂ
ਹਾਸੇ ਵੀ ਗੁਨਾਹ ਬਣ ਜਾਂਦੇ ਨੇ…

Loading views...

ਕਿਉਂ ਤੋੜਿਆ ਮੇਰਾ ਦਿਲ
ਕਿਉਂ ਦਿੱਤੀ ਮੈਨੂੰ ਸਜ਼ਾ
ਜਾਂਦੀ-ਜਾਂਦੀ ਸੋਹਣੀਏ
ਦੱਸ ਤਾਂ ਦਿੰਦੀ ਕੋਈ ਵਜ੍ਹਾ

Loading views...


ਲੈਣ ਮਾਸੀਆਂ ਕਦੇ ਨਾ ਮਾਂਵਾ ਵਾਲਾ ਥਾਂ ਜੱਗ ਤੇ
ਵੀਰ ਬੇਗਾਨੇ ਬਣ ਕਦੇ ਨਾ ਸੱਜੀ ਬਾਂਹ ਜੱਗ ਤੇ

Loading views...


ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ‪ਜੱਟੀ‬ ‪ਪੱਟ_ਨਾ‬ ਹੋਣੀ ਵੇ,.. .
_ਸ਼ੌਕ_ਅਵੱਲੇ ‪ਖਰਚਾ_ਵੱਖਰਾ‬
ਤੈਥੋਂ ‪ਰੱਖ_ਨਾ_ਹੋਣੀਵੇ‬

Loading views...

ਪਛਾਣ ਤਾ ਮੇਰੀ ਕੋਈ ਨੀ .
ਪਤਾ ਨੀ ਕਿਉ ਫਿਰ ਵੀ ਲੋਕ ਮੈਨੂੰ ਪਛਾਣਦੇ ਨੇ .
ਮੁਹੱਬਤ ਤਾ ਮੈਨੂੰ ਉਹਦੇ ਨਾਲ ਬਥੇਰੀ ਹੈ….
ਪਤਾ ਨੀ ਕਿਉ ਉਹਦੇ ਇਲਾਵਾ ਸਭ ਇਹ ਗੱਲ ਜਾਣਦੇ ਨੇ !!!

Loading views...

ਰੱਬ ਜੀ ਦੁੱਖ ਨਾ ਦਿਉ ਮੇਰੇ ਯਾਰਾਂ ਨੂੰ,
ਮੈਨੂੰ ਭਾਂਵੇ ਸੁੱਖਾਂ ਦਾ ਪਹਾੜ ਦੇ ਦਿਉ .
.
??
.
.
.
.
.
.
.
.
.
.
New Cycle ਤੇ ਘੁਮਣ ਫਿਰਨ ਮੇਰੇ ਯਾਰ,
.. ਮੈਨੂੰ ਭਾਂਵੇ ਪੁਰਾਣੀ Audi Car ਹੀ ਦੇ ਦਿਉ .

Loading views...


ਆਖ਼ਿਰਕਾਰ .. !
ਆਪਾਂ ਵੀ ਕਹਿਣ ਵਾਲੇ ਹੋ ਗਏ .. ??
.
.
.
.
.
ਅੱਜ ਓਹਦੀ ਮੇਰੀ ਟੁੱਟੀ ਨੂੰ
ਤਿੰਨ ਸਾਲ ਹੋ ਗਏ ਨੇ

Loading views...


ਕੁੜੀਆਂ 200 ਦੇ ਸੈਡਲ ਲਿਆ ਕੇ ਅੱਧੇ
ਪਿੰਡ ਰੋਲਾ ਪਾ ਦਿੰਦੀਆਂ…
.
ਤੇ ਵਿਚਾਰੇ ਸਾਊ ਮੁੰਡੇ .. :O ??
.
.
.
.
.
ਦੇਖੋ
500/700 ਦੀ ਬੋਤਲ ਤੇ 500/600 ਦਾ
ਮੁਰਗਾ ਖਾਕੇ..
.
ਘਰ ਆਕੇ ਚੁੱਪ – ਚਾਪ
ਸੋਂ ਜਾਂਦੇ ਆ..

Loading views...

Zindgi ਚ ਸਭ ਕੁਝ ਕਰਿਓ …
ਪਰ ..?????
.
.
.
.
.
.
.
.
.
.
.
.
.
ਕਿਸੇ ਨਾਲ ਅਧੂਰਾ Pyar ਨਾ
ਕਰਿਓ

Loading views...


ਇੱਕ ਵਾਰ ਪੱਪੂ ਦੁਕਾਨਦਾਰ ਨੂੰ ਜਾਕੇ ਕਹਿਣ
ਲੱਗਾ..
ਪੱਪੂ – ਭਾਈ ਸਾਹਬ ਜਰਾ..??
.
.
.
.
.
ਮਾਚਿਸ ਦੀ ਡੱਬੀ ਤਾਂ ਦੇਣਾ ..
ਦੁਕਾਨਦਾਰ ਨੇ ਲਾਈਟਰ ਚੱਕ ਕੇ ਪੱਪੂ ਨੂੰ ਫੜਾਤਾ …
.
ਪੱਪੂ ਨੂੰ ਗੁੱਸਾ ਆਇਆ, ਓਹਨੇ ਦੁਕਾਨਦਾਰ ਦੇ
ਬੂਥੇ ਤੇ ਥੱਪੜ ਠੋਕਤਾ ਠਾਹ ਕਰਕੇ,
,
ਨਾਲੇ ਕਹਿਣ ਲੱਗਾ ,,
.
ਸਾਲਿਆ ਭੂਤਨੀ ਦਿਆ ਪਾਗਲਾ,..
.
ਕੰਨ ਵਿਚੋਂ ਮੈਲ ਕੱਢਣੀ ਆ …
ਤੇਰੇ ਪਿਓ ਲਾਈਟਰ ਨਾਲ ਨਿਕਲ ਜਾਊ??

Loading views...

ਕਿੰਨਾ ਅੌਖਾ ਹੁੰਦਾ ਏ ….
ਜਦੋਂ ਦਿਲ ਉੱਚੀ – ਉੱਚੀ ਰੋਣ ਨੂੰ ਕਰਦਾ ਏ….
.
ਪਰ ..???
.
.
.
.
.
.
.
.
.
.
.
.
.
.
.
..
..
.
.
ਲੋਕਾਂ ਸਾਹਮਣੇ ਹੱਸਣਾ ਪੈਂਦਾ ਏ

Loading views...

ਕਹਿੰਦਾ ਤੈਨੂੰ ਪਤਾ …..????
.
.
.
ਨੀ ਲੱਗਦਾ..
ਕਮਲੀਏ ਤੇਰਾ ਕਿੰਨ੍ਹਾ ਕਰਦਾ ਆ ..
.
ਨਿਰਨੇ ਕਾਲਜੇ ਉੱਠ ਤੇਰੀਆਂ ਪੋਸਟਾਂ ਪੜ੍ਹਦਾ ਆ

Loading views...