Sub Categories

Bhut Yaad Aundi Ae Teri Kamliye,
Tu Ardas Kar K Tere Es Jhalle Di
Yadaasht He Chali Jawe…!!

Loading views...



ਉਸ Miss ਨੂੰ ਬੜਾ Miss ਕਰਦੇ ਹਾਂ
ਜੋ Miss ਹੋ ਗਈ ਤਕਦੀਰਾਂ ਚੋਂ

Loading views...

ਬਸ ਇਕ ਯਾਦ ਹੀ ਬਾਕੀ ਏ ਚੰਦਰੀ
ਨਾ ਤਾਂ ਆਉਣ ਹਟ ਦੀ ਏ ਨਾ ਹੀ ਸਾਨੂੰ ਜਿਉਣ ਦਿੰਦੀ

Loading views...

ਅਚਾਂਣ_ਚੱਕ ਟੱਕਰੇ ਤਾਂ ਦੇਖ ਲਈ ਦਾਂ,
ਐਵੇਂ ਅੱਗੇ ਪਿੱਛੇ ਗੇੜਿਆਂ ਮੈਂ ਲਾਉਦਾਂ ਨੀ,
ਜੇ ਪਹਿੱਲੀ ਵਾਰ ਅੱਲੜੇਂ ਤੂੰ ਹਾਂ ਨੀ ਕਰਨੀ,
ਤਾਂ ਦੂੰਜੀ ਵਾਰ mainu ਵੀ ਪੁੱਛਣ ਆਉਦਾਂ ਨਈ _ _ _

Loading views...


ਨਾ ਜ਼ਖਮ ਭਰੇ ਨਾ ਸ਼ਰਾਬ ਸਹਾਰਾ ਹੋਈ..
ਨਾ ਓਹ ਵਾਪਸ ਆਈ ਨਾ ਮੁਹੱਬਤ ਦੁਬਾਰਾ ਹੋਈ

#kingria

Loading views...

ਲੋਕੀ ਕਹਿਦੇ ਨਾ ਰੱਬ ਹੈ ਤਾ ਸਾਹੀ ਪਰ ਨਜਰ ਨਹੀ
ਪਰ ਜਦੋ ਕੁਝ ਹੋਰ ਨਜਰ ਨਹੀ ਅਾੳੁਦਾ
ਓਦੂ ਰੱਬ ਜਰੂਰ ਨਜਰ ਅਾੳੁਦਾ ੲੇ

Loading views...


ਗਲ਼ੀਆਂ ਚੋਂ ਗੁੰਮ ਹੈ, ਗੁਆਂਢਾਂ ਦੀ ਖੁਸ਼ਬੂ
ਮੁਹੱਲੇ ਵੀ ਅੱਜਕੱਲ , ਮੁਹੱਲੇ ਨਾ ਰਹੇ .

Loading views...


ਜਿੰਦਗੀ ਬੀਤ ਗਈ ਸਭ ਨੂੰ ਖੁਸ਼ ਕਰਨ ਚ,
ਜਿਹੜੇ ਆਪਣੇ ਸੀ ਓਹ ਕਦੇ ਖੁਸ਼ ਹੋਏ ਨਹੀ,
ਤੇ ਜਿਹੜੇ ਖੁਸ਼ ਹੋਏ ਓਹ ਕਦੇ ਅਪਣੇ ਬਣੇ ਨਹੀ।

Loading views...

ਲੈਣੀਆ ਨੇ ਲ਼ਾਵਾ ਓਹਦੀ ਰੂਹ ਦੇ ਨਾਲ…….. ….. …..
ਜਿਸਮਾ ਦਾ ਮੇਲ ਹੋਵੇ ਏ ਮੇਰੀ ਮੰਜਿਲ ਨਹੀ

Loading views...

ਮੇਰੇ ‎ਮੱਥੇ‬ ਟੇਕਿਆਂ ਦੀ ‪‎ਕਦਰ‬ ਪਾਂਈ ‪ਦਾਤਿਆਂ‬,
ਲੋਕਾਂ‬ ਭਾਣੇ ‎ਅਸੀ‬ ਤਾਂ ‎ਤੇਰੇ‬ ਘਰ ਵੀ ‪ਕੁੜੀਆਂ‬ ਵੇਖਣ ਹੀ ‪ਆਉਣੇ‬ ਆਂ,,,**…

Loading views...


ਜਦ ਵੀ ਤੇਰਾ ਦੀਦਾਰ ਹੋਵੇਗਾ
ਝੱਲ ਦਿਲ ਦਾ ਬੀਮਾਰ ਹੋਵੇਗਾ
ਕਿਸੇ ਵੀ ਜਨਮ ਆ ਕੇ ਵੇਖ ਲਵੀਂ
ਤੇਰਾ ਹੀ ਇੰਤਜ਼ਾਰ ਹੋਵੇਗਾ
ਜਿੱਥੇ ਭੱਜਿਆ ਵੀ ਨਾ ਮਿਲੂ ਦੀਵਾ
ਸੋਈਉ ਮੇਰਾ ਮਜ਼ਾਰ ਹੋਵੇਗਾ
ਕਿਸ ਨੇ ਮੈਨੂੰ ਆਵਾਜ਼ ਮਾਰੀ ਹੈ
ਕੋਈ ਦਿਲ ਦਾ ਬੀਮਾਰ ਹੋਵੇਗਾ
ਇੰਜ ਲੱਗਦਾ ਹੈ ‘ਸਿ਼ਵ’ ਦੇ ਸਿ਼ਅਰਾਂ ‘ਚੋਂ
ਕੋਈ ਧੁਖਦਾ ਅੰਗਾਰ ਹੋਵੇਗਾ।

Loading views...


‪‎ਪੰਜਵੀਂ‬ ਚ ਜਿਹੜੀਆਂ ‪ਕੁੜੀਆਂ‬ ਪਾਗਲ ‪ਲੱਗਦੀਆਂ‬ ਸੀ
.
ਓੁਹੀ ‪ਅੱਜ‬ ਕੱਲ ‪‎ਮੁੰਡੇ‬ ‪ਪਾਗਲ‬ ਕਰੀ ‎ਫਿਰਦੀਆ‬..

Loading views...

“ਯਾਦਾਂ” ਸਮੁੰਦਰ ਦੀਆਂ ਉਹਨਾਂ ‘ਲਹਿਰਾਂ’ ਵਾਂਗ ਹੁੰਦੀਆਂ__
ਜੋ ‘ਕਿਨਾਰੇ’ ਤੇ ਪਏ ‘ਪੱਥਰ’ ਨੂੰ ਥੋੜਾ ਥੋੜਾ ਖੋਰਦੀਆਂ ਰਹਿੰਦੀਆਂ ਨੇ__

Loading views...


ਮੁੰਡਾ ਅਪਣੀ ਮਾਂ ਨੂੰ –
ਮਮ੍ਮੀ, ਮੈਂ ਸੋਹਣਾ ਵਾਂ ?
ਮਮ੍ਮੀ – ਆਪਣੀ ਗਰਲਫ੍ਰੈਂਡ ਨੂੰ ਪੂਛ ਲਾ..
ਮੁੰਡਾ – ਮਮ੍ਮੀ ਗਰਲਫ੍ਰੈਂਡ ਤਾਂ ਹੈ ਨੀ ਮੇਰੀ..
ਮਮ੍ਮੀ – ਫੇਰ ਆਪੇ ਸਮਝ ਜਾ

Loading views...

ਅੱਖਾਂ ਖੁੱਲੀਆਂ ਰੱਖ ਕੇ ਦੁਨੀਆ ਦਾ ਚਿਹਰਾ ਪੜ੍ਹੀ ਵੇ ਯਾਰਾ
ਲੋਕ ਬੜੇ ਸਲੀਕੇ ਨਾਲ ਦਿਲ ਦਾ ਸੱਚ ਲੁਕਾਉਂਦੇ ਨੇ…

Loading views...

ਕਦੇ ਰੋਇਆ ਕਰੇਂਗਾ ਕਦੇ ਹੱਸਿਆ ਕਰੇਂਗਾ
ਗੱਲਾਂ ਮੇਰੀਆਂ ਕਿਸੇ ਨੂੰ ਜਦੋਂ ਦੱਸਿਆ ਕਰੇਂਗਾ

Loading views...