Sub Categories

ਜ਼ਹਿਰ ਦੇਖ ਕੇ ਪੀਤਾ ਤਾਂ ਕੀ ਪੀਤਾ..
ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ,
ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ..
ਏਹੋ ਜਿਹਾ ਪਿਆਰ ਕੀਤਾ ਤਾਂ ਕੀ ਕੀਤਾ !!!

Loading views...



ਦੇਣ ਲਈ ਦਾਨ,
ਲੈਣ ਲਈ ਗਿਆਨ,
ਤੇ ਤਿਆਗਣ ਲਈ ਹੰਕਾਰ ਸਬ ਤੋ ਉੱਤਮ ਹੂੰਦਾ।

Loading views...

ਜ਼ਰੂਰਤ ਤੋੜ ਦਿੰਦੀ ਹੈ ਗਰੂਰ
ਇਨਸਾਨ ਦਾ,
ਨਾ ਹੁੰਦੀ ਮਜਬੂਰੀ ਤਾ ਹਰ
ਆਦਮੀ ਖੁਦਾ ਹੁੰਦਾ..

Loading views...

ਜੇਕਰ ਦਰਖ਼ਤਾਂ ਤੋਂ wi-fi ਸਿਗਨਲ ਮਿਲਦਾ ਤਾਂ ਅਸੀਂ ਖੂਬ ਦਰਖ਼ਤ ਲਗਾਉਂਦੇ
.
ਪਰ ਅਫ਼ਸੋਸ ਹੈ ਕਿ ਉਹ ਸਾਨੂੰ ਆਕਸੀਜਨ ਦਿੰਦੇ, ਜੋ ਸਿਰਫ ਜਿਓਣ ਦੇ ਕੰਮ ਆਉਂਦੀ

Loading views...


ਸਮੇ ਬਦਲਣਗੇ ਹਾਲਾਤ ਬਦਲਣਗੇ
ਦਿਨ ਬਦਲਣਗੇ ਰਾਤ ਬਦਲੇਗੀ
ਹੋਂਕੇ ਤਰਲੇ ਮਾਰ ਲੈ ਜਿੰਦੜੀਏ
ਜਿੱਦ ਸਾਡੀ ਜਜ਼ਬਾਤ ਬਦਲੇਗੀ…

Loading views...

ਲਫ਼ਜ਼ ਤਾਂ ਲੋਕਾਂ ਲਈ ਲਿਖਦੇ ਹਾਂ
ਤੂੰ ਤਾਂ ਕਮਲੀਏ ਅੱਖਾਂ ਚੋਂ ਪੜਿਆ ਕਰ।

Loading views...


ਸਾਲਾਂ ਬਾਅਦ ਮੈਂ ‪school‬ ਗਿਅਾ
ਕੰਨਟੀਨ ਵਾਲੇ ਨੇ ਪੁੱਛਿਆ ਚਾਹ ਨਾਲ ਕੀ ਲਵੋਗੇ ?
ਮੈਂ ਕਿਹਾ ਪੁਰਾਣੇ ਯਾਰ ਮਿਲਣਗੇ ??

Loading views...


ਤੂੰ ਬਨਿਅਾ ਫਿਰਦਾ ਹਿਟਲਰ ਤੇ
ਰਾਖੀ ਕਰਦਾ ਹੀਰ ਦੀ
ਹੁਣ ਛਡ ਰਾਖੀ ੳੁਸ ਹੀਰ ਦੀ
ਕਿੳੁਕੀ ੳੁਹ ਹੀਰ ਹੋਗੀ ਤੇਰੇ ਵੀਰ ਦੀ

Loading views...

ਨਿਮਰਤਾ ਨਾਲ ਰਹਿਨੇ ਅਾ
ਦਿਲ ਕਦੀ ਕਿਸੇ ਦਾ ਦੁਖਾੲਿਅਾ ਨਹੀ
ਨਸ਼ੇ ਵਾਲੇ ਕੋਲ ਬੈਠਦੇ ਨਹੀ
ਅਾਪ ਸਰੀਰ ਨੂਂ ਕੋੲੀ ਲਾੲਿਅਾ ਵੀ ਨਹੀ

Loading views...

ਸ਼ਿੰਦਾ = ਬਾਪੂ .. ਉਹ ਬਾਪੂ
.
ਬਾਪੂ = ਹਾਂ ਦੱਸ ਕੀ ਅਾ
.
ਸ਼ਿੰਦਾ= ਬਾਪੂ ਮੇਰੀਆਂ ਫੇਸਬੁੱਕ ਤੇ 10 ਕੁ
ਅਾੲੀਡੀਆਂ ਨੇ। .
ਬਾਪੂ =’; ਫਿਰ ਮੈਂ ਕੀ ਕਰਾਂ ।
.
ਸ਼ਿੰਦਾ= ਕਰਨਾਂ ਕੀ ਅਾ ! ਅਾਹ ਪਿੱਛਲੇ ਇੱਕ ਮਹੀਨੇ
ਤੋਂ
ਜਿਹਡ਼ੀ Angel Kaur ਨੂੰ ਬਠਿੰਡੇ ਸੱਦੀ ਜਾਨਾ
ਉਹ ਮੈਂ ੲੀ ਅਾ !

Loading views...


ਕਹਿੰਦੇ ਤੁਹਾਡੇ ਨਾਲ ਜੁੜੀ ਹਰ ਚੀਜ ਪਾੜ ਤੀ A ਬੱਸ ੲਿਕ …
ਯਾਦ ਹੀ ਬਾਕੀ ੲੇ ਚੰਦਰੀ ਨਾ ਤਾ ਅਾੳੁਣੁ ਹੱਟ ਦੀ ੲੇ
ਨਾ ਹੀ ਸਾਨੂੰ ਜਿੳੁਣ ਦਿੰਦੀ…..kaul…,???

Loading views...


ਜਾਂ ਤਾਂ ਫਤਵਾ ਜਾਰੀ ਕਰਦੇ ਸਾਡੀ ਮੌਤ ਵਾਲਾ,
ਜਾਂ ਫਿਰ ਲੱਗ ਜਾ ਰੂਹ ਨੂੰ ਲਾਇਲਾਜ ਕੋਈ ਦੁੱਖ ਹੋ ਕੇ।

Loading views...

ਰੂਹ ਤੱਕ ਬਰਬਾਦ ਹੋਣਾ ਪੈਂਦਾ ਹੈ
ਕਿਸੇ ਨੂੰ ਆਪਣਾ ਬਣਾਉਣ ਲਈ।

Loading views...


Sajjna tere nalo pyara koi na
tere bin zindagi da pal v gabara koi na

Loading views...

ਅਧਿਆਪਕ ਬੱਚੇ ਨੂੰ ; ਸਮੈਸਟਰ ਸਿਸਟਮ ਦੇ ਫਾਇਦੇ ਦੱਸੋ ?
ਬੱਚਾ (ਵਿਦਿਆਰਥੀ) : ਫਾਇਦਾ ਤਾਂ ਪਤਾ ਨਹੀਂ ਪਰ
ਬੇਇੱਜ਼ਤੀ ਸਾਲ ਵਿਚ ਦੋ ਵਾਰ ਹੋ ਜਾਂਦੀ ਹੈ।

Loading views...

Kinne Pyare Ho Jande Ne
Kade Kade Ajnabia Naal Rishte,….
Jado Oh Gal Nai Karde Ta
Apnya Naal Bolna V Changa Nahi Lagda…!!

Loading views...