Sub Categories

ਲਫਜਾ ਦੀ ਕਮੀ ਨੀ ਹੁੰਦੀ
ਪਿਆਰ ਨੂੰ ਬਿਆਨ ਕਰਨ ਲੲੀ,,

ਪਰ ਅਖਾ ਨਾਲ ਬਿਆਨ ਕੀਤੇ
ਪਿਆਰ ਦੀ ਗਲ ਹੋਰ ਹੁੰਦੀ ਆ__

Loading views...



ਮੈ ਦਿਲ ਨੂੰ ਪੁਛਿਆ ਤੂੰ ਸੱਜਣਾ ਨੂੰ ਕਿਉ ਯਾਦ ਕਰਦਾ ਏ
ਉਹ ਤਾ ਤੈਨੂੰ ਯਾਦ ਨੀ ਕਰਦੇ
ਜਵਾਬ ਵਿੱਚ ਦਿਲ ਕਹਿੰਦਾ ਪਿਆਰ ਕਰਨ ਵਾਲੇ
ਕਦੇ ਮੁਕਾਬਲਾ ਨੀ ਕਰਦੇ

Loading views...

ਕਿਸੇ ਨੇ ਪੁੱਛਿਆ ਕਿ ਜਦੋਂ ਤੇਰਾ ਦਿਲ ਤੋੜਿਆ ਗਿਆ
ਉਦੋ ਤੈਨੂੰ ਦਰਦ ਨਹੀਂ ਹੋਇਆ …
ਮੈਂ ਕਿਹਾ ਤੋੜਨ ਵਾਲਾ ਖੁਸ਼ ਹੀ ਇਨਾ ਸੀ
ਕਿ ਮੈਂ ਆਪਣਾ ਦਰਦ ਭੁੱਲ ਗਿਆ .

Loading views...

ਮੈ ਹੱਸਦਾ ਰੋਜ ਰੋਜ ਅਾਪਣੇ ਦੁੱਖਾਂ ਨੂੰ ਲਕੋਣ ਲੲੀ ਤੇ
ਲੋਕ ਕਹਿੰਦੇ ਕਾਸ਼ ਸਾਡੀ ਜਿੰਦਗੀ ਵੀ ੲੇਂਦੇ ਵਰਗੀ ਹੋਵੇ

Loading views...


ਜਦੋਂ ਜੁੱਤੀਆਂ ਸ਼ੀਸ਼ੇ ਦੀ ਅਲਮਾਰੀ ਵਿੱਚ ਵਿਕਦੀਆਂ ਹੋਣ ਅਤੇ
ਕਿਤਾਬਾਂ ਸੜਕਾਂ ਤੇ ਰੱਖ ਕੇ ਵਿਕਦੀਆਂ ਹੋਣ ਤਾਂ…
ਆਪੇ ਸਮਝ ਲਓ ਦੁਨੀਆ ਨੂੰ ਗਿਆਨ ਦੀ ਨਹੀਂ ਜੁੱਤੀਆਂ ਦੀ ਲੋੜ ਹੈ..

Loading views...

ਕੁੜੀ- Hello baby,
tumhari ਯਾਦ aa ਰਾਹੀ thi….
ਮੁੰਡਾ- Abhi salary ਨਹੀ aayi ਹੈ
meri…
ਕੁੜੀ- Acha chalo….ਪਾਪਾ
aa gaye,….bye…

Loading views...


ਅੱਜ ਤੇ ਹੱਦ ਹੀ ਹੋ ਗਈ
ੲਿੱਕ ਕੁੜੀ ਮੈਨੂੰ ਦੇਖ ਕੇ ਸੀਟੀਆਂ ਮਾਰਨ ਲੱਗ ਪਈ.
ਕਹਿੰਦੀ ਸਾਈਡ ਤੇ ਲਾ ਕੇ
ਮੋਟਰਸਾਈਕਲ ਦੇ ਕਾਗਜ਼ ਦਿਖਾਉ..
police vali c

Loading views...


ਕੀ ਹੋਇਆ ਜੇ ਸਾਡੀਆਂ ਖੁਆਹਿਸ਼ਾਂ☝,,
ਅਧੂਰੀਆ ਰਹਿ ਗਈਆਂ💔
ਅਕਸਰ ਕਈ ਵਾਰ ਅਧੂਰੀਆ ਖੁਆਹਿਸ਼ਾਂ ਹੀ
ਜਿੳਣ✊ ਦੀ ਵਜਹ ਬਣੀਆਂ ਰਹਿਦੀਆ ਨੇ

Loading views...

ਸਾਰਿਆਂ ਤੇ ਵਕਤ ਇਕੋ ਜਿਹਾ ਨਹੀਂ ਰਹਿੰਦਾ
ਕਦੀ ਕਦੀ ਖੁਦ ਵੀ ਰੋ ਪੈਂਦੇ ਨੇ ਦੂਜਿਆਂ ਨੂੰ ਰਵਾਉਣ ਵਾਲੇ !!

Loading views...

ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆ,,
ਹੋਇਆ ਕਰਜਾਈ ਰੀਜ਼ਾਂ ਪਾਲਦਾ ਓੁਹ ਮੇਰੀਆਂ

Loading views...


>ਅੱਤ ਚੁਟਕੁਲਾ ਪੜੌ ਜਰੂਰ < ਮੱਖੀ ਤੇ ਮੱਛਰ ਦਾ ਵਿਆਹ ਹੋ ਗਿਆ ਅਗਲੇ ਦਿਨ ਮੱਖੀ...ਦਹਾੜਾ...ਮਾਰ ਮਾਰ ਰੋਵੇ ਉਸਦੀ ਭੈਣ ਨੇ ਪੁੱਛਿਆ... ਕੀ ਗੱਲ ਹੋ ਗਈ ਭੈਣੇ ਮੱਖੀ...ਕੀ ਦੱਸਾ ਭੈਣ... ਰਾਤੀ ਗੁੱਡਨਾਈਟ ਲਾ ਕੇ ਸੋ ਗੲੀ ਤੇਰਾ...ਜੀਜਾਂ...ਮਰ ਗਿਆ

Loading views...


ਮਿੱਤਰਾਂ ਦੀ love story
ਦਾ ਹਰ ਵਾਰ ਇੱਕੋ ਹੀ End ਹੁੰਦਾ
ਜਿੱਸ ਤੇ ਵੀ ਮਾਰੀ ਦੀ Try ਉੱਸਦਾ
ਪਹਿਲਾਂ ਹੀ Boy Frnd ਹੁੰਦਾ

Loading views...

ਪਿਆਰ ਸ਼ਬਦ ਅਨੋਖਾ ਹੈ ❤
ਏਦਾ ਮਿਲਣਾਂ ਕਿਹੜਾ ਸੌਖਾ ਏ
ਜੋ ਕਦਰ ਨਈ ਕਰਦੇ ਓਨ੍ਹਾਂ ਨੂੰ ਮਿਲਦਾ
ਕਦਰਾਂ ਵਾਲਿਆਂ ਨੂੰ ਮਿਲਦਾ ਧੋਖਾ ਏ

Loading views...


ਅਹਿਸਾਨ ਓਹ ਕਿਸੇ ਦਾ ਰੱਖਦੀ ਨਈ,
ਮੇਰਾ ਵੀ ਚੁਕਾ ਦਿੱਤਾ।
ਜਿੰਨਾ ਖਾਧਾ ਸੀ ਨਮਕ ਮੇਰਾ,
ਮੇਰੇ ਜਖਮਾ ਤੇ ਲਾ ਦਿੱਤਾ ।।

Loading views...

ੳਹ ਦਿਨ ਕਦੇ ਨਾ ਆਵੇ ਕਿ ਹਦੋ ਵੱਧ ਗਰੂਰ ਹੋ ਜਾਵੇ
ਬਸ ਏਨਾ ਕੁ ਨੀਵਾ ਰੱਖੀ ਮਾਲਕਾ ਕਿ
ਹਰ ਦਿਲ ਦੂਆ ਦੇਣ ਲਈ ਮਜਬੂਰ ਹੋ ਜਾਵੇ

Loading views...

ਨੀ ਕਿਦਾ ਪਾਵਾ ਮੈ ‪‎Feeling_Love‬ ਵਾਲੀਆਂ….
ਮੇਰੇ ਤੋ ‪Love_u‬ ਕਹਿ ਵੀ ਨਹੀਂ ਹੋਣਾ…
ਤੇਰੀ ਨਾ ਸੁਣ ਕੇ ਟੁੱਟ ਗਿਆ ‪‎Dil‬ ਜੇ ਨੀ
ਮੇਰੇ ਤੋਂ ਸਹਿ ਵੀ ਨਹੀਂ ਹੋਣਾ.

Loading views...