Sub Categories

😞ਹਰ ਕੋਸ਼ਿਸ਼ ਕਰੁਗਾ ਕੇ ਮੁੱਲ ਮੋੜਾ ਤੇਰੀ ਕੁਖ ਦਾ, . …
ਹਜੇ ਚੱਲਦਾ ੲੇ ਮਾੜਾ Tímê ਮਾਂ ਤੇਰੇ ਪੁੱਤ ਦਾ. 🙏🙏

Loading views...



ਬੱਸ ਦਿਲਾਂ ਨੂੰ ਜਿੱਤਣ ਦਾ ਮਕਸਦ ਰੱਖਦੇ ਆ…
ਦੁਨੀਆ ਨੂੰ ਜਿੱਤਣ ਵਾਲਾ ਤਾ ਸਿੰਕਦਰ ਵੀ ਖਾਲੀ ਹੱਥ ਗਿਆ ਸੀ…….
DiLo PyaR G SaB Nu…….B@jwa

Loading views...

ਰਾਤ ਤੱਕਦੀ ਰਹੀ ਅੱਖਾਂ’ਚ
ਦਿਲ ਮਿੰਨਤਾ ਕਰਦਾ ਰਿਹਾ।
ਕੋਈ ਬੇਸਬਰ ਰੋਂਦਾ ਰਿਹਾ,
ਕੋਈ ਬੇਖਬਰ ਸੌਂਂਦਾ ਰਿਹਾ।

Loading views...

ਬਾਜ਼ਾਂ ਵਾਲਿਆ ਕਰਾ ਕੀ ਸਿਫ਼ਤ ਤੇਰੀ ,
ਗਾਗਰਾਂ ਵਿੱਚ ਸਾਗਰ ਨਾ ਭਰ ਹੁੰਦੇ ,
ਵਾਰ ਪਰਿਵਾਰ ਜਿਵੇਂ ਮੰਨਿਆਂ ਤੈਂ ਭਾਣੇ ਨੂੰ ,
ਔਖੇ ਦੁਨੀਆਂ ਤੇ ਏਦਾਂ ਸਬਰ ਹੁੰਦੇ ,

Loading views...


ਸਭ ਤੋਂ ਜਿਆਦਾ ਦਰਦ ਉਹੀ ਗਲਤੀਆਂ ਦਿੰਦੀਆਂ ਨੇ……..

ਜਿੰਨਾ ਦਾ ਮਾਫੀ ਦਾ ਸਮਾ ਗੁਜ਼ਰ ਚੁੱਕਾ ਹੁੰਦਾ ਏ………

Loading views...

ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ ,
ਸੱਚਾ ਪਿਅਾਰ ਕਰਨੇ ਵਾਲਿਅਾ ਦੇ ਤਾਂ ਹੰਝੂ ਵੱਗਦੇ ਨੇ😵😪

Loading views...


ਸ਼ੀਸ਼ੇ ਮੂਹਰੇ ਖੱੜ ਕੇ ਮੰਗ ਲਈ ਮਾਫੀ ਖੁਦ ਤੋ ,,,,
ਆਪਣਿਆ ਦਾ ਬਹੁਤ ਦਿਲ ਦੁਖਾ ਲਿਆ
ਦੂਜਿਆ ਨੂੰ ਖੁਸ਼ ਕਰਦੇ ਕਰਦੇ ,,,,,,,,,

Loading views...


ੴ ਮੇਰੀ ਮੰਗੀ ਹਰ ਦੁਆ ਲਈ
ਤੇਰੇ ਦਰ ਤੇ ਜਗ੍ਹਾ ਹੋ ਜੇ
ਇਨੀ ਕੁ ਮੇਹਰ ਕਰ ਮੇਰੇ ਮਾਲਕਾ?
ਕਿ ਤੇਰਾ ਹੁਕਮ ਹੀ ਮੇਰੀ ਰਜਾ ਹੋ ਜੇ..

Loading views...

ਪਰਵਾਹ ਨਹੀਂ ਚਾਹੇ ਜਮਾਨਾ ਕਿੰਨਾ ਵੀ ਖਿਲਾਫ ਹੋਵੇ ,, ਤੁਰਾਂਗਾ ਉਸੇ ਰਾਹ ਉਤੇ ਜੋ ਸਿੱਧਾ ਅਤੇ ਸਾਫ ਹੋਵੇ,,

Loading views...

ਮੈ ਹੱਸਦੀ ਰੋਜ-ਰੋਜ ਆਪਣੇ ਦੁਖਾ ਨੂੰ ਲਕੋਣ ਲਈ ਤੇ,,
ਲੋਕ ਕਹਿੰਦੇ ਕਾਸ਼ ਸਾਡੀ ਜਿੰਦਗੀ ਵੀ
ਇਹਦੇ ਵਰਗੀ ਹੋਵੇ..#Truth 💔

Loading views...


ਰਿਸ਼ਤੇ ਆਪ ਨਹੀ ਮਰਦੇ ਇਹ ਤਾਂ ਮਾਰੇ ਜਾਂਦੇ ਆ,,
ਹੰਕਾਰ ਨਾਲ ਗਲਤ ਰਵੀਈਏ ਨਾਲ ਤੇ ਗਲਤ ਨਜਰਅੰਦਾਜੀ ਨਾਲ..

Loading views...


ਜੋ ਸੱਚੇ ਹੁੰਦੇ ਨੇ ਉਨ੍ਹਾ ਨੂੰ ਗੁੱਸਾ ਆਉਂਦਾ ਹੈ…
ਝੂਠ ਬੋਲਣ ਵਾਲ਼ਿਆ ਨੂੰ ਤਾ ਅਕਸਰ ਮੈ ਪਿਆਰ ਜਤਾਂਦੇ ਵੇਖਿਆ ਹੈ

Loading views...

ਓਹਦੀ ਮੁਸਕਰਾਹਟ ਦੇਖ ਕੇ ਹੀ ਅਸੀਂ ਗੁਆਚ ਗਏ,,
ਜੇ ਗੱਲ ਕਰਦੇ ਤਾਂ ਪਤਾ ਨੀ ਕੀ ਹੁੰਦਾ….।

Loading views...


ਨਵੀ ਨਵੀ ਹਲੇ ਗੱਲ ਚੱਲੀ ਸੀ😉😉
ਥੋੜੇ ਦਿਨਾ ਚ ਹੀ chat off ਹੋ ਗਈ😵
ਮੈ ਤਾ ਹਲੇ ਦੀਵਾਨਾ ਹੋਇਆ ਸੀ ,😍
ਹੋ ਉਹ ਤਾਂ ਕਹਿੰਦੀ ਮੈਂ ਬਿਗਾਨੀ ਹੋ ਗਈ👫

Loading views...

ਜਿਹੜਾ ਇਨਸਾਨ ਜਿੱਤਦਾ ਜਿੱਤਦਾ ਤੁਹਾਡੀ ਖੁਸ਼ੀ ਲਈ ਹਾਰ ਜਾਵੇ……
ਫਿਰ ਜਿੱਤ ਕੇ ਉਸਦੇ ਸਾਮਣੇ ਲਲਕਾਰੇ ਮਾਰਨਾ ਕਿਹੜੀ ਬਹਾਦਰੀ ਹੋਈ ।

Loading views...

Has Has k Asin Jhidkaan Teriyan Jarde Aan Sajjna
Tu Chhad Na Jaave Ess Gall Ton Darde Aan Sajjna.

Loading views...