Sub Categories

ਕੁਝ ਖਾਸ ਰੁਤਬਾ ਨਹੀ ਸਾਡੇ ਕੋਲ
ਬਸ ਗੱਲਾਂ ਦਿਲੋਂ ਕਰੀਦੀਆ…

Loading views...



ਛਿੱਕ ਆਈ ਤੇ ਸਹੇਲੀਆ ਨੂੰ ਜੇਬਾ ਚੋ ਕੱਢ ਰੁਮਾਲ ਫੜਉਦੇ ਨੇ
ਘਰ ਦਾ ਕੋਈ ਜੀਅ ਪਾਣੀ ਮੰਗ ਲਵੇ ਤਾਂ ਮੱਥੇ ਤੀੜੀਆ ਪਾਂਉਦੇ ਨੇ

Loading views...

ਹੱਥ ਸਿਰ ਉਂਤੇ ਰੱਖੀ ਮੇਰਾ ਮਾਲਕਾਂ…..
ਕੋਈ ਨਹੀ ਪੁਛਦਾ ਮਾੜੇ ਟਾੲਿਮ

Loading views...

Mainu ਸਰਦਾਰਨੀ ਸਰਦਾਰਨੀ ਕਹਿੰਦੇ ਨੇ
ਅਾਪ ਕਿਤੇ ਹੋਰ ਕੋਰਟ ਮੈਰਜ਼ ਕਰਾ ਲਈ..
ਮੈ ਐਵੀ ਗੁੱਤ ਲੰਬੀ ਰੱਖਦੀ ਰਹੀ
ਮਰਜਾਣੇ ਨੇ dp ਪੋਨੀ ਵਾਲੀ ਦੀ ਲਾ ਲੲੀ ..

Loading views...


ਮੈਂ ਬੇਬੇ ਨੂੰ ਕਿਹਾ :- ਪਿਆਰ ਇੱਕ ਵਾਇਰਸ ਆ ,
ਬੇਬੇ ਕਹਿੰਦੀ :- ਫੇਰ ਮੇਰੀ ਜੁੱਤੀ Antivirus ਆ
.
ਤੂੰ ਰੁੱਕ ਹੁਣੇ ਤੇਰਾ ਸਿਸਟਮ ਸਕੈਨ ਕਰਦੀ ਹਾਂ

Loading views...

ਹਾਂਜੀ ਕੁੜੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ
ਜੇ ਕੋਈ ਵੇਹਲੀ ਆ ਤਾ ਦੱਸੋ …. ?
.
.
.
.
.
.
.
ਠੰਢ ਆਓਦੀ ਜਾਂਦੀ ਆ ਕੋਈ ਜਾਨੀ ਸਵਾਟਰ
ਈ ਬੁਣ Devo

Loading views...


ਮੇਰੀ ਆਖਰੀ ਵਸੀਅਤ… :O ???
.
.
.
.
.
.
.
.
.
.
.
ਮੇਰੇ ਮਰਣ ਤੋ ਬਾਦ ਮੇਰਾ ਪੇਜ ਮੇਰੀ ਹੋਣ
ਵਾਲੀ Gf ਨੂੰ ਦੇ ਦਿੱਤਾ ਜੇਵੇ…
.
ਤੇ ਜੇ ਉਹ ਮੇਰੀ Wife ਬਣਦੀ ਹੈ ਤੇ
ਮੇਰੇ ਬੱਚਿਆ ਦਾ ਵੀ ਪੁਰਾ ਹੱਕ
ਹੋਵੇਗਾ ਏਸ ਪੇਜ ਤੇ

Loading views...


ਕੋਈ ਸਮਾਂ ਸੀ ਜਦੋ ਲੋਕੀ ਘਰੋ ਤੁਰਨ ਲਗਿਆ
ਮਾਂ ਦੇ
ਪੈਰੀ ਹਥ ਲਾ ਕੇ ਤੁਰ ਦੇ ਸੀ .
.
.
.
.
.
ਪਰ ਅੱਜ ਕਲ ਫੋਨ ਦੀ ਬੈਟਰੀ ਫੁੱਲ ਕਰ ਕੇ ਤੁਰ ਦੇ

Loading views...

ਇਕ ਬੱਚਾ ਪਾਰਕ ਵਿਚ ਬੈਠਾ ਟੋਫੀਆਂ ਤੇ ਟੋਫੀਆ
ਖਾਈ ਜਾਂਦਾ ਸੀ

ਲੱਗੇ ਬੈਠੀ ਇੱਕ ਔਰਤ ਕਹਿੰਦੀ:-ਤੈਨੂੰ
ਪਤਾ ਜਿਆਦਾ ਮਿੱਠਾ ਖਾਨ ਨਾਲ ਇਨਸਾਨ
ਜਲਦੀ ਮਰ ਜਾਂਦਾ..

ਬੱਚਾ ” ਤੁਹਾਨੂੰ ਪਤਾ ਮੇਰੀ ਦਾਦੀ 1ø5 ਸਾਲ
ਦੀ ਆ

ਔਰਤ:- ਤੇਰੀ ਦਾਦੀ ਮਿੱਠਾ ਕੱਟ ਖਾਂਦੀ ਹੋਵੇ ਗੀ

ਬੱਚਾ:- ਨਹੀ ਓ ਕਿਸੇ ਦੇ ਕੰਮ ਵਿੱਚ ਟੰਗ
ਨਹੀ ਅੜਾਉਦੀ ਆਪਣੇ ਕੰਮ ਨਾਲ ਕੰਮ ਰੱਖਦੀ

Loading views...

ਮੈਂ ਕਿਹਾ ਤੇਰੇ ਤੋਂ ਬਿਨਾਂ ਰਹਿ ਨਹੀ ਹੋਣਾ,
ਉਹ ਹੱਸ ਕੇ ਕਹਿੰਦੀ ,,
,
,
,
,
,
ਜਦ ਮੈਂ ਨਹੀ ਸੀ ਉਦੋਂ
ਵੀ ਤਾਂ ਜ਼ਿਊਦਾ ਸੀ…??
.
ਤਾਂ ਮੈਂ ਸੋਚਿਆ
.
.
ਗੱਲ ਤਾਂ ਕੁੜੀ ਦੀ ਸਹੀ ਆ ,
ਮੈਂ ਸਾਲੀ ਏਵੇਂ ਟੈਨਸ਼ਨ ਲਈ ਆ.

Loading views...


ਜੱਜ ਤੇਰੀ ਕੋਈ ਆਖਰੀ ਇੱਛਾ ? ਅਮਲੀ ਹਾਂਜੀ ਹੈਗੀ ਜੀ ”
ਜੱਜ – ਜਲਦੀ ਬੋਲ ?.
.
.
.
.
.
.
.
.
.
.
.
.
.
.
ਅਮਲੀ – ਤੁਹਾਡੀ ਕੁੜੀ ਨਾਲ ਵਿਆਹ ” ਦੋ ਸਾਲ ਲਈ
honeymoon ਬਾਹਰ ਲੇ ਦੇਸ਼ ਵਿੱਚ …..
.
ਚਾਰ ਪੰਜ ਬੱਚੇ ” ਜੋ ਤੁਹਾਨੂੰ ਨਾਨਾ ਜੀ ਨਾਨਾ ਜੀ ਕਿਹਣ
ਤੇ ਮੈਨੰ ਪਾਪਾ ਪਾਪਾ ਕਿਹ ਕੇ ਬਲਾਉਣ “ਤੇ ਬਚਿਆਂ ਨੂੰ
ਮੈ ਸਕੂਲ ” ਪਾਵਾ ” ਜਦੋ ਓ ਵੱਡੇ ਹੁਣ ਉਹਨਾ ਦਾ ਆਪਣੇ
ਹੱਥੀ ਵਿਆਹ ” ਕਰਾ ” ਬਸ ਹੋਰ ਕੋਈ ਇਸ਼ਾ ਨਹੀ ਮੇਰੀ ….
.
.
.
.
.
.
.
.
.
.
ਜੱਜ – ਹਾਹਾਹਾਹਾ ” ਮੇਰੀ ਕੋਈ ਕੁੜੀ ਹੀ ਨਹੀ ਹੈਗੀ ”
ਟੰਗੋ ਸਾਲੇ ਨੂ ਫ਼ਾਂਸੀ ਤੇ

Loading views...


ਤੇਰੇ ਪਿਆਰ ਚ ਪਾਏ ਿਵਛੋੜੇ ਨੀ
ਮੰੁਡਾ ਟੋਬੇ ਿਵੱਚ ਮਾਰੇ ਰੋਡੇ ਨੀ
ਨਾਲ 3-4 ਕਮਲੇ ਰਲਾਈ ਿਫਰਦਾ
ਹਿੱਲ ਿਗਆ ਿਦਮਾਗ ਤੇਰੇ ਯਾਰ ਦਾ
ਸੋਟੀ ਦੀ ਰਫਲ ਬਣਾਈ ਿਫਰਦਾ….

Loading views...

ਸਕੂਨ ਦੀ ਤਲਾਸ਼ ਚ ਦਿਲ ਵੇਚਣ ਚੱਲੇ ਸੀ,
ਖਰੀਦਦਾਰ ਦਰਦ ਵੀ ਦੇ ਗਿਅਾ ਤੇ ਦਿਲ ਵੀ ਲੈ ਗਿਅਾ ||

Loading views...


ਉਂਝ ਆਸੇ ਪਾਸੇ ਭੀੜ ਬੜੀ
ਦਿਲ ‘ਕੱਲਾ ਹਾਏ ਪੀੜ ਬੜੀ
ਕੁੱਝ ਹਾਸਿਆਂ ਵਿੱਚ ਹਾਂ ਜਰ ਰਹੇ
ਜਿਵੇਂ ਜੀਊਂਦੇ ਜੀ ਹਾਂ ਮਰ ਰਹੇ..

Loading views...

ਮੇਰੇ ਵਰਗੇ ਬਰਬਾਦ ਦਿਲਾ ਦਾ ਜਿਉਣਾ ਕੀ ਤੇ ਮਰਨਾ ਕੀ
ਅਜ ਤੇਰੇ ਦਿਲ ਚੋ ਨਿਕਲੇ ਆ ਕਲ ਦੁਨੀਆਂ ਤੋ ਨਿਕਲ ਜਾਵਾਗੇ।।

Loading views...

ਦੇਖ ਮੁੰਡਿਆਂ Attiude ਮੈ ਸਹਿ ਨੀ ਸਕਦੀ
depression ਚ ਰਹਿ ਨੀ ਸਕਦੀ★●☆
ਜੇ ਨਿਭਦੀ ਆ ਤਾ ਲਾਲਾ ਨਹੀ ਤਾ
ਅੋ ਜਾਂਦਾ ਰਾਹ ੳੁਧਰ ਨੂੰ ਚਰਨ ਪਾ ਲੈ★

Loading views...