Sub Categories

ਜੱਗ ਤੋਂ ਬੇਗਾਨਿਆਂ ਨੂੰ ਅਕਲੋਂ ਦੀਵਾਨਿਆਂ ਨੂੰ
ਸੂਫੀਆਂ ਨੂੰ ਸੋਫੀਆਂ ਨੂੰ ਅਤੇ ਪਰਵਾਨਿਆਂ ਨੂੰ
ਇੱਕੋ ਤੇਰੇ ਨਾਮ ਦਾ ਸਰੂਰ ਮੇਰੇ ਮਾਲਕਾ
ਚਰਨਾਂ ਤੋਂ ਕਰੀਂ ਨਾ ਤੂੰ ਦੂਰ ਮੇਰੇ ਮਾਲਕਾ

Loading views...



ਸਾਡੀ ਖੁਸ਼ੀ ਹਮੇਸ਼ਾ ਕੱਚ ਵਰਗੀ ਹੁੰਦੀ ਹੈ।
ੲਿਸੇ ਲੲੀ ਲੋਕਾ ਦੇ ਜਲਦੀ ਚੁੱਭ ਜਾਂਦੀ ਹੈ

Loading views...

ਨਹੀ ਹੁੰਦੀ ਅਤੀਤ ਦੇ ਪਰਛਾਵਿਆਂ ਦੀ ਉਮਰ।।
ਨਾਲ ਨਾਲ ਚਲਦੇ ਨੇ ਮਰ-ਮੁੱਕ ਜਾਣ ਤੱਕ

Loading views...

ਕਿਸ ਕਦਰ ਅੱਜਕੱਲ
ਬਦਲੀ ਹਵਾ ਹੈ
ਹਰ ਕਿਸੇ ਨੂੰ ਲਗਦਾ
ਜੀਵਨ ਸਜ਼ਾ ਹੈ

Loading views...


ਨਖਰੇ ਤਾਂ ਮੈ kiSmaT ਨੂੰ ਨੀ ਕਰਨ ਦਿੱਤੇ
kaMLiye ਤੂੰ ਕਿੱਦਾ kR ਜਾਏਗੀ :

Loading views...

ਮੈ ਦਰਵਾਜਾ ਖੋਲਿਅਾ ਤਾਂ ਉਨ੍ਹਾਂ ਦੀਆ ਅੱਖਾ ਚ ਹੰਝੂ ਤੇ ਚਿਹਰੇ
ਤੇ ਖੁਸ਼ੀ ਸੀ, ਸਾਹਾ ‘ਚ ਸਾਹ ਤੇ ਦਿਲ ਚ ਬੇਬਸੀ ਸੀ !!
ਕਮਲੀ ਨੇ ਪਹਿਲੇ ਨੀ ਦੱਸਿਅਾ ਕਿ
ਦਰਵਾਜੇ ਚ ਉਂਗਲੀ ਫਸੀ ਸੀ…

Loading views...


ਪਹਿਲਾਂ ਲੜਦਾ ਰਹਿੰਦਾ
ਫੇਰ PyaaR ਨਾਲ ਮਨਾਉਂਦਾ ਏ
ਰੂਹ ਖਿੜ ਜਾਂਦੀ ਮੇਰੀ ,
ਕਮਲਾ
ਜਦੋ ਹੱਕ ਜਿਹਾ ਜਤਾਉਂਦਾ ਏ

Loading views...


ਰਵੇ ਸਾਰੀ ਦੁਨੀਆ ਹੱਸਦੀ ਵੱਸਦੀ ਰੱਬਾ ਸੁਖੀ ਰਹੇ ਮੇਰੀ ਮਾਂ
ਦੁਨੀਆ ਕਿਤੇ ਨਾ ਕਿਤੇ ਤਾਂ ਛੱਡ ਜਾਂਦੀ ਪਰ ਸਾਥ ਨਾ ਛੱਡਦੀ ਮਾਂ

Loading views...

ਲਾ ਕੇ ਬਹਾਨਾਂ ਖੜ ਬੂਹੇ ਚ ਰੋਜ਼ਾਨਾਂ
ਗੁੰਦ ਦੀ ਰਹਾ ਮੈ ਗੁੱਤ ਢਾ ਢਾ ਕੇ, 😉
ਬੂਹੇ ਅੱਗੋਂ ਫੁੱਲਾਂ ਵਾਲੀ ਵੇਲ ਗਾਲਤੀ ਵੇ
ਤੈਨੂੰ ਤੱਕਣ ਬਹਾਨੇ ਪਾਣੀ ਪਾ ਪਾ ਕੇ

Loading views...

ਉਹਦੇ ਸਾਹਾਂ ਨਾਲ ਚੱਲਦੇ ਨੇ ਮੇਰੇ ਸਾਹ,
ਉਹਦੇ ਰਾਹਾਂ ਨਾਲ ਚੱਲਦੇ ਨੇ ਮੇਰੇ ਰਾਹ,
ਇਹ ਸਾਹ ਕਿਤੇ ਰੁਕ ਨਾ ਜਾਵਣ ਏ
ਇਹ ਰਾਹ ਕਿਤੇ ਮੁੱਕ ਨਾ ਜਾਵਣ,
ਰੱਬਾ ਰੱਖੀ ਮਿਹਰ ਦੀ ਨਿਗਾਹ
ਉਹਦੇ ਸਾਹਾਂ ਨਾਲ ਚੱਲਦੇ ਨੇ ‪ਮੇਰੇ ਸਾਹ….

Loading views...


ਕਹਿੰਦੀ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ,ਕਿ ਮੈਂ ਹੋਰ ਮੁੰਡਿਆਂ ਨਾਲ ਵੀ ਗੱਲ ਕਰਦੀ ਆਂ..
ਸਾਲੀਏ ਅਸੀਂ ਅੱਧੀ ਅੱਧੀ ਰਾਤ ਤੱਕ Sony ਤੇ Crime Petrol te Life Ok te Savdhaan India ਦੇਖ ਕੇ ਐਵੇਂ ਨੀ ਅੱਖਾਂ ਖਰਾਬ ਕਰਦ

Loading views...


ਮੁੰਡਿਆਂ ਨਾਲ ਹਮੇਸ਼ਾਂ ਐਦਾ ਕਿਉਂ ਹੁੰਦਾ ਹੈ
:
:
:
:
1 )ਜੇਕਰ ਕੁੜੀ ਜਿਆਦਾ ਗੱਲਾਂ ਕਰੇ ਤਾਂ “ਕਿੰਨੀਆਂ :
ਮਿੱਠੀਆਂ ਗੱਲਾਂ ਕਰਦੀ ਹੈ” ਜੇਕਰ ਮੁੰਡਾ ਕਰੇ ਤਾਂ*
:
“ਕਿੰਨਾ ਦਿਮਾਗ਼ ਖਾਂਦਾ ਹੈ”
.
: :
2 )ਜੇਕਰ ਕੁੜੀ ਲੰਬੀ ਹੋਵੇ ਤਾਂ,,
:
ਵਾਹ Height ਦੇਖੋ
:
ਮਾਡਲ ਵਰਗੀ ਹੈ” ਜੇਕਰ ਮੁੰਡਾ ਲੰਬਾ ਹੋਵੇ ਤਾਂ* :
“ਸਾਲਾ ਬਾਂਸ ਵਰਗਾ ਲਗਦੈ”
.
:
:
: 3 )ਜੇਕਰ ਕੁੜੀ ਨੂੰ ਪਸੀਨਾ ਆਵੇ ਤਾਂ,
:
“ਯਾਰ ਗਰਮੀ ‘ਚ
:
ਕਿੰਨੀ ਘੈਂਟ ਲਗਦੀ ਹੈ” ਜੇਕਰ ਮੁੰਡਾ ਹੋਵੇ ਤਾਂ*
: “ਸਾਲਾ ਦਲਿੱਦਰ ਕਿਸੇ ਥਾਂ ਦਾ ਕਦੇ ਨਹਾ ਵੀ ਲਿਆ ਕਰ”
:
:
:
.
4 )ਜੇਕਰ ਕੁੜੀ ਦੇ ਨੌਂਹ ਵੱਡੇ ਹੋਣ ਤਾਂ* “ਕਿੰਨੇ ਸੋਹਣੇ ਨੌਂਹ :
ਹਨ” ਜੇਕਰ ਮੁੰਡਾ ਹੋਵੇ ਤਾਂ* “ਸਾਲਿਆ ਕੱਟ ਲੈ ਇਹਨਾਂ ਨੂੰ
:
ਇਹਨਾਂ ਨਾਲ ਕੀ ਮਿੱਟੀ ਪੱਟੇਂਗਾ”
.:
: :
:
:
5 )ਜੇਕਰ ਕੁੜੀ ਦੀਆਂ ਉਂਗਲਾਂ ਲੰਬੀਆਂ ਹੋਣ ਤਾਂ*
:
“ਤੇਰੇ ਹੱਥ ਕਿੰਨੇ ਸੁੰਦਰ ਹਨ” ਜੇਕਰ ਮੁੰਡਾ ਹੋਵੇ ਤਾਂ* :
ਸਾਲਾ ਚਿੰਪੈਂਜੀ ਕਿਸੇ ਥਾਂ ਦਾ” huh
:
:
:
. 6 )ਜੇਕਰ ਕਿਸੇ ਕੁੜੀ ਦੀਆਂ ਅੱਖਾਂ ਵੱਡੀਆਂ ਹੋਣ ਤਾਂ
:
“ਮਿਰਗਨੈਣੀ” ਜੇਕਰ ਮੁੰਡੇ ਦੀਆਂ ਹੋਣ ਤਾਂ “ਸਾਲਿਆ
:
ਇਹ ਅੱਖਾਂ ਨੇ ਕਿ ਫੋਰਡ🚜 ਦੀਆਂ ਲਾਇਟਾਂ ਨੇ.

Loading views...

ਠੰਡ ਗਈ ਸੀਨਾ
ਚੀਰ ਮਿੱਤਰੋ
ਹੱਥ ਹੋਗੇ ਠੰਡੇ
ਨਿੱਕਲੀ ਨਾ ਘਰੋ ਹੀਰ ਮਿੱਤਰੋ.

Loading views...


ਤੇਰੇ ਤੋ ਵਾਰਦਾ ਜੱਟ
ਜਾਨ ਨੀ
ਤੂੰ V ਕਰ ਲੈਅ ਥੋੜਾ
ਪਿਆਰ ਨੀ…

Loading views...

ਦਿੱਲ ਤਾਂ ਬੜਾ ਕਰਦਾ ਤੇਰੇ ਨਾਲ ਗੱਲ ਕਰਾਂ
ਪਰ, ਤੇਰੀ ਆਕੜ ਨਹੀਂ ਮੁੱਕਦੀ

Loading views...

ਟੌਰ ਸ਼ੀਸ਼ਿਆਂ ਨੂੰ ਵੇਖ ਨਹੀਉਂ ਕੱਢੀ ਦੀ,
ਠੁੱਕ ਦੱਸਦੀ ਏ Smile ਨਾਰਾਂ ਦੀ..

Loading views...