ਲੱਖਾਂ ਚੋਟਾਂ ਖਾ ਕੇ ਵੀ ਮੈਂ ਸਜਦੇ ਕਰ ਦਿਤੇ….
ਸਦਕੇ ਜਾਵਾਂ ਉਹਨਾ ਬਹੁਤ ਅਜੀਜਾ ਦੇ….
ਜਿਨਾ ਧੋਖੇ ਕਰਕੇ ੲਿਲਜਾਮ ਮੇਰੇ ਸਿਰ ਮੜ ਦਿਤੇ….
Loading views...
ਲੱਖਾਂ ਚੋਟਾਂ ਖਾ ਕੇ ਵੀ ਮੈਂ ਸਜਦੇ ਕਰ ਦਿਤੇ….
ਸਦਕੇ ਜਾਵਾਂ ਉਹਨਾ ਬਹੁਤ ਅਜੀਜਾ ਦੇ….
ਜਿਨਾ ਧੋਖੇ ਕਰਕੇ ੲਿਲਜਾਮ ਮੇਰੇ ਸਿਰ ਮੜ ਦਿਤੇ….
Loading views...
ਘਰੋਂ ਦੂਰ ਨੇ ਪਰ ਮਜਬੂਰ ਨੇ ,
ਬਾਰਡਰਾਂ ਤੇ ਖੜਦੇ ਨੇ ਵੈਰੀ ਨਾਲ ਲੜਦੇ ਨੇ,
ਤਾਹੀ ਤਾ ਸਾਰੇ ਦੇਸ਼ ਨੂੰ ਹੈ ਮਾਣ ਸੋਹਣੀਏ,
ਫੌਜੀ ਹੁੰਦੇ ਦੇਸ਼ ਦੀ ਸ਼ਾਨ ਸੋਹਣੀਏ
ਦਿੰਦੇ ਕੱਡ ਵੈਰੀ ਦੀ ਜਾਣ ਸੋਹਣੀਏ…
Loading views...
ੲਿਸ਼ਕੇ ਦੇ ਰੰਗ ਬੜੇ ਨੇ
ਸੱਜਣ ਤੋੜ ਕੇ ਦਿਲ
ਕਰਦੇ ਤੰਗ ਬੜੇ ਨੇ
Loading views...
ਦਿਲ ਕਿਵੇ ਆਬਾਦ ਰਹਿ ਜਾਓ
ਉਸ ਨੂੰ ਭੂੱਲ ਜਾਣ ਤੋ ਬਾਅਦ
ਇਕ ਕਮਰਾ ਵੀ ਵੀਰਾਨ ਹੋ ਜਾਂਦਾ ਹੇ
ਇਕ ਤਸਵੀਰ ਹਟਾਉਣਂ ਤੋ ਬਾਅਦ..
Loading views...
ਮਾਂ ਨੂੰ ਮੈਂ ਵੇਖਿਆ ਫਰਿਸ਼ਤਾ ਨੀ ਵੇਖਿਆ , ਮਾਂ ਨਾਲੋਂ ਵੱਡਾ ਕੋਈ ਰਿਸ਼ਤਾ ਨੀ
ਵੇਖਿਆ…
ਜਦੋਂ ਮੂੰਹੋਂ ਕਿਸੇ ਦਾ ਮੈਂ ਨਾਂ ਲੈਣਾ ਸਿੱਖਿਆ, ਰੱਬ ਕਹਿਣ ਨਾਲੋਂ ਪਹਿਲਾਂ
ਮਾਂ ਕਹਿਣਾ ਸਿੱਖਿਆ..
Loading views...
ਬਾਂਦਰ ਬੈਠਾ ਆਪਣੀ ਪਿਸਤੌਲ ਸਾਫ਼ ਕਰ ਰਿਹਾ ਸੀ…
ਬਿੱਲੀ ਉਸ ਕੋਲ ਦੀ ਜਾ ਰਹੀ ਸੀ ਕਿ…??
.
.
. . ਬਾਂਦਰ ਦੇ ਹੱਥ ਚੋਂ ਪਿਸਤੌਲ ਥੱਲੇ ਗਿਰ ਗਈ.. ਬਿੱਲੀ : ਕੀ ਹੋ ਇਆ??? .
.
ਬਾਂਦਰ: “ਤੱਕ ਕੇ ਤੇਰਾ ਹੁਸਨ ਸੋਹਣੀਏ, ਹੱਥੋ ਹਥਿਆਰ ਗਏ”
Loading views...
ਜਿੰਦਗੀ ੲਿੰਨੀ ਅੌਖੀ ਪਤਾ ਕਿੳੁ ਹੈ ?
ਕਿੳੁਕਿ ਸੋਖੀ ਮਿਲੀ ਚੀਜ ਦੀ ਕੋੲੀ ਕਦਰ ਨੀ ਪਾਂੳੁਦਾ…
Loading views...
ਮੈਨੂ ਭੁੱਲ ਗਈ ਖੁਦਾਈ ਚੰਨਾ ਸਾਰੀ,
ਤੇਰੇ ਨਹੀ ਖਿਆਲ ਭੁਲਦੇ
ਸਾਡੀ ਸਜਣਾ ਯਾਦ ਭੁਲਾ ਕੇ
ਕਿਹੜਾ ਵੇ ਤੂੰ ਰੱਬ ਹੋ ਗਿਆ..
Loading views...
ਸਾਡੀ ਖੁਸ਼ੀ ਹਮੇਸ਼ਾ ਕੱਚ ਵਰਗੀ ਹੁੰਦੀ ਹੈ।
ੲਿਸੇ ਲੲੀ ਲੋਕਾ ਦੇ ਜਲਦੀ ਚੁੱਭ ਜਾਂਦੀ ਹੈ
Loading views...
ਸਾਡੀ ਜਿੰਦਗੀ ਕਿੰਨੀ ਵੀ ਖੂਬਸੂਰਤ ਕਿਉਂ ਨਾਂ ਬਣ ਜਾਵੇ
ਪਰ ਕਿਸੇ ਖਾਸ ਇਨਸਾਨ ਬਿਨਾਂ ਇਹ ਵੀ ਚੰਗੀ ਨਹੀਂ ਲੱਗਦੀ॥
Loading views...
ਕੀ ਪਤਾ ਅੱਜਕਲ ਸੱਜਣ ਕਿਹੜੇ ਕੰਮਾਂ ਵਿੱਚ ਰਹਿੰਦੇ ਆ
ਹੁਣ ਤਾਂ ਸੁਪਨਿਆਂ ਵਿੱਚ ਹੀ ਦਿਲ ਦੁਖਾਕੇ ਤੁਰ ਜਾਂਦੇ ਆ
Loading views...
ਅੱਜ ਦੋ ਦਿਨ ਹੋ ਗਏ ਉਹ ਦਿਲ ਦੁਖਾਉਣ ਨੀਂ ਆਏ
ਮੈਨੂੰ ਲੱਗਦਾ ਖੁਸ਼ੀਆਂ ਦਾ ਆਲਣਾ ਹੋਰ ਕਿਸੇ ਨਾਲ ਬਣਾ ਲਿਆ
Loading views...
ਠੋਕਰਾਂ ਮਾਰਨ ਵਾਲੇ ਜਿਉਦੇ ਰਹਿਣ
ਇਹਨਾ ਕਰਕੇ ਹੀ ਤਰੱਕੀਆ ਹੁੰਦੀਆ ਨੇ
Loading views...
ਨਿੱਤ ਨਵੇਂ ਬਹਾਨੇ ਲੱਭਦੀ ਸੀ ਮੇਰੇ ਨਾਲੋਂ ਯਾਰੀ ਤੋੜਣ ਦੇ,
ਨਾਲੇ ਕੋਸ਼ਿਸ਼ ਕਰਦੀ ਰਹਿੰਦੀ ਸੀ ਸੰਗ ਨਵਿਆਂ ਦੇ ਨਾਲ ਜੋੜਣ ਦੇ।
ਮੇਰੀ ਕਰਦੇ ਸੀ ਉਡੀਕ ਕਦੇ ਅੱਜ ਬੂਹੇ ਓਹ ਵੀ ਢੋ ਗਏ ਨੇ।
ਉੱਜੜ ਗਿਆ ਤਾਂ ਕੀ ਹੋਇਆ, ਤੇਰੇ ਚਾਅ ਤਾਂ ਪੂਰੇ ਹੋ ਗਏ ਨੇ l
Loading views...
ਘਰ ਪਹੁੰਚਦੇ ਹੀ ਪਹਿਲਾ ਸਵਾਲ ਮੰਮੀ ਕਿੱਥੇ ਆ.
ਭਾਂਵੇ ਉਨਾਂ ਨਾਲ ਕੋਈ ਕੰਮ ਨਾ ਵੀ ਹੋਵੇ ਪਰ ਦੇਖ ਕੇ ਸਕੂਨ ਮਿਲਦਾ
Loading views...
ਖੌਫ਼ ਤੂੰ ਸਾਡਾ ਉਹਨਾਂ ਤੋ ਪੁੱਛ,
.
.
.
.
ਜਿਹੜੇ ਆਪਣੀ ਸਹੇਲੀ ਨੂੰ ਕਹਿੰਦੇ ਆ ਕਿ ਇਸ ਨੂੰ Block ਕਰਦੇ
Loading views...