ਪੀ.ਟੀ.ਸੀ ਤੇ ਸਵੇਰੇ – ਸਵੇਰੇ ਗੁਰਬਾਣੀ ਸੁਣ ਲਿਅਾ ਕਰੋ ਉਹ ਸੱਚ ਹੈ ।√
ਫਿਰ ਚੈਨਲ ਬੰਦ ਕਰ ਦਿਅਾ ਕਰੋ! ਕਿੳੁਕਿ ਫਿਰ ਸਾਰਾ ਦਿਨ ਝੂਠ ਹੀ ਚੱਲਦਾ ਹੈ ..
Loading views...
ਪੀ.ਟੀ.ਸੀ ਤੇ ਸਵੇਰੇ – ਸਵੇਰੇ ਗੁਰਬਾਣੀ ਸੁਣ ਲਿਅਾ ਕਰੋ ਉਹ ਸੱਚ ਹੈ ।√
ਫਿਰ ਚੈਨਲ ਬੰਦ ਕਰ ਦਿਅਾ ਕਰੋ! ਕਿੳੁਕਿ ਫਿਰ ਸਾਰਾ ਦਿਨ ਝੂਠ ਹੀ ਚੱਲਦਾ ਹੈ ..
Loading views...
ਪਿਉ ਦੀ ਖਾਧੀ ਕਲੀ ਕਲੀ ਝਿੜਕ
ਜਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ
ਕੰਮ ਆ ਜਾਦੀ ਹੈ .
Loading views...
ਮੈਂ ਨਿਮਾਣਾ ਕੀ ਜਾਣਾ ਤੇਰੇ ਰੰਗਾਂ ਨੂੰ
ਮਿਹਰ ਕਰੀਂ ਫਲ ਲਾਂਵੀ ਮੇਰੀਆਂ ਮੰਗਾਂ ਨੂੰ ..
ਪਤਾ ਹੈ ਕਿ ਔਕਾਤ ਤੋਂ ਵੱਧ ਕੇ ਚਾਹੁੰਦਾ ਹਾਂ
ਪਰ ਕਹਿੰਦੇ ਤੰਗੀ ਚੱਕ ਦਿੰਦੀ ਹੈ ਸਭ ਸੰਗਾਂ ਨੂੰ ..
ਵਾਹਿਗੁਰੂ ਜੀ
Loading views...
ਤਨ ਦੀ ਜਾਣੇ ਮਨ ਦੀ ਜਾਣੇ…..
……ਚਿੱਤ ਦੀ ਜਾਣੇ ਚੋਰੀ..
……..ਉਸ ਰੱਬ ਤੋ ਲਕਾਉਣਾ….
ਜੀਹਦੇ ਹੱਥ ਵਿੱਚ ਡੋਰੀ…..
ਬੋਲੋ ਸਤਿਨਾਮ ਸ਼੍ਰੀਂ ਵਾਹਿਗੁਰੂ ਜੀੳੁ
Loading views...
ਛੱਡ ਦਿਲਾ ਮਰਜਾਣਿਆ ਕੀ ਰੋਣਾ ਬੇਗਾਨਿਆਂ ਲਈ
ਕੀ ਫਾਇਦਾ ਅਫਸੋਸ ਕਰਨ ਦਾ ਖੁੰਝੇ ਨਿਸ਼ਾਨਿਆਂ ਲਈ
ਕੋਈ ਤੁਕ ਨਹੀ ਰੋ-ਰੋ ਕੇ ਜ਼ਿੰਦਗੀ ਬਰਬਾਦ ਕਰਨ ਦੀ
ਕੁਝ ਅਧੂਰੇ ਅਫ਼ਸਾਨਿਆਂ ਲਈ ਕੀ ਰੋਣਾ ਬੇਗਾਨਿਆਂ ਲਈ…
Loading views...
ਕਹਿੰਦੀ ਦੌਲਤ -ਸੌ਼ਹਰਤ ਦਾ ਕੀ ਕਰਨਾ ,
ਬਸ ਮਾਣ ਸਤਿਕਾਰ ਚਾਹੀਦਾ ਏ ..
ਧੀ ਸਰਦਾਰਾਂ ਦੀ ਨੂੰ ਮੁੰਡਾ ਸਰਦਾਰ ਚਾਹੀਦਾ ਏ .
Loading views...
ਚਲ ਰੂਹ ਮੇਰੀੲੇ ਤੈਨੂ ‘ਫਤਿਹਗੜ ਲੈ ਚਲਾਂ
ਫਤਿਹ ਦਾ ਅਗਾਜ਼ ਜਿਥੌ ਹੋੲਿਅਾ
ਬੋਲੇ ਸੋ ਨਿਹਾਲ ਦੀ ‘ਅਵਾਜ ਤੈਨੂ ਅਾੲੇਗੀ
ਚਲ ਰੂਹ ਮੇਰੀੲੇ
ਚਲ ਰੂਹ ਮੇਰੀੲੇ ‘ ਵਾਹਿਗੁਰੂ ਜੀ
Loading views...
ਟੁੱਟੇ ਤਾਰਿਆਂ ਦੀ
ਗਿਂਣਤੀ ਕਰਨੀ ਔਖੀ ਐ
ਕੋਈ ਨੱਡੀ ਸੈਂਟ
ਕਰਨੀ ਥੋੜੀ ਸੋਖੀ ਐ
Loading views...
ਝੰਡਾ ਅਮਲੀ ਡਾਕਟਰ ਨੂੰ ‘;ਡਾਕਟਰ ਸਾਹਬ ਕੀ ਦੁੱਧ ਪੀਣ ਨਾਲ ਰੰਗ ਗੋਰਾ ਹੁੰਦਾ ਏ ‘;?
ਡਾਕਟਰ ‘; ਆਹੋ ‘;..
.ਝੰਡਾ :- ਫਿਰ ਸਾਲਿਆ ਸਾਡਾ ਕੱਟਾ ਕਾਲਾ ਕਿਉਂ ਏ ‘;
Loading views...
ਜਦੋ ਕਿਸਮਤ ਚੱਲਦੀ ਆ
ਤਾਂ ਲੋਕ ਸੋਚਦੇ ਨੇ ਕੀ
ਉਹਨਾਂ ਦਾ ਦਿਮਾਗ਼ ਚੱਲ ਰਿਹਾ .
.ਕਿੰਨੀ ਵੱਡੀ ਗਲਤ ਫੈਮੀ ਆ ਲੋਕਾਂ ਨੂੰ
Loading views...
ਸੱਪ ਉੱਡਣੇ ਨਾ ਜੋਗੀਆਂ ਤੋ ਕੀਲ ਹੁੰਦੇ ਨੇ
ਔਖੇ ਪੱਟਣੇ ਜੋ ਗੱਭਰੂ ਸ਼ੌਕੀਨ ਹੁੰਦੇ ਨੇ
Loading views...
ਬਾਕੀ ਜੋ ਮਰਜ਼ੀ ਮੰਗ ਲਾ, ਦਿਲ ਬੜੇ ਨੇ ਯਾਰਾਂ ਦੇ,
ਜੇ ਕੀਤੀ ਵਿਆਹ ਦੀ ਗੱਲ ‘ ‘ ‘ ‘ ‘ ਤਾਂ ਹੱਥ ਖੜੇ ਨੇ ਯਾਰਾਂ ਦੇ.
Loading views...
ਪੇਪਰ ਚ ਪੁੱਛਿਆ ਗਿਆ ..ਚੈਲੰਜ ਕੀ ਹੈ??
.ਪੱਪੂ ਨੇ ਸਾਰਾ…..ਪੇਪਰ ਖਾਲੀ ਛੱਡ ਦਿੱਤਾ…ਅਤੇ …ਪੇਪਰ ਦੇ ਆਖਰੀ ਪੰਨੇ ਚ ਲਿੱਖੀਆ……
ਜੇ ਬੰਦੇਂ ਦਾ ਪੁੱਤ ਏ ਤਾਂ ਪਾਸ ਕਰਕੇ ਵਿਖਾ…. ਇਹ ਮੇਰੇ ਵੱਲੋ ਤੈਨੂੰ ਚੈਲੰਜ ਏ!!
Loading views...
ਆਪਣੇ ਅਸੂਲ ਕੁੱਝ ਤੋੜਨੇ ਪਏ
ਇੱਕ ਤੇਰੇ ਕਰਕੇ ਸੀ ਸੁਪਨੇ ਮੈਨੂੰ ਜੋੜਨੇ ਪਏ ..
Loading views...
ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਦੇ ਘਰ ਮੁੰਡਾ ਹੋਇਆ
ਉਸ ਦੇ ਕਿਸੇ ਦੋਸਤ ਨੇ ਮੁੰਡੇ ਦੀ ਵਧਾਈ ਦਿੱਤੀ ਅਤੇ ਪੁੱਛਿਆ, ”ਮੁੰਡਾ ਕਿਹੋ ਜਿਹਾ ੲੇ
ਸਬਜ਼ੀ ਵਾਲਾ ਬੋਲਿਆ, ”ਇਕਦਮ ਤਾਜ਼ਾ
Loading views...
ਡਰੇ ਸੂਲੀ ਤੋਂ ਸ਼ਾਤੀ ਤੇ ਜੋਰ ਦਿੱਤਾ…
ਅੌਖੇ ਉਹਨਾਂ ਲਈ ਹੱਡ ਭੰਨਾਉਣੇ ਸੀ !
ਜੇ ਚਰਖੇ ਨਾਲ ਅਜ਼ਾਦੀ ਅਾ ਜਾਂਦੀ !
ਤਾਂ ਅਸੀਂ ਕਾਹਨੂੰ ਸੂਰਮੇ ਗਵਾਉਣੇ ਸੀ..
Loading views...