Sub Categories

ਮੈਂ ਕਮਲੇ ਨੂੰ ਕਿਹਾ ਲਾਈਟ ਚਲੀ ਗਈ ਮੈਂ TV ਦੇਖਣਾ ਸੀ
ਹਿੱਲਿਆ ਦਿਮਾਗ ਕਹਿੰਦਾ ਬੁਗੇ ਏਹਦੇ ਚ ਕੇਹੜੀ ਗੱਲ ਆ
ਮੋਮਬੱਤੀ ਜਗ੍ਹਾ ਕੇ ਦੇਖ ਲਾ

Loading views...



ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ !…..
ਕਿਸੇ ਨੂੰ ਨਾ ਮਿਲਣ ਦੀ ਉਮੀਦ ‘ਚ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ…

Loading views...

ਹਰ ਸਮੇਂ ਖਿਆਲਾਂ ਵਿੱਚ ਬੱਸ ਤੂੰ ਹੀ ਰਹਿਣਾ….
ਕਦੇ ਪਿਆਰ ਬਣ ਕੇ ਤੇ ਕਦੇ ਸ਼ਿਕਾਇਤ ਬਣ ਕੇ.

Loading views...

ਪਿਆਰ ਇੰਦਾ ਹੋਵੇ ਕੇ ਮਿਲਣ ਨੂੰ ਰੂਹ ਤਰਸੇ
ਜਦ ਵੱਖ ਹੋਈਏ ਤਾ ਰੱਬ ਦੀਆ ਅੱਖਾ ਚੋ ਪਾਣੀ ਵਰਸੇ.

Loading views...


ਮੈ ਅਾਪਣੀ ਮਾਂ ਨੂੰ ਕਦੇ ਚਾਕਲੇਟ, ਗੁਲਾਬ ਤੇ ਟੈਡੀ ਗਿਫਟ ਨਹੀ ਕੀਤੇ,,,
ਪਰ ਫਿਰ ਵੀ ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ਅਾ..

Loading views...

ਹੱਸ ਹੱਸ ਕੇ ਕੱਟਣੀ ਜ਼ਿੰਦਗੀ ਯਾਰਾਂ ਦੇ ਨਾਲ ਦਿਲ ਲਾ ਲੈ ਰੱਖਣਾ ਬਹਾਰਾਂ ਦੇ ਨਾਲ
ਕੀ ਹੋਇਆ ਜੇ ਅਸੀਂ ਸੋਹਣੇ ਨਹੀ ਸਾਡੀ ਯਾਰੀ ਆ ਸੋਹਣੇ ਯਾਰ ਦੇ ਨਾਲ ॥

Loading views...


ਹਰ ਠੋਕਰ ਤੇ ਮੈਨੂੰ
ਇਹੀ ਅਹਿਸਾਸ ਹੋਇਆ ਕਿ ਹੇ ਵਾਹਿਗੁਰੂ ….
ਤੇਰੇ ਬਿਨਾਂ ਮੇਰਾ ਕੋਈ ਨਹੀ ।

Loading views...


ਉਸ ਵਾਹਿਗੁਰੂ ਦੇ ਨਾਮ ਨਾਲੋ ਵੱਡਾ ਕੋੲੀ ਨਾਮ ਨਹੀ ਹੰਦਾ…
ਫਰਕ ਤਾਂ ੲਿਨਸਾਨ ਬਣਾੳੇੁਂਦਾ ੲੇ,
ਓਸ ਪਰਮਾਤਮਾ ਦੇ ਲੲੀ ਕੋਈ ਵੀ ਆਮ ਜਾਂ ਖਾਸ ਨਹੀ ਹੰਦਾ…

Loading views...

ਕਦਰ ਕਰਨੀ ਹੀ ਤੇ ਪਹਿਲਾ ਆਪਣੇ ਮਾਪਿਆਂ ਦੀ ਕਰੋ ਨਾ ਕੀ ਹੋਰਾਂ ਦੀ
ਕਿਊਕਿ
ਇਸ ਦੁਨੀਆ ਨੂੰ ਕੀਮਤਾਂ ਦਾ ਪਤਾ ਹੈ ਪਰ ਕਦਰਾਂ ਦਾ ਨਹੀਂ

Loading views...

ਫੁਕਰੇ ਨਾ ਜਾਣੀ ਅਜਮਾਕੇ ਤਾਂ ਦੇਖੀ
.
ਵੈਲੀ ਅਾਪਣੇ ਨੂੰ ਕਹਿਦੀ ਮੱਥਾ ਲਾਕੇ ਤਾਂ ਦੇਖੇ

Loading views...


ਜਦੋਂ ਭੀੜ ਵਿਚੋਂ ਨਿਕਲ ਕੇ ਕੋਈ ਵੀ ਨਾਮ ਅੱਗੇ ਆਉਂਦਾ ਤਾਂ
.
ਮਿੱਠਿਆਂ ਉਹਨੂੰ ਤੁੱਕਾ ਨਹੀਂ, ਮਿਹਨਤ ਕਹਿੰਦੇ ਨੇ

Loading views...


ਮੁੰਡਾ – ਮੈਂ ਤੇਰੇ ਨਾਲ ਬਹੁਤ ਪਿਆਰ ਕਰਦਾ
ਹਾਂ ਰੇਹ ਨਹੀਂ ਸਕਦਾ ਹੁਣ ਤੇਰੇ ਬਿਨਾ
.
ਕੁੜੀ – ਮੈਰੇ ਪਿਛੇ ਤੂ ਆਪਣੀ
ਜ਼ਿੰਦਗੀ ਬਰਬਾਦ ਨਾਹ ਕੱਰ
.
ਮੁੰਡਾ – ਕਿਉਂ ???
ਕੁੜੀ – ਇੱਸ ਰਸਤੇ ਵਿੱਚ ਪਥਰ ਤੇ ਕਾਂਟੇ
ਤੋਂ ਇਲਾਵਾ ਕੂਝ ਵੀ ਨਹੀਂ ਆ …
.
ਮੁੰਡਾ – ਉਹ ਕਮਲੀਏ ਤੂ ਪਰਵਾਹ ਨਾ ਕੱਰ ਭੋਰਾ ਵੀ
ਮੇਰੇ ਕੋਲ
“Woodland” ਦੇ ਬੂਟ ਆ
ਬੱਸ ਤੂ ਪੱਟ ਜਾ ਹੁਣ

Loading views...

ਇਕ ਕੁੜੀ ਮੁੰਡੇ ਨੂੰ
ਮੇਰਾ ਚੁੰਨੂ ! ਮੇਰਾ ਮੁੰਨੂ !
ਮੇਰਾ ਬਬਲੂ ! ਮੇਰਾ ਮਿੱਠੂ !
.
ਮੁਝ ਸੇ ਸ਼ਾਦੀ ਕਰੋਗੇ…???
.
ਮੁੰਡਾ- ਤੂੰ ਮੈਨੂੰ Propose ਵਿਆਹ
ਲਈ ਕਰਦੀ e ਜਾਂ ਮੈਨੂੰ ਗੋਦ ਲੈਣ ਲਈ

Loading views...


ਇੱਕ ਵਾਰ ਇੱਕ ਅਮਲੀ ਮੰਦਰ ਵਿੱਚ ਚਲਿਆ ਜਾਦਾ ।
.
.
ਉਥੇ ਲੋਕ ਭਜਨ ਗਾ ਰਹੇ ਸੀ ।
.
.
ਦਰਸਨ ਦੇ ਗਰੀਬਾ ਨੂੰ ।
.
.
ਦਰਸਨ ਦੇ ਗਰੀਬਾ ਨੂੰ ।
.
.
ਅਮਲੀ ਦੀ ਨੂੰਹ ਦਾ ਨਾਮ ਦਰਸਨ ਕੌਰ ਹੁੰਦਾ ।
.
.
ਅਮਲੀ ਨੂੰ ਗੁੱਸਾ ਚੜ ਜਾਦਾ ।
.
.
ਤੇ ਉਹ ਭਜਨ ਗੁੳਣ ਲਗ ਜਾਦਾ ।
.
.
ਦਰਸਨ ਤਾਂ ਮੇਰੀ ਨੂੰਹ ਆ ।
.
.
ਉਹ ਤਾਂ ਮੇਰੇ ਮੁੰਡੇ ਦੀ ਹੀ ਰਹੂ ।
.
.
ਬਾਕੀ ਗੱਲ ਨਸੀਬਾ ਦੀ ।
.
.
ਐਵੇ ਕਿਵੇ ਹੋਜੂ ਗਰੀਬਾ ਦੀ

Loading views...

ਮੈਂ ਪੰਜਾਬੀ ਬੋਲਣੀ ਨਹੀਂ ਛੱਡ ਸਕਦਾ…
ਕਿਉਂਕਿ ਪੰਜਾਬੀ ਵਿੱਚ ਹੀ ਮੈਨੂੰ ਮੇਰੀ ਬੇਬੇ ਨੇ ਲੋਰੀਆਂ ਸੁਣਾਈਆਂ… ਤੇ??
.
.
.
.
.
ਪੰਜਾਬੀ ਵਿੱਚ ਹੀ ਮੇਰੇ ਬਾਪੂ ਜੀ ਨੇ
ਮੈਨੂੰ ਗਾਲਾਂ ਕੱਢੀਆ..

Loading views...

ਇਕ ਵਾਰ ਪੱਪੂ ਉਹਨਾ ਦੇ ਘਰ ਸੱਪ ਵੜ ਗਿਆ …
ਫੇਰ ਉਹਨਾ ਨੇ ਸਪੇਰੇ ਨੂੰ ਭੁਲਿਆ ..
.
ਜਿਉ ਹੀ ਸਪੇਰਾ…??
.
.
.
.
.
ਬੀਣ ਬਜੋਣ ਲਗਾ, ਪੱਪੂ ਸਪੇਰੇ ਨੂੰ ਕਹਿੰਦਾ,,,,,,, ਭਾਜੀ ..

ਸਪੇਰਾ ਕਹਿੰਦਾ ਚੁੱਪ
ਪੱਪੂ ਚੁੱਪ…
.
ਸਪੇਰੇ ਫੇਰ ਬੀਣ ਬਜੋਣ ਲਗਾ
ਪੱਪੂ ਫੇਰ ਬੋਲ ਪਿਆ ………….. ਭਾਜੀ …
.
ਸਪੇਰਾ ਗੁਸੇ ਚ, ਕੀ ਆ ..??
.
.
ਅੱਗੋ ਪੱਪੂ ਕਹਿੰਦਾ ਆ ਬੀਣ ਤੁਸੀ ਸੱਪ
ਫੜਣ ਨੂੰ ਰੱਖੀ ਆ ..?
.
.
ਅਗੋ ਸਪੇਰਾ ਕਹਿੰਦਾ ਹੋਰ ਸਾਲਿਆ ਮੈ
ਇਹ ਚਾਹ ਠੰਡੀ ਕਰਨ ਨੂੰ ਰੱਖੀ

Loading views...