Sub Categories

ਨਾਂ ਸਾਡੇ ਰੋਲੇਆਂ ਚ ਦੁਕੀ ਤੀਕੀ ਬੋਲਦੀ
ਬਸ ਬੇਲੀਆਂ ਦੀ ਲਈ ਦੀ ਸਲਾਹ ਜੀ..

Loading views...



ਨਿੱਕੀ ਨਿੱਕੀ ਗੱਲ ਉੱਤੇ ਟੰਗ ਲੈਣ ਬਾਂਹਾਂ ,
ਰੌਦਾਂ ਦੀਆ ਡੱਬੀਆਂ Spare ਰੱਖਦੇ ।।

Loading views...

ਜਿਸ ਜਿਸ ਕੋਲ i-phone ਨਹੀ ਹੈਗਾ ਹੱਥ ਖੜੇ
ਕਰੋ.. ???
….
.
.
.
.
…..
.
.
.
.
.
.
.
.
.
.
.
.
.
.
.
ਥੱਲੇ ਕਰਲੋ,
ਮੈ ਕਿਹੜਾ ਲੈ ਕੇ ਦੇਨਾ ਆ..

Loading views...

ਜਾ ਉਏ ਸੱਜਣਾ ਤੂੰ ਖੁਸ਼ ਰਹਿ ਆਪਣੀ ਜਿੰਦਗੀ ਵਿੱਚ
ਸਾਨੂੰ ਤਾਂ ਹੁਣ ਆਪਣੇ ਦਰਦਾਂ ਨਾਲ ਹੀ ਪਿਆਰ ਹੋ ਗਿਆ॥

Loading views...


ਯਾਰ ਕੁੜੀਬਾਜ Nature ਤੋ ਦੂਰ ਨੇ,,,,,,,,
ਕੁੜੀ, ਚਿੜੀ ਦਾ ਨਾ ਪਾਣੀ ਭਰਦੇ

Loading views...

ਰਹਿਮਤ ਤੇਰੀ ..ਨਾਮ ਵੀ ਤੇਰਾ ,,
ਕੁੱਝ ਨਹੀਂ ਜੋ ਮੇਰਾ .. ਅਹਿਸਾਸ ਵੀ ਤੇਰਾ ..ਸਵਾਸ ਵੀ ਤੇਰੇ .. 🙏
Ik ਤੂੰ ਹੀ 🙏ਸਤਿਗੁਰ ਮੇਰਾ

Loading views...


‘ ਮੇਰੀ ਮਾਂ ਨੂੰ ਪੁੱਛ ਮੁੱਲ ਪੁੱਤ ਦਾ
ਅੱਜ ਤੱਕ ਲਾਹੁੰਦੀ ਜਿਹੜੀ ਸੁੱਖਣਾਂ ‘ !

Loading views...


ਸਿਖਲਾ ਤੂੰ KRONI ਪੂਣੀ ਜੱਟੀੲੇ
ਤੇਰਾ ਹੋਣ ਵਾਲਾ HUBBY ਪੱਗ ਬੰਨਦਾ

Loading views...

ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਜੀ ..
ਮਾਤਾ ਗੂਜਰੀ ਜੀ ਦੀ ਲਸਾਨਾ ਸਹਾਦਤ ਨੂੰ ਕੋਟਿ ਕੋਟਿ ਪ੍ਰਣਾਮ,
☬ਵਾਹਿਗੁਰੂ ਜੀ ਕਾ ਖਾਲਸਾਵਾਹਿਗੁਰੂ ਜੀ ਕੀ ਫਤਹਿ☬

Loading views...

ਰੀਸ ਕਰਨਾਂ ਕੋਈ ਮਾੜੀ ਗੱਲ ਨਹੀ ਮਿੱਤਰੋ…
ਪਰ ਕਰੋ ਕਿਸੇ ਚੰਗੇ ਬੰਦੇ ਦੀ.

Loading views...


ਕੱਚੀ ਏ ਗੜ੍ਹੀ ਭਾਵੇ ਗੁਰੂ ਸਾਡਾ ਪੱਕਾ ਏ…
ਇਹੀ ਏ ਖੁਦਾ ਸਾਡਾ ਇਹੀ ਸਾਡਾ ਮੱਕਾ ਏ…
ਲੱਗਣੇ ਜੈਕਾਰੇ ਦੇਖੀ ਗੜ੍ਹੀ ਚਮਕੌਰ ਚ
ਕਲਗੀਧਰ ਜਿਹਾ ਜੇਰਾ ਨਾ ਲੱਭਦਾ ਕਿਸੇ ਹੋਰ ਚ

Loading views...


ਦੇਸ਼ ਰਿਹਾ ਨਾ ਮੇਰਾ ਹੁਣ ਕਿਸੇ ਕੰਮ ਦਾ
ਵੇਲਾ ਆ ਗਿਆ ਵਿਛੋੜਾ ਪਾਉਣ ਦਾ ਲੋਕੋ..
ਰਾਜਨੀਤੀ ਨੇ ਡੋਬ ਤਾ ਦੇਸ਼ ਮੇਰਾ
ਕੰਮ ਕਾਰ ਲਈ ਵਿਦੇਸ਼ਾ ਨੂੰ ਤੋਰ ਤਾ ਲੋਕੋ..

Loading views...

ਇਹ ਦਰਦ ਅਵੱਲਾ ਏ,
ਇਹ ਪੀੜ ਅਨੋਖੀ ਏ,
ਅਸੀਂ ਕੁੰਡੇ ਪਿੱਤਲ ਦੇ,
ਤੂੰ ਸੁੱਚਾ ਮੇਤੀ ਏਂ,
ਤੈਨੂੰ ਜਿੱਤ ਵੀ ਸਕਦੇ ਨੀਂ,
ਮੁੱਲ ਲੈ ਵੀ ਹੁੰਦਾ ਨੀਂ,

Loading views...


ਪਿਅਾਰ ਤਾਂ ਯਾਰੋਂ ਪੂਜਾ ਰੱਬ ਦੀ
ੲਿਹ ਹੁੰਦਾ ਕੋਈ ਖੇਲ ਨਹੀ
ੲਿਹ ਲੇਖੇ ਧੂਰੋਂ ਲਿਖੇ ਜਾਂਦੇ ਨੇ
ਬਿਨਾਂ ਨਸੀਬਾਂ ਦੇ ਹੁੰਦਾ ਕਦੇ ਮੇਲ ਨਹੀ

Loading views...

ਆਪਣੀ Lyf ਦੀ ਹਰ ਇਕ ਗੱਲ ਕਿਸੇ ਨਾਲ Share ਨਾ ਕਰੋ ਚਾਹੇ ਕੋਈ ਕਿੰਨਾ ਵੀ Close ਹੋਵੇ,,
ਕਿਉਕਿ ਜਦ ਉਹ ਬਦਲ ਜਾਵੇ ਫਿਰ ਹਰ ਗੱਲ ਨਾਲ ਉਹਦੀ ਯਾਦ ਤੇ ਆਉਦੀ ਪਰ ਉਹ ਨਹੀ

Loading views...

ਕਾਸ਼ ! ਮੈਨੂੰ ਮੇਰਾ ਕੋਈ ਆਪਣਾ ਸੰਭਾਲ ਲਵੇ ,
ਬਹੁਤ ਥੋੜੀ ਰਹਿ ਗਈ ਹਾਂ ਮੈਂ,,
ਇਸ ਸਾਲ ਦੀ ਤਰਾਂ….!!

Loading views...