ਜਿੰਦਗੀ ਵਿੱਚ ਮੁਹੱਬਤ ਦੀ ਹਕੀਕਤ ਕੁਝ ਵੀ ਨਹੀ
ਬਸ ਦਿਲ ਪਰਚਾਵੇ ਲਈ ਨਾਟਕ ਰਚਾ ਲੈਂਦੇ ਲੋਕ…..
Loading views...
ਜਿੰਦਗੀ ਵਿੱਚ ਮੁਹੱਬਤ ਦੀ ਹਕੀਕਤ ਕੁਝ ਵੀ ਨਹੀ
ਬਸ ਦਿਲ ਪਰਚਾਵੇ ਲਈ ਨਾਟਕ ਰਚਾ ਲੈਂਦੇ ਲੋਕ…..
Loading views...
ਅੱਤ ਹੀ ਕੀਤੀ ਆ , ਅੱਤ ਹੀ ਕਰਾਉਣੀ ਆ,
ਘਰ ਦੇ ਕਹਿੰਦੇ ,
ਤੇਰੇ ਿਵਆਹ ਤੇ kaur b ਬਲਾਉਣੀ ਆ।।।।।
Loading views...
ਪਿਆਰ ਵੀ ਬਹੁਤ ਅਜੀਬ ਹੈ ਜਿਸ
ਇਨਸਾਨ ਨੂੰ ਪਾਇਆ ਵੀ ਨਾ ਹੋਵੇ
ਉਸ ਨੂੰ ਵੀ ਖੋਣ ਦਾ ਡਰ ਲੱਗਾ ਰਹਿੰਦਾ
Loading views...
ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ
ਜਦੋਂ ਤਕ ਆਪਣੇ ਤੇ ਨਾ ਬੀਤਣ।.
Loading views...
ਤੇਰੇ ਨਾਲੇ ਲਾਈ ਆ ਤੇਰੇ ਨਾਲੇ ਹੀ ਨਿਭਾਵਾਗੇਂ,
ਸਾਹ ਮੁਕਦੇ ਤਾਂ ਮੁਕ ਜਾਣ ਤੇਰੇ ਨਾਲੇ ਯਾਰੀ ਨਈ ਮੁਕਾਵਾਗੇ !
Loading views...
ੲਿੱਥੇ ਅਾਸ਼ਕ ਹੁੰਦੇ ਨੇ ਹਾੲੇ ਕਿੰਨੀਅਾ ਕਿਸਮਾ ਦੇ
ੲਿਕ ਕਰਦੇ ਸੱਚਾ ਪਿਅਾਰ ਤੇ ਕੲੀ ਭੁੱਖੇ ਜਿਸਮਾ ਦੇ
ਸਾਡੀ ਜਿੱਤ ਨੂੰ ਤੁਰ ਗੲੀ ੲੇ ਤੂੰ ਹਾਰ ਬਦਲ ਕੇ ਨੀ
ਦੇਖਾਗੇ ਹੁਣ ਤੂੰ ਕੀ ਕਰਦੀ ੲੇ ਯਾਰ ਬਦਲ ਕੇ ਨੀ
Loading views...
ਓਹ ਮੈਨੂੰ msg ਨਹੀਂ ਕਰਦਾ ਫੇਰ ਮੈਂ ਕਿਉ ਓਹਨੂੰ ਪਹਿਲਾਂ msg ਕਰਾ,
.
.
.
ਇਹੀ ਗੱਲ ਸੋਚ-ਸੋਚ ਕੇ ਇਕ ਦਿਨ ਅਸੀਂ ਆਪਣੇ ਸਾਰੇ ਦੋਸਤਾਂ ਨੂੰ ਗਵਾ ਦਵਾਂਗੇ..
Loading views...
ਹੁੰਦਾ ਜੇ ਦਿਮਾਗ ਦਿਲ❤ ਦਾ ,
ਕਿਉਂ ਹੁੰਦਾ ਬੁਰਾ ਹਾਲ ਦਿਲ❤ ਦਾ ,
ਸਾਲਾ ਟੁਟਦਾ💔 ਹੀ ਨਾ ਕਦੇ ਲੁਟਦਾ ਹੀ ਨਾ ,
ਕਿਸੇ ਤੇ ਕਦੇ ਆਉਂਦਾ ਹੀ ਨਾ ,
ਕਦੇ ਕਿਸੇ ਨੂੰ ਚਾਹੁੰਦਾ ਹੀ ਨਾ
Loading views...
ਕੁੜੀਆਂ ਦੇ ਰਾਹਾਂ ਚ ਨਾ ਜਾਣ ਜਾਣ ਖੜੀਏ🙃
ਰੱਖਿਆ ਅਸੂਲ ਬਿਨਾਂ ਗੱਲ ਤੋਂ ਨਾ ਲੜੀਏ
Loading views...
ਨਾ ਚੁੱਪ ਚੰਗੀ ਲੱਗੇ .. ਨਾ ਹੀ ਰੌਲਾ ..
ਜਿੰਦ ਬੋਝਾਂ ਥੱਲੇ ਦੱਬੀ ਰਹਿੰਦੀ ਆ…
ਨਾ ਖੁਸ਼ ਆਂ ਤੇ ਨਾ ਹੀ ਬਾਹਲੇ ਦੁਖੀ ਆਂ.
ਬੱਸ ਅੱਚਵੀ ਜੀ ਲੱਗੀ ਰਹਿੰਦੀ ਆ.
Loading views...
ਜੇ ਵਿਰਸਾ ਸਾਂਭ ਕੇ ਰੱਖਿਆ ਹੁੰਦਾ ਸਿਮਰ ਸਿਆਂ ਤਾ
ਐਵੇ ਬਨਾਵਟੀ ਥੜੇ ਉਤੇ ਬੈਠ ਕੇ ਫੋਟੋ ਲਵੋਨ ਦੀ ਲੋੜ ਨਾ ਪੈਂਦੀ
Loading views...
ਸੰਗਰੂਰ ਨੂੰ ਕਰਦਾ Belong ਮੁੰਡਾ ਨੀ …
ਤੂੰ ਤਾਂ ਚੰਡੀਗੜ ਸ਼ਹਿਰ ਦੀ,
ਗੱਭਰੂ ਤਾਂ ਅੱਖੀਅਾਂ ਦੇ ਸੁਰਮੇ ਦੇ ਵਾਂਗ …
ਤੂੰ ਵੀ ਪੁੜੀ ਨਿਰੀ ਜ਼ਹਿਰ ਦੀ..
Loading views...
” ਜਿੰਦਗੀ ‘ਚ ਸਿਮਰਨ ਦੀ ਮਿਠਾਸ ਰਹੇ,
ਆਪਣੇ ਸਤਿਗੂਰੁ ਤੇ ਪੂਰਾ ਵਿਸ਼ਵਾਸ਼ ਰਹੇ,
ਕਹਿਣ ਨੂੰ ਤਾਂ ਦੁੱਖਾਂ ਦੀ ਨਗਰੀ ਹੈ ਇਹ ਜਿੰਦਗੀ,
ਪਰ ਖੁਸ਼ੀ ਨਾਲ ਕੱਟ ਜਾਵੇ ਜੇ ਵਾਹਿਗੂਰੁ ਦਾ ਸਾਥ ਰਹੇ.
Loading views...
ਮੇਰੀ ਹਰ ਖੁਸ਼ੀ ਯਾਰਾ ਤੂੰ ਲੈ ਲਈ ਏ
ਮਰ ਵੀ ਨੀ ਸਕਦਾ ਮੋਤ ਵੀ ਤੂੰ ਲੈ ਲਈ ਏ
ਜੀਓਨਾ ਸਿਖਾ ਦਿਲ ਦੀ ਪੀੜ ਤੂੰ ਲੈ ਲਈ ਏ
ਹੁਣ ਰਬ ਨੂੰ ਅਰਦਾਸ ਕਰ ਕੇ ਕੀ ਕਰਨਾ
ਮੇਰੇ ਦਿਲ ਚ ਰਬ ਦੀ ਥਾਂ ਤੂੰ ਲੈ ਲਈ ਏ
Loading views...
ਉਸਤਾਦਾਂ ਕੋਲੋੋਂ ਗੁਣ ਲੈਕੇ ਮੂੰਹ ਤੇ ਨੀ
ਥੁੱਕੀਦਾ……..
ਥੋੜੀ ਜਿਹੀ SUPPORT ਉੱਤੇ ਛੋਟੇ
ਇੰਨਾ ਨੀ ਬੁੱਕੀਦਾ…!
Loading views...
ਚੋਰੀ ਚੋਰੀ ਸਟੇਟਸ ਮੇਰਾ ਪੜਦੀ ਹੋਣੀ ਆਂ,
ਚਾਹੁੰਦੇ ਹੋਏ ਵੀ ਲਾਇਕ ਕਰਨ ਤੋਂ ਡਰਦੀ ਹੋਣੀ ਆਂ,
ਕਿਸੇ ਬਹਾਨੇ ਯਾਦ ਮੇਰੀ ਤਾਂ ਆਉਂਦੀ ਹੋਵੇਗੀ,
ਫੇਰ ਓਸ ਵੇਲੇ ਨੂੰ ਚੇਤੇ ਕਰ ਪਛਤਾਉਂਦੀ ਹੋਵੇਗੀ…!!
Loading views...