ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆਂ
ਹੋਇਆ ਕਰਜਾਈ ਰੀਝਾਂ ਪਾਲਦਾ ਓਹੁ ਮੇਰੀਆਂ
Loading views...
ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆਂ
ਹੋਇਆ ਕਰਜਾਈ ਰੀਝਾਂ ਪਾਲਦਾ ਓਹੁ ਮੇਰੀਆਂ
Loading views...
ਮੈਨੂੰ ਲੋੜ ਨਾ ਕੋਠੀਅਾਂ ਕਾਰਾਂ ਦੀ
ਜਿਥੇ ਤੂੰ ਰਖੇ ਉਥੇ ਰਹਿ ਲਊਂਗੀ
ਜੇ ਹੱਥ ਫੜ੍ਹ ਕੇ ਮੇਰੇ ਨਾਲ ਖੜ੍ਹੇ,
ਦਿਨ ਚੰਗੇ ਮਾੜੇ ਸਹਿ ਲਊਂਗੀ
Loading views...
ਬੜੇ INnoCent ਆ ਅਸੀ
ਦਿਲ ਵਾਂਗ ਕੱਚ ਦੇ ਆ,
ਤੂੰ 5-5 ਮੂੰਹ ਬਣਾਉਂਦੀ ਏ Selfie ਖਿੱਚਣ ਵੇਲੇ
ਅਸੀਂ ਤਾਂ Desi Look ਚ ਹੀ ਜੱਚ ਦੇ ਆ…
Loading views...
ਲੈ ਕੇ ਜੁੱਤੀ ਥੱਲੇ ਜਿੰਦਗੀ ਦੇ ਬੋਝ ਨੂੰ,,,
yAaR ਲੁੱਟਦੇ ਨੇ ਮੋਜਾ ਦਿਲ ਖੋਲ ਕੇ,,
Loading views...
ਜਿਹੜੀਆਂ ਕੁੜੀਆਂ ਬਹੁਤ ਸਾਰੀਆਂ
Friend Requests ਤੋ ਪਰੇਸ਼ਾਨ ਨੇ ਉਹਨਾਂ ਲਈ ਸੁਝਾਅ
.
.
ਇਕ ਵਾਰ ਆਪਣੀ ਅਸਲੀ
Profile Picture ਲਾ ਕੇ ਵੇਖੋ
.
.
80% ਕੁੜੀਆਂ ਨੂੰ
Requests ਘੱਟ ਜਾਣਗੀਆਂ.
Loading views...
ਬੰਦੇ ਆਪਾਂ Desi ਆਂ
ਪੰਜਾਬੀ ਨਾਲ ਹੀ ਸਾਡਾ Pyar ਏ
ਕੁੜੀ Suit ਵਾਲੀ ਹੀ ਲੈਣੀ
ਜਿਹੜੀ ਰੋਬ ਨਾਲ ਕਹੇ ਕਿ ਇਹੀ ਮੇਰਾ ਯਾਰ Aa
Loading views...
ਹੰਝੂ ਨਿਕਲ ਪਏ ਉਸਨੂੰ ਸੁਪਨੇ
ਵਿੱਚ ਦੂਰ ਜਾਂਦੇ ਦੇਖ ਕੇ…….
ਅੱਖ ਖੁੱਲ੍ਹੀ ਤਾਂ ਅਹਿਸਾਸ ਹੋਇਆ ਕਿ
ਇਸ਼ਕ ਸੌਂਂਦੇ ਹੋਏ ਵੀ ਰੁਵਾਉਦਾ ਹੈ.
Loading views...
ਠੀਕ ਹੀ ਕਿਹਾ ਲੰਕਾ ਪਤੀ ਰਾਵਣ ਨੇ
.
.
.
.
.
.
.
.
.
ਕਿ ਘਰ ਘਰ ਪੁੱਤ ਜੰਮਦੇ
Modi ਨੀ ਕਿਸੇ ਨੇ ਬਣ ਜਾਣਾ.
Loading views...
ਕੋਈ ਪਿਛਲੇ ਹਫਤੇ ੲਿਕ ਸਾਧ ਦੇ ਡੇਰੇ ਚ ਬੰਬ ਰੱਖਦੇ ਹੋੲੇ ਰੰਗੇ ਹੱਥੀਂ ਫੜਿਆ ਗਿਆ
ਪੁਲਸ ਨੇ ਪੁੱਛਿਅਾ
ਕਹਿੰਦੇ “ਬੰਬ ਕਿੳੁ ਰੱਖਿਅਾ ਸੀ ਡੇਰੇ ਚ”
ਘਬਰਾੲੇ ਹੋੲਿਅਾਂ ਨੂੰ ਹੋਰ ਤਾਂ ਕੁਝ ਸੁੱਝਿਅਾ ਨੀ ਕਹਿੰਦਾ “ਮੈਂ ਮਨੋਕਾਮਨਾ ਪੂਰੀ ਹੋਣ ਤੇ ਬੰਬ ਚੜਾੳੁਣ ਦੀ ਸੁੱਖ ਸੁੱਖੀ ਸੀ”
Loading views...
ਖਬਰੇ ਕਿਹੜੀ ਮੰਜਿਲ ਦੀ ਤਲਾਸ਼ ‘ਚ ਹੈ ਉਹ,
ਪਰ ਸਾਡਾ ਤਾਂ ਹਰ ਰਾਹ ਉਸ ਤੇ ਆ ਕੇ ਮੁੱਕ ਜਾਂਦਾ
Loading views...
ਤੂੰ ਤੇ ਫਿਰੇ ਲੋਕਾ ਦੇ ਦਿਲ ਤੋੜਦੀ..
ਯਾਰ ਫਿਰੇ ਲੋਕਾ ਦੇ ਰਿਕਾਡ ਤੋੜਦਾ.
Loading views...
ਲੋਕ ਪਿੱਠ ਤੇ ਮਾੜਾ ਕਹਿੰਦੇ ਸੀ,
ਸ਼ਾਇਦ ਸਦਾ ਹੀ ਕਹਿੰਦੇ ਰਹਿਣਗੇ..
ਯਾਰ ਤਾਂ ਪਹਿਲਾ ਵੀ ਅੱਤ ਕਰਾਉਦੇ ਸੀ,
ਤੇ ਅੱਗੇ ਵੀ ਕਰਾਉਦੇ ਰਹਿਣਗੇ
Loading views...
ਭਰਨ ਨੂੰ ਤਾਂ ਹਰ ਜ਼ਖ਼ਮ ਭਰ ਜਾਊਗਾ….
ਕਿਵੇਂ ਭਰੂਗੀ ਓਹ ਜਗ਼ਹਾ ਜਿੱਥੇ ਤੇਰੀ ਕਮੀ ਏ.
Loading views...
ਅੱਜਕਲ ਦੇ ਨਿਆਣੇ ਜਿੱਦ ਕਰਕੇ ਘਰਦਿਆਂ ਤੋਂ ਪੀਜ਼ਾ ਬਰਗਰ ਖਾਂਦੇ ਆ
ਤੇ
ਇੱਕ ਆਪਾਂ ਸੀ ਜੋ ਲੱਤਾਂ ਮੁੱਕੇ ਖਾਂਦੇ ਹੁੰਦੇ ਸੀ
Loading views...
ਸੈਂਕੜੇ ਸ਼ਿਕਾਇਤਾਂ ਰਟ ਕੇ ਰੱਖੀਆਂ ਸੀ..
ਉਹਨਾ ਨੂੰ ਸੁਣਾਉਣ ਲਈ ਕਿਤਾਬਾਂ ਵਾਂਗੂ..
ਉਹ ਮੁਸਕਰਾ ਕੇ ਇਦਾ ਮਿਲੇ ਕਿ..
ਇੱਕ ਵੀ ਯਾਦ ਨਾ ਆਈ..
Loading views...
ਨਾ 25 ਕਿੱਲੇਅਾ ਦਾ ਟੱਕ ਮਿੱਤਰੋ,
ਨਾ ਹੀ ਚਲਦੇ ਟਰਾਲੇ ਯਾਰ ਦੇ….🚒🚒
ਮਿਹਨਤਾਂ ਦੇ ਨਾਲ ਸਾਡਾ ਚਲਦਾ ਗੁਜਾਰਾ,
ਲੋਂਕਾ ਵਾਂਗੂ ਅੇਵੈ ਫੁਕਰੀ ਨੀ ਮਾਰਦੇ….
Loading views...