ਦੁਨੀਆਂ ਚਾਹੇ ਲੱਖ ਕੋਸਿਸ਼ ਕਰ ਲਵੇ,
ਮੈਨੂੰ ਰੁਵਾਉਣ ਦੀ
ਮੇਰੇ ਵਾਹਿਗੁਰੂ ਨੇ ਜਿੰਮੇਵਾਰੀ ਲਈ ਏ,,
ਮੈਨੂੰ ਹਸਾਉਣ ਦੀ
_ਵਾਹਿਗੁਰੂ_ਜੀ🙏
Loading views...
ਦੁਨੀਆਂ ਚਾਹੇ ਲੱਖ ਕੋਸਿਸ਼ ਕਰ ਲਵੇ,
ਮੈਨੂੰ ਰੁਵਾਉਣ ਦੀ
ਮੇਰੇ ਵਾਹਿਗੁਰੂ ਨੇ ਜਿੰਮੇਵਾਰੀ ਲਈ ਏ,,
ਮੈਨੂੰ ਹਸਾਉਣ ਦੀ
_ਵਾਹਿਗੁਰੂ_ਜੀ🙏
Loading views...
🙏ਤੇਰਾ ਹੀ ਸਹਾਰਾ ਸਾਨੂੰ ਕੋਈ ਨਾਂ ਗਰੂਰ
ਮੇਹਨਤਾਂ ਦੇ ਮੁੱਲ ਰੱਬਾ ਪਾ ਦੇਈਂ ਜਰੂਰ 😊
Loading views...
ਜਿਸ ਨੂੰ ਸਾਡੀ ਕਦਰ ਨਹੀ ਸੀ ,
ਇਤਫਾਕ ਸੀ ਕਿ ਉਸੇ ਨੂੰ ਅਸੀ ਚਾਹੁੰਦੇ ਰਹੇ ,
ਹੱਥ ਜਲਾਏ ਉਸੇ ਦੀਵੇ ਨੇ ਸਾਡੇ ,
ਜਿਸ ਨੂੰ ਅਸੀ ਹਵਾ ਤੋ ਬਚਾਉਦੇ ਰਹੇ ♥ !
Loading views...
ਪਸੰਦ ਤਾਂ ਮੈਂ ਸਭ ਨੂੰ ਹਾਂ
ਪਰ ੳਦੋ ਜਦੋਂ ਉਹਨਾ ਨੂੰ ਮੇਰੀ ਜਰੂਰਤ ਹੁੰਦੀ ਏ।
Loading views...
ਕੋਈ-ਕੋਈ ਚਾਹੁੰਦਾ ਅਸੀਂ ਰਹੀਏ ਹੱਸਦੇ..
ਬਾਕੀ ਸੱਭ ਮਿੱਟੀ ‘ਚ ਮਿਲਾ ਕੇ ਰਾਜ਼ੀ ਨੇ ..!!
Loading views...
।। ਤੇਰੇ ਚਿੱਤ ਚੇਤੇ ਵੀ ਨੀ ਸੱਜਣਾ
ਤੈਨੂੰ ਪਾਉਣ ਦੇ ਲਈ ਕੀ ਕੀ ਗਵਾ ਲਿਆ ।।
।। ਮੁੜ ਉਹਦੇ ਨਾ ਕਲਾਮ ਕੀਤੀ ਨਾ
ਤੂੰ ਸਾਨੂੰ ਜੀਹਦੇ ਨਾਲੋ ਬੋਲਣੋ ਹਟਾ ਲਿਆ ।।
Loading views...
ਜਰੂਰੀ ਤਾਂ ਨਹੀਂ ਜੋ ਖੁਸ਼ੀ ਦੇਵੇ,
ਉਸੇ ਨਾਲ ਹੀ ਮੁਹੱਬਤ ਹੋਵੇ,
ਪਿਆਰ ਤਾਂ ਅਕਸਰ
ਦਿਲ ਤੋੜਣ ਵਾਲਿਆਂ ਨਾਲ ਹੀ ਹੁੰਦਾ ਹੈ!
Loading views...
ਓਹਦੇ Dil ਦੇ ਕਿਸੇ ਕੋਨੇ ਚ ਤਸਵੀਰ ਤਾ ਮੇਰੀ
ਹਲੇ ਵੀ ਹੋਣੀ ਆ
ਲੱਖ ਕਹਿ ਭੁੱਲ ਗਈ ਹਾਂ
ਪਰ ਮਰਜਾਣੀ ਹਲੇ ਵੀ ਚੇਤੇ ਤਾ ਕਰਦੀ ਹੋਣੀ ਆ
Loading views...
ਕੁਝ ਲੋਕ ਨਵੇਂ ਸਾਲ ਤੇ ਏਦਾਂ ਖੁਸ਼ ਹੁੰਦੇ ਆ
ਜਿਦਾਂ ਨਵਾਂ ਸਾਲ ਨੀਂ
ਨਵੀਂ ਸਾਲ਼ੀ ਆਈ ਹੋਵੇ
Loading views...
ਕਹਿੰਦੀ ਸਟੇਟਸ
ਤੇਰਿਆਂ ਦੇ ਸਦਕੇ ਜਾਵਾਂ . .
ਕਰਾਂ ਉਡੀਕ ਤੇਰੇ ਸਟੇਟਸ ਦੀ,
ਪਹਿਲਾਂ ਆਪ ਲਾਈਕ ਕਰਾਂ
ਫਿਰ ਸਹੇਲੀਆਂ ਤੋਂ ਕਰਾਵਾਂ
Loading views...
ਕੱਢ ਤੇ ਮਹੀਨੇ 12 ਸੰਗ ਸੰਗ ਕੇ
ਪੱਟੀ ਨਹੀਓ ਜਾਣੀ ਕੁੜੀ ਖੰਘ ਖੰਘ ਕੇ
ਦੱਸਣੀ ਵੀ ਪੈਂਦੀ ਆ ਵੇ ਗੱਲ ਦਿਲ ਦੀ
ਰੱਖੀ ਕਾਹਤੋਂ ਜਿੰਦ ਮੇਰੀ ਸੂਲੀ ਟੰਗ ਕੇ
Loading views...
ਕਿੰਨਾ ਸੋਖਾ ਹੈ ਕਿਸੇ ਨੂੰ ਆਪਣਾ ਕਹਿ ਦੇਣਾ ਪਰ ਜਦੋਂ
ਤਕਦੀਰ ਫੈਸਲੇ ਸੁਣਾਉਂਦੀ ਏ ਤਾਂ ਖੁਲ ਕੇ ਰੋਇਆ
ਵੀ ਨਹੀਂ ਜਾਂਦਾ..!!
Loading views...
ਮੈਂ ਕੀਤਾ ਉਸਨੂੰ ਮਖੌਲ ਮੈ ਕਿਹਾ ਚੱਲੋ ਹੱਸੂਗੀ ਤਾਂ ਫੱਸੂਗੀ
.
ਪਰ ਉਹ ਜਾਂਦੀ ਕਹਿ ਗਈ ਘਰ ਜਾ ਕੇ ਆਪਣੀ mummy
ਨੂੰ ਦੱਸੂਗੀ
Loading views...
ਮੈਨੂ ਕਹਿੰਦੀ ਜਦੋ ਤੇਰੇਕੋਲ Status ਖੱਤਮ ਹੋਗੇ,
ਫੇਰ ਕੀ ਕਰੇਗਾ..??
ਮੈ ਕਿਹਾ,
ਕਮਲੀਏ ਊਦੋ ਤਕ ਤਾਂ ਤੂੰ senty ਹੋ ਜਾਣਾ..
Loading views...
ਅੱਜ ਮੇਰੀ ਕਮਲੀ ਨੇ ਅਜੀਬ ਧਮਕੀ ਦੇ ਦਿੱਤੀ
ਕਹਿੰਦੀ ਜੇ ਸ਼ਾਇਰੀ ਬਣਾਉਣੀ ਛੱਡ ਦਿੱਤੀ ਤਾਂ ਮੈਂ ਤੈਨੂੰ ਹੀ ਛੱਡ ਦੇਣਾ
Loading views...
ਤੈਨੂੰ ਪਿਆਰ ਤਾਂ ਬਹੁਤ ਮੈਂ ਕਰਦਾ ਹਾਂ
ਪਰ ਯਾਰਾਂ ਨੂੰ ਤੇਰੇ ਲਈ ਸੱਡ ਨੀ ਸਕਦਾ
ਇਹ ਤਾਂ ਰੱਬ ਨਾਲੋਂ ਨੇ ਵੱਧ ਸਹਾਰਾ
ਅਹਿਸਾਨ ਇਹਨਾਂ ਦੇ ਮੈਂ ਦਿਲੋਂ ਕੱਢ ਨੀ ਸਕਦਾ।।।
ਜਿੰਦਾਬਾਦ ਯਾਰੀਆਂ
Loading views...