Sub Categories

ਦੋ ਬੰਦਿਆ ਨੂੰ ਕਰੇ ਸਲਾਮ ਦੁਨੀਆਂ
ਇਕ ਉੱਚਿਆ ਨੂੰ ਤੇ ਦੂਜਾ ਲੁਚਿਆ ਨੂੰ….

Loading views...



ਪੈਸੇ ਦਾ ਲਾਲਚ ਤਾ ਪਿਹਲਾ ਹੀ ਸੀ ਬੰਦੇ ਨੂੰ__
ਪਰ Time Pass ਵੀ ਅੱਜ ਕੱਲ ਲੋਕਾ ਦਾ ਸ਼ੌਂਕ ਬਣ ਗਿਆ…

Loading views...

ਜਦੋ ਮੈ Jamya ਸੀ ,
ਮੈਨੂੰ ਜਨਮ ਸਰਟੀਫੀਕੇਟ ਨਾਲ ਸਨਮਾਨਤ
ਕਿਤਾ ਗਿਆ .
.
.
.
.
ਮਤਬਲ ਕੀ ਮੈ ਤਾਂ ਬਚਪਨ ਤੋ ਈ ਹੋਣਹਾਰ ਹਾ

Loading views...

ਸਾਨੂੰ ਤੇ ਕੁੜੀ ਪਿਆਰ ਕਰਨ ਵਾਲੀ ਚਾਹੀਦੀ ਆ__♥
.
.
.
.
. .
.
ਖਰਚਾ ਤਾਂ ਜੀ ਮੇਰਾ ਆਪਣਾ ਹੀ ਬਥੇਰਾ ਆ

Loading views...


ਮੁਰਗਾ ਮੁਰਗੀ ਨੂੰ ਕਹਿੰਦਾ
I love u sweety
ਮੈਂ ਜਾਨ ਤੇਰੇ ਲਈ
ਕੁਝ ਵੀ ਕਰ ਸਕਦਾ ਹਾ
ਮੁਰਗੀ:~~ ਹਾਏ ਅੱਲਾਹ ਸੱਚੀ
ਚੱਲ ਫੇਰ ਅੱਜ ਅੰਡਾ ਤੂੰ ਦੇਦੇ

Loading views...

ਜਦ ਕੋਈ ਪੁੱਛਦਾ ਐ ਦੁਨੀਆਂ ਵਿਚ ਸੱਚਾ ਪਿਆਰ ਕਿਥੇ
ਹੈ__
.
.
.
.
.
ਤਾਂ ਮੈਨੂੰ ਮਾਂ ਦਾ ਚੇਤਾ ਆ ਜਾਂਦਾ_

Loading views...


ਪਿਆਰੀਓ ਕੁੜੀਓ
.
.
.
.
.
.
.
.
.
.
.
ਜੇ ਕੋਈ ਮੁੰਡਾ ਤੁਹਾਡੇ ” hor kush” ਅਤੇ” hor
kiddan “ਦਾਵੀ ਰਿਪਲਾਈ ਕਰੇ
.
.
.
.
ਤਾਂ ਸਮਝ ਲਵੋ ਉਹ ਥੋਨੂੰ ਬਹੁਤ ਪਿਆਰ ਕਰਦਾ ਏ

Loading views...


ਅਕਾਲੀ ਪਾਰਟੀ ਕਹਿੰਦੀ
” ਅਸੀਂ ਸੜਕਾਂ ਬਣਾਈਆਂ, ਪੁੱਲ ਬਣਾਏ, ਵਿਕਾਸ ਕੀਤਾ, ਸਾਨੂੰ ਵਾਪਸ ਲਿਆਓ”
:
:
:
ਮੈਂ ਕਹਿੰਦਾ ” ਅੰਗਰੇਜ਼ਾਂ ਨੇ ਰੇਲਵੇ ਲਾਈਨ ਵਿਛਾਈ, ਉਹਨਾਂ ਨੂੰ ਵਾਪਸ ਨਾ ਬੁਲਾ ਲਈਐ

Loading views...

ਬਾਂਹ ਫੜਕੇ ਕਿਸੇ ਦੀ ਬਾਂਹ
ਛੱਡੀ ਦੀ ਨਈਂ,
.
.
ਜੇ,
.
.
.
.
.
.
.
ਥੱਪੜ ਪੈ ਜਾਵੇ ਤਾਂ ਗੱਲ
ਹੋਰ ਆ.

Loading views...

ਤੇਰੀ ਯਾਦ ਨੇ Government Office ਬਣਾਤਾ ਮੇਰੇ ਦਿਲ ਨੂੰ….
.
.
.
.
.
ਜਿਹੜਾ ਨਾਂ ਕੋਈ ਗੱਲ ਸੁਣਦਾ
ਤੇ ਨਾਂ ਕੋਈ ਕੰਮ ਕਰਦਾ

Loading views...


ਜੇ ਸੱਚੇ ਦਿਲੋਂ ਪਿਆਰ ਕਰੀਏ
.
.
.
.
.
.
.
ਸਹੇਲੀਆਂ 4 ਵੀ ਬਥੇਰੀਆ

Loading views...


ਇਰਾਦਿਆਂ ਨੂੰ ਪਕਾ ਲਵੀਂ ਤੂੰ,
ਥਕਾਵਟਾਂ ਤੋਂ ਤੂੰ ਗੁਰੇਜ਼ ਰੱਖੀ,,
ਹਵਾ ਦਾ ਸੁਭਾਅ ਬਦਲਿਆ ਹੈ,,
ਪਾਣੀਆਂ ਵੇ ਵਹਾਅ ਤੇਜ਼ ਰੱਖੀ ।

Loading views...

5ਸਾਲ ਹੋਰ ਦਿਉ, ਮੈਂ ਪੰਜਾਬ ਬਦਲ ਦਿਉ,
ਮੇਰੇ ਹਿਸਾਬ ਨਾਲ, ਉਹ ਗੱਲ ਠੀਕ ਨਹੀਂ ਕਰਦੇ,
ਕਿਉਂਕਿ ,ਇਤਿਹਾਸ ਬਦਲਣ ਵਾਲੇ,
ਕਦੇ ਅਗਲੇ 5 ਸਾਲਾ ਦੀ ਉਡੀਕ ਨਹੀਂ ਕਰਦੇ

Loading views...


ਜਿਹਨਾ ਦੀਆਂ ਨਜ਼ਰਾ ‘ਚ ਅਸੀ ਚੰਗੇ ਨਹੀਂ ਹਾਂ
ਉਹ ਆਪਣੇ ਨੇਤਰ ਦਾਨ ਕਰ ਸਕਦੇ ਹਨ..

Loading views...

ਵਰਦੇ ਹੋਏ ਮੀਹ ਤੇ…….
ਰੋਦੀਆ ਹੋੲੀਅਾ ਅੱਖਾ ਦਾ……
ਅਹਿਸਾਸ ਉਹਨਾ ਨੂੰ ਹੁੰਦਾ…..
ਜਿੰਨਾ ਦੇ ਘਰ ਤੇ ਦਿਲ ਨਾਜੁਕ ਹੁੰਦੇ ਨੇ…

Loading views...

ਮਾਸਟਰ ” ਪੱਪੂ ਨੂੰ ਕਹਿੰਦਾ ਬਾਹਰ ਜਾਕੇ
ਕਿਸੇ ਨੂੰ ਏ ਨਾ ਦੱਸੀ ਕੀ ਸਾਰਾ ਪੈਪਰ ਤੈਨੂੰ ਮੈ ਕਰਾਇਆ ਏ ..
ਪੱਪੂ ਕਹਿੰਦਾ ਨਹੀ ਮਾਸਟਰ ਜੀ ਮੈ ਤਾ ਬਹਾਰ ਜਾਕੇ ਸੱਭਨਾ ਨੂੰ ਏ ਹੀ ਕਹਾ ਗਾ ”
ਸਾਡਾ ਮਾਸਟਰ ਤਾਂ ਬਹੁਤ ਹਰਾਮੀ ਸੀ
ਸਾਲੇ ਨੇ ਹਿਲਨ ਤੱਕ ਨਹੀ ਦਿੱਤਾ

Loading views...