Sub Categories

ਜੇ ਕੀਤੀ ਹੋਈ ਗਲਤੀਂ ਦਾ
ਅਹਿਸਾਸ ਹੋ ਜਾਵੇਂ
ਤਾਂ ਸਮਝ ਲੋ ਸਾਨੂੰ
ਦੁਨੀਅਾਂ ਤੇ ਜੀਣਾ ਆ ਗਿਅਾ

Loading views...



ਕਿਤਾਬ ਪੜ੍ਹੀ ਤਾਂ ਪਤਾ ਲੱਗਾ ਕਿਵੇ ਗਰਕਿਅਾ ੲੇ ਬੇੜਾ
ਪਤਾ ਲੱਗਾ ਸਾਨੂੰ ਮਿੱਤਰ ਤੇ ਵੈਰੀ ਸਾਡਾ ਕਿਹੜਾ

Loading views...

ਛੱਡ ਤਾਂ ਗਈ C ਸਾਨੂੰ ਔਖੇ ਵੇਲੇ ਫੇਰ ਵੀ Supne Ch
ਪੈਨੀ ਏ ਤੂੰ Diss__
.
.
.
.
.
.
.
.
.
.
.
.
.
ਤੇਰੀ ਔਕਾਤ ਤਾਂ Nahi C ਫੇਰ V ਜਿਗਰਾ ਦੇਖ yarr da
Tenu ਕਰਦਾ ਏ Miss

Loading views...

ਕੁੜੀ ਮੁੰਡੇ ਨੂੰ :- ਜੇ ਮੈਨੂੰ ਤੁਸੀ ਕਾਲੇਜ ਤੱਕ LIFT
ਦੇਦੋਂ
ਤਾਂ ਮੈਂ ਤੈਨੂੰ ਆਪਣਾ ਨੰਬਰ ਦੇਦੂ..
.
.
.
.
ਮੁੰਡਾ:- ਨੰਬਰ ਦਾ ਮਾਰ ਢੂਆ
ਤੂੰ ਤੇਲ ਪਵਾਦੀ ਜਿੱਥੇ ਕਹੇਂਗੀ ਛੱਡ ਆਉਂ….
< ਮਾਰਤਾ ਮਹਿੰਗਾਈ ਨੇ ਜਨਤਾ ਨੂੰ >

Loading views...


ਭੋਲੇ ਕਾ ਟਿੱਡਾ ਆਪਣੀ ਭੈਣ ਦੇ ਵਿਆਹ ਤੇ’ ਰੁਸਿਆ
ਫਿਰੇ,,,,,
.
.
ਕਹਿੰਦਾ,’’
. . .
.
. .
.
.
ਓ.. ਜੇ ਸਾਨੂੰ ਸਾਡੀ ਭੈਣ ਦੇ ਵਿਆਹ ਤੇ’ ਈ ” ਫੈਂਟਾ ” ਨੀ ਮਿਲਣਾ ਤਾਂ ਫੇਰ ਕਦੋਂ ਮਿਲਣਾ ਆ !!!!!

Loading views...

ਬੰਗਲੋਰ ਦੀਆਂ cheers leader
ਨੇ ਹੜਤਾਲ ਕਰਤੀ…..
.
.
ਕਹਿੰਦੀਆਂ k aa ਕਾਲਾ ਜਿਹਾ Gayle ਸਾਨੂੰ
ਬਹੁਤ ਨਚਾੳੁਦਾ…..!
ਸਾਡੀ payment ਡਬਲ
ਕਰੋ…

Loading views...


ਅਮਲੀ ਕਪੜੇ ਦੀ ਦੁਕਾਨ ਤੇ
ਗਿਆ ” shirt
ਦਾ ਕਪੜਾ ਵਿਖਾੳ ”

” ਦੁਕਾਨਦਾਰ ” plain ਵਿੱਚ
ਵਿਖਾਵਾ ”

” ਅਮਲੀ ” ਨਹੀ ਸਾਲਿਆ
Helicopter ਵਿੱਚ ਵਿਖਾਦੇ

” ਬੰਦਰ ਦੀ ਔਲਾਦ ਇਥੇ
ਹੀ ਵਿਖਾ

Loading views...


ਆਖਿਆ ਸੀ ਬਾਬੇ ਨਾਨਕ ਨੇ ,
ਐਸਾ ਕਲਜੁਗ ਆਉਗਾ
ਜੋ ਕਰੂ ਇਤਬਾਰ ਕਿਸੇ ਤੇ ,

ਓਹ ਠਗਿਆ ਜਾਉਗਾ…
ਉਠ ਗਏ ਏਥੋ ਜੋ ਲਾਜ ਸੀ,
ਰਖਦੇ ਪੱਗਾ ਦੀ
ਕੀ ਕਰੀਏ ਇਤਬਾਰ ਕਿਸੇ ਤੇ ,
ਦੁਨੀਆ ਠੱਗਾ ਦੀ.

Loading views...

ਸਵਰਗ ਕੀ ਹੁੰਦਾ ?
.
.
.
ਏ ਤਾਂ ਉਹੀ ਬੰਦਾ ਦਸ ਸਕਦਾ
.
.
.
ਜੇੜਾ ਦਸ ਆਲਾ ਨੈੱਟ ਪੈਕ ਵਰਤ ਦਾ ਹੋਵੇ
.
.
ਤੇ ਅਚਾਨਕ ਇੱਕ ਦਿਨ ਉਸ ਨੂੰ
JIO ਦੀ ਸਿਮ ਮਿਲ ਜੇ

Loading views...

ਮੇਰੀ ਮੁਹੱਬਤ ਵੀ ਮਾੜੇ ਉਧਾਰ ਵਰਗੀ ਸੀ.
ਲੋਕਾਂ ਨੇ ਕਦੇ ਵਾਪਿਸ ਹੀ ਨਹੀਂ ਕੀਤੀ..

Loading views...


ਕਹਿੰਦੇ ਉੱਚਿਆ ਹਵੇਲੀਆ,ਕਾਰਾ ਲੰਮੀਆ ਤੇ ਸੇਹਲੀਆ
,ਵੀਰੇ ਪੱਲੇ ਸਾਡੇ ਕੱਖ ਨਹੀ,ਜਾਰਾ ਬੇਲੀਆ ਦੇ ਬੇਲੀ ਆ.

Loading views...


ਨਾ ਮੈ ਮਾਲਕ ਕਾਰਾਂ ਦਾ ਤੂੰ ਚਾਹੁੰਦੀ ਜੋ ਸੱਭ ਹੈ
ਪਰ ਦਿੱਲ ਹੈ ਸੋਨੇ ਦਾ ਵਿੱਚ ਵੱਸਦਾ ਮੇਰੇ ਰੱਬ ਹੈ

Loading views...

zoom ਕਰ ਕਰ ਵੇਖੀ ਜਾਵਾ ਤੇਰੀ Photo ਵਾਰ ਵਾਰ ਵੇ”
ਜੀ ਕਰੇ Sohneya ਤੈਨੂੰ ਖਿੱਚ ਲਵਾ Photo ਵਿਚੋਂ ਬਾਹਰ ਵੇ ..

Loading views...


ਵਜੂਦ ਨੂੰ ਸਲਾਮਾਂ ਹੁੰਦੀਆਂ ਅਤੇ ਹਿੱਕ ਚ’ 💪ਜੋਰ ਬੱਲੀਏ।
ਰੰਨਾਂ ਪਿਛੇ ਜੋ ਮਰਦੇ ਉਹ ਹੋਣਗੇ ਹੋਰ ਬੱਲੀਏ.

Loading views...

ਕਦੇ ਹੱਸ ਪੈਂਦਾ ਕਦੇ ਰੋ ਪੈਂਦਾ
ਹੰਝੂਆਂ ਦੇ ਮਣਕੇ ਪਰੋ ਬਹਿੰਦਾ,
ਮੇਰੇ ਲਈ ਦੁਖੜੇ ਜੋ ਸਹਿੰਦਾ,
ਉਸਨੂੰ ਕਦੇ ਭੁਲਾਉਂਦਾ ਨਹੀਂ,
ਮੈਂ ਜੋ ਵੀ ਹਾਂ ਬਸ ਏਦਾਂ ਹੀ ਹਾਂ,
ਮੈਨੂੰ ਦਿਖਾਵਾ ਆਉਂਦਾ ਨਹੀਂ|

Loading views...

ਪਹਿਲੇ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ ,
ਦੂਜੇ ਦਰਜ਼ੇ ਹੱਕ ਵਿੱਚ ਖੜਣ ਵਾਲੇ

Loading views...