Sub Categories

ਜਿਸ ਨੂੰ ਦੇਖਿਆ ਨਹੀਂ ਸੀ ਕਦੇ
ਉਸ ਨਾਲ ਪਿਆਰਜਿਹਾ ਹੋਣ ਲੱਗਿਆ
ਉਸ ਦੀਆਂ ਗੱਲਾਂ ਦਾ ਅਸਰ ਦਿਲ ਸਾਡੇ ਤੇ ਹੋਣ ਲੱਗਿਆ
ਹੁਣ ਕਿ ਦੱਸੀਏ ਤੁਹਾਨੂੰ ਇਹ ਦਿਲ ਵੀ
ਉਹਦੀਆਂ ਯਾਦਾਂ ਵਿੱਚ ਖੋਹਣ ਲੱਗਿਆ

Loading views...



ਅਾਪਣਾ ਸੁਬਾਹ ਡੂਮਣੇ ਦੇ ਵਰਗਾ ਕਰਲੋ 💪
ਫਿਰ ੳੁਗਲੀ ਵੀ ਕਰਨੇ ਤੋ ਡਰਦੀ ਦੁਨੀਅਾ

Loading views...

Boy FB ਤੇ ਇੱਕ ਕੁੜੀ ਨਾਲ 15-20
ਦਿਨ chat ਕਰਨ ਤੋਂ ਬਾਦ ਮੈਂ ਸੋਚਿਆ
ਕਿਉਂ ਨਾ ਹੁਣ ..??
.
.
.
.
.
.
Purpose ਕੀਤਾ ਜਾਵੇ
.
ਹੁਣ ਤਾਂ ਫ਼ੱਸ ਗਈ
ਲੱਗਦੀ ਆ ਯਾਰਾਂ ਨਾਲ…ਬੱਸ ਫਿਰ
ਕੀ ਸੀ ਮੈਂ ..?
.
ਜਿਗਰਾ ਜਿਹਾ ਕਰਕੇ ਇੱਕ Romantic
ਜਿਹਾ Song ਲਿੱਖਕੇ ਭੇਜ ਦਿੱਤਾ…
.
ਅਕਸਰ ਲੋਕ ਏ ਪੁੱਛ ਲੈਂਦੇ ਨੇ ਤਾਂ ਜੱਗ ਵਾਲਿਆਂ ਨੂੰ
ਕੀ ਕਹੀਏ…ਆ ਆਪਣੇ ਇੱਸ ਰਿਸ਼ਤੇ ਦਾ ਹੁਣ
ਆਪਾਂ ਵੀ ਕੋਈ ਨਾਂ ਰੱਖ ਲਈਏ..
.
Rply ਆਇਆ ਤਾਂ ਯਾਰ ਹੁਣੀ Hang
ਹੀ ਹੋਗੇ ਪੜਕੇ…. ?
.
.
.
.
.
.
.
.
.
.
Girl ::- ਵੀਰਾ ਬਣਜਾ ਦਿਲਾਂ ਦਿਆ ਜਾਨੀਆ
ਵੇ ਮੈਂ ਤਾਂ ਵਿਆਹੀ ਹੋਈ ਆਂ?????????

Loading views...

ਕੱਠੇ ਸੀ ਸਵਾਰ , ਅਸੀਂ ਡੂੰਗਿਆਂ ਸਮੁੰਦਰਾਂ ‘ਚ ,
ਤੂੰ ਸਾਡੀ ਬੇੜੀ ਛੱਡ ਦੂਜੀ ਵਿਚ ਛਾਲ ਮਾਰ ਗਈ ,
ਬੁਜੀ ਨਾਂ ਉਹ ਦੌਲਤਾਂ ਤੇ ਸ਼ੌਹਰਤਾਂ ਦੇ ਪਾਣੀਆਂ ਨਾਲ ,
ਮੇਰੇ ਲਈ ਤੂੰ ਜੋ ਅੱਗ ਬਾਲ ਗਈ ,,,

Loading views...


।।ਸਭ ਕੁਝ ਹੁੰਦੇ ਹੋਏ ਵੀ ਰੱਬ ਦਾ ਸ਼ੁਕਰ ਨਾ ਕਰਨ ਵਾਲਿੳ
ਨਾਸ਼ੁਕਰੇ ਲੋਕੋ
ਕਦੇ ਉਹਨਾ ਵੱਲ ਦੇਖੋ ਜਿੰਨਾ ਕੋਲ ਦੋ ਵਕਤ ਦੀ ਰੋਟੀ ਵੀ ਨਹੀ
ਪਰ ਫੇਰ ਵੀ ਸ਼ੁਕਰ ਵੀ ਕਰਦੇ ਆ ਤੇ ਵਾਹਿਗੁਰੂ ਤੇ ਭਰੋਸਾ ਵੀ।।

Loading views...

ਲਫ਼ਜਾ ਦਾ ਹੀ ਮੁੱਲ ਹੁੰਦਾ ਹੈ
.
ਸ਼ਕਲ ਦਾ ਕੀ ਹੈ ੲਿਹ ਤਾ
ੳੁਮਰ ਤੇ ਹਾਲਾਂਤਾ ਨਾਲ ਬਦਲ ਜਾਂਦੀ ਹੈ

Loading views...


ਮੇਰਾ ਨਾਂ ਗੁਜਰੀ ਮੇਰੀ ਅੱਲ ਗੁਜਰੀ
ਇਹੋ ਜਿਹੀ ਕਹਾਰੀ ਤਾਂ ਮੇਰੇ ਉੱਤੇ,
ਘੜੀ-ਘੜੀ ਗੁਜਰੀ ਪਲ-ਪਲ ਗੁਜਰੀ
ਪਹਿਲਾਂ ਪਤੀ ਦਿੱਤਾ ਫਿਰ ਮੈਂ ਪੋਤੇ ਦਿੱਤੇ,
ਆ ਹੁਣ ਮੌਤ ਮੈਨੂੰ ਕਹਿੰਦੀ ਚਲ ਗੁਜਰੀ
ਜਿਹੜੀ ਆਈ ਸਿਰ ‘ਤੇ ਉਹ ਮੈਂ ਝੱਲ ਗੁਜਰੀ

Loading views...


ਵਾਹ ਵੇ ਵਿਛੋੜਿਆ
ਸਾਰਾ ਜੱਗ ਛੱਡ ਮੂੰਹ ਮੇਰੇ ਵੱਲ ਮੋੜਿਆ.

Loading views...

ਮੁਹੱਬਤ ਅਜਮਾੳਣੀ ਹੋਵੇ ਤਾਂ ਬੱਸ ਇਹਨਾ ਹੀ ਕਾਫ਼ੀ ਹੈ..
ਥੋੜਾ ਜਿਹਾ ਗ਼ੁੱਸੇ ਹੋ ਕੇ ਦੇਖੋ ਮਨਾਉਣ ਕੌਣ ਆਉਦਾ ਹੈ…

Loading views...

“ਮੇਰਾ ਦਿੱਲ ਤਾਂ ਉਸ ਪੰਛੀ ਦੀ ਉਡੀਕ ਕਰ ਰਿਹਾ ਹੈ,
“ਜਿਹੜਾ ਆਲਣਾ ਤਾਂ ਪਾ ਗਿਆ ਪਰ ਰਹਿਣਾ ਭੁਲ ਗਿਆ,

Loading views...


ਤੇਰੇ ਵੱਲ ਤੱਕਾਂ ਤਾ ਚਿੱਤ ਨੂੰ ਮਿਲ ਜਾਂਦਾ ਸਕੂਨ ਵੇ ..
ਅੱਧਾ ਕਿੱਲੋ ਵੱਧ ਜਾਂਦਾ ਮੇਰੇ ਵਿਚ ਖੂਨ ਵੇ .

Loading views...


ਦਿਲ ਇੰਨਾ ਭਰਿਆ ਪਿਆ ਜਜਬਾਤਾਂ ਨਾਲ
ਕੇ ਮੈ ਤੇਰੀ bewafai ਤੇ ਪੂਰੀ ਕਿਤਾਬ ਲਿਖ ਸਕਦਾ.

Loading views...

ਫੇਰ ਰੋਵੇਗੀ ਢਿੱਲੇ ਜੲੇ ਬੁੱਲ ਕਰਕੇ
ਜੇ ਮਿੱਤਰਾ ਨੇ ਹੋਰ ਪੱਟ ਲੀ….

Loading views...


ਹੱਥ ਸਿਰ ਤੇ ਰੱਖੀ ਮੇਰੇ ਮਾਲਕਾ ਸਭ ਰਹਿਮਤਾ ਤੇਰੀਅਾ ਨੇ
ਨਾ ਝੂਕੇ ਅਾ ਕਿਸੇ ਅੱਗੇ ਨਾ ਝੂਕਣਾ ਪਵੇ ੲਿਹ ਅਰਦਾਸਾ ਮੇਰੀਅਾ ਨੇ

Loading views...

ਰੱਬਾ ਹਰ ਪਾਸੇ ਖੁਸੀਅਾਂ
ਦੀ ਲਹਿਰ ਹੋਵੇ
ਰੂਹਾਂ ਦਾ ਰੂਹਾਂ ਨਾਲ ਮੇਲ ਹੋਵੇ
ਕਦੇ ਵੀ ਕਿਸੇ ਦੇ ਦਿਲ ਵਿੱਚ
ਕਿਸੇ ਲਈ ਨਾ ਜ਼ਹਿਰ ਹੋਵੇ

Loading views...

ਉਹ ਕਹਿੰਦੀ ਮੈ ਤੇਰੀ ਜਿੰਦਗੀ ਨੀ ਬਣ ਸਕਦੀ ..
ਅਗੋ ਮੈ ਵੀ ਹੱਸ ਕੇ ਜਵਾਬ ਦਿੱਤਾ
ਤੂੰ ਮੌਤ ਬਣ ਕੇ ਆਜਾ ..

Loading views...