ਬੇਬੇ ਕਹਿੰਦੀ ਗੋਲੀ ਮਾਰ ਇਹਨਾਂ ਕੁੜੀਅਾ ਨੂੰ
ਇਹਨਾਂ ਦੇ ਪਿਆਰ ਬਥੇਰੇ ਨੇ,
ਰਖ ਭਰੋਸਾ ਬੇਬੇ-ਬਾਪੂ ਤੇ
ਤੇਰੇ ਸਭ ਤੋਂ ਸੋਹਣੀ ਨਾਲ ਹੋਣੇ ਫੇਰੇ ਨੇ ….
Loading views...
ਬੇਬੇ ਕਹਿੰਦੀ ਗੋਲੀ ਮਾਰ ਇਹਨਾਂ ਕੁੜੀਅਾ ਨੂੰ
ਇਹਨਾਂ ਦੇ ਪਿਆਰ ਬਥੇਰੇ ਨੇ,
ਰਖ ਭਰੋਸਾ ਬੇਬੇ-ਬਾਪੂ ਤੇ
ਤੇਰੇ ਸਭ ਤੋਂ ਸੋਹਣੀ ਨਾਲ ਹੋਣੇ ਫੇਰੇ ਨੇ ….
Loading views...
ਘਰਵਾਲੀ ਆਪਣੇ ਘਰਵਾਲੇ ਨੂ — ਦੇਖੋ ਜੀ
ਮੈਨੂ ਡਾਕਟਰ ਨੇ ਸਲਾਹ ਦਿਤੀ ਆ ਕੇ ਆਪਣੀ
ਸੇਹਤ ਦਾ ਖਿਆਲ ਰਖਣ ਲਈ
switzerland,, ਯਾ,, france ਘੁਮਣ ਜਾਣਾ ਚਾਹਿਦਾ,,
ਤੁਸੀਂ ਮੈਨੂ ਕਿਥੇ ਲੈ ਕੇ ਜਾਣਾ ਪਸੰਦ ਕਰੋਂਗੇ ??
.
.
.
.
.
.
.
.
.
ਘਰਵਾਲਾ :— ਦੂਜੇ ਡਾਕਟਰ ਕੋਲ
Loading views...
ਸੱਚੀ ਆਪਣੇ ਆਪ ਤੇ ਮਾਣ ਜਿਹਾ ਹੋ ਜਾਂਦਾ….
.
.
.
.
.
ਜਦੋਂ JIO Customer Care ਵਾਲੀ ਬੀਬੀ ਕਹਿੰਦੀ ਆ…
ਆਪਕੀ Call ਹਮਾਰੇ ਲੀ ਏ Important ਹੈ
ਲਾਈਨ ਪੇ ਬਣੇ ਰਹੋ
Loading views...
ਬਚਪਨ ‘ਚ ਅਸੀਂ ਸਮਝਦੇ ਰਹੇ
ਕਿ ਅੰਗੂਠਾ
ਸਿਰਫ ਚੂਸਣ ਲਈ
ਬਣਾਇਆ ਗਿਆ….
.
.
.
.
ਪਰ ਇਹ ਸਾਨੂੰ ਅੱਜ ਪਤਾ ਲੱਗਿਆ
ਕਿ…. .
.
.
.
.
.
.
.
ਰੱਬ ਨੇ ਅੰਗੂਠਾ Whatsapp ਤੇ Facebook
ਚਲਾਉਣ ਲਈ ਦਿੱਤ
Loading views...
ਬੱਚਾ-ਮੰਮੀ ਮੈ ਇਸ ਜਗਾ ਤੋ ਪਟਾਕੇ ਲੈ
ਲਵਾਂ
:
:
:
: :
ਮੰਮੀ -ਬੇਟਾ ਇਹ ਦੁਕਾਨ ਨਹੀ ਗਰਲਜ
ਹੋਸਟਲ ਹੈ
:
:
: :
:
:
:
:
: :
ਬੱਚਾ:ਮੰਮੀ ਪਰ ਪਾਪਾ ਤਾ ਕਹਿੰਦੇ
ਸੀ ਇਥੇ ਬਹੁਤ ਫੁੱਲ ਝੜੀਆਂ ਨ.
Loading views...
ਅਰਜ਼ ਕੀਤਾ ਏ
ਬੜੀ ਮੁੱਦਤ ਦੇ ਬਾਅਦ ਮਿਲੇ ਹੋ……??
.
.
.
ਬੜੀ ਮੁੱਦਤ ਦੇ ਬਾਅਦ ਮਿਲੇ ਹੋ
ਹੁਣ ਕਿਓਂ ਮੁੰਹ ਫੇਰ ਲਿਆ… .
.
.
.
.
. .
.
.
.
.
. .
.
.
.
.
. .
ਆਪਣੇ ਆਪ ਨੂੰ ਸਾਡੇ ਹਵਾਲੇ ਕਰਦੇ
ਪੁਲੀਸ ਨੇ ਤੈਨੂੰ ਚਾਰੋ ਪਾਸਿਆਂ ਤੋਂ ਘੇਰ ਲਿਆ ..
Loading views...
ਮੈਂ ਤਾਂ ਓਸ ਦਿਨ ਦੀ ਓਡੀਕ ਵਿੱਚ ਹਾਂ.
ਜਦੋਂ ਓਹ ਗੁੱਸੇ ਵਿੱਚ ਮੇਰੇ ਕੋਲ ਆਵੇ
ਤੇ ਆਕੇ ਕਹੇ
.
.
.
.
.
.
.
.
.
.
.
.
.
.
.
.
.
ਬੰਦਾ ਬਣਜਾ ਦਿਲਾ ਦਿਆ ਜਾਨੀਆਂ.
ਮੈਂ ਤੇਰੇ ਨਾਲ Vyahi ਹੋਈ ਆ hayee..
Loading views...
ਸੁਖਬੀਰ ਬਾਦਲ ਨਾਲ ਕਲੋਲ ਹੋ ਗਈ….
ਜਦੋਂ ਉਸਨੇ ਹਰਸਿਮਰਤ ਨੂੰ ਪੁੱਛਿਆ ਕਿ ਵੋਟ ਕਿਸ ਨੂੰ ਪਾਈ
ਤਾਂ ਅੱਗੋਂ ਕਹਿੰਦੀ
ਜੀ, ਆਪ ਨੂੰ
Loading views...
ਕੱਲ੍ਹ, ਲੱਖਾਂ ਗੁਲਾਬ ਕਤਲ ਹੋਏ
ਸਿਰਫ ਵਿਖਾਵੇ ਦੇ ਪਿਆਰ ਲਈ
Loading views...
ਰੁਤਬਾ ਤੇ ਸਾਡਾ ਬਹੁਤ ਉਚਾ ਏ,
ਕਿਉਂਕਿ ਅਸੀ ਮੂੰਹ ਚ੍ ਪੱਗ ਦਾ ਲੜ ਪਾਉਂਦੇ ਆ
ਬੀੜੀਆਂ ਨਹੀਂ…
Loading views...
ਜ਼ਿੰਦਗੀ ਚ ਆਪਣਿਆਂ ਨੇ ਐਨੇ ਝਟਕੇ ਦਿਤੇ ਨੇ
ਸਾਲਾ ਭੁਚਾਲ ਦੇ ਝਟਕਿਆਂ ਦਾ ਜਮੀਂ ਪਤਾ ਨੀ ਲੱਗਿਆ
Loading views...
ਅਸੀ ਤਾਂ ਦਿਲ ਦੇ Badsaah ਹਾਂ,
ਜੋ ਸੁਣਦੇ ਵੀ ਦਿਲ ਦੇ ਹਾਂ’ ਤੇ
ਕਰਦੇ ਵੀ ਦਿਲ ਦੀ ਹਾਂ
Loading views...
ਬੇਗਾਨੀਆਂ ਦੇ ਸਿਰਾਂ ਤੇ ਨਹੀਂ ਛਾਲਾਂ ਮਾਰਦੇ
.
ਦਿਲ ਖ਼ੁਲਾ ਦਰਿਆ ਬੱਸ ਭੁੱਖੇ ਪਿਆਰ ਦੇ
Loading views...
ਕਾਮਯਾਬੀਅਾ ਧਾਗਿਅਾ ਤਵੀਤਾਂ ਨਾਲ ਨਹੀ….
ਸਖਤ ਮਿਹਨਤਾ ਅਤੇ ਮਾਂ ਦੀਆ ਅਸੀਸਾ
ਸੁੱਚੀਆ ਨੀਤਾ ਨਾਲ ਮਿਲਦੀਅਾ
ਹਨ….
Loading views...
ਕੁਜ ਪੜਨਾ ਹੈ ਤਾਂ ਗੁਰਬਾਣੀ ਪੜੋ…..
ਕੁਜ ਕਰਨਾ ਹੈ ਤਾਂ ਸੇਵਾ ਕਰੋ….
ਕੁਜ ਜਪਣਾ ਹੈ ਤਾਂ ਵਾਹਿਗੁਰੂ ਜਪੋ…
ਕੁਜ ਮੰਗਣਾ ਹੈ ਤਾਂ ਸਰਬੱਤ ਦਾ ਭਲਾ ਮੰਗੋ …..
ਸਤਿਨਾਮ ਸ਼੍ਰੀ ਵਾਹਿਗੁਰੂ ਜੀ..
Loading views...
ਮੁਰਗੀ ਆਂਡੇ ਦਿੰਦੀ ਏ, ਮੱਝ ਦੁੱਧ ਦਿੰਦੀ ਏ
ਹਣਾ…..
ਹੁਣ ਆਏ ਦੱਸੋ ਉਹ ਕੋਣ ਹੈ ਜੋ ਇਹ ਦੋਵੇ ਚੀਜਾਂ ਦਿੰਦਾ ਹੈ???
?
?
.
.
.
.
.
.
.
ਨਹੀ ਪਤਾ
.
.
.
.
.
ਨਹੀ ਪਤਾ…. ਮੈਂ ਦੱਸਾਂ
ਦੁਕਾਨਦਾਰ… ਹਾ ਹਾ ਹਾ..
ਮੈ ਪਹਿਲਾਂ ਈ ਦੱਸਿਆ…
ਮੈਂ intelligent ਤਾਂ ਬਹੁਤ ਆਂ….
ਪਰ ਕਦੇ ਮਾਣ ਈ ਨੀ ਕੀਤਾ
Loading views...