Sub Categories

ਕੀ ਹੋਇਆ ਅਸੀ ਉਦਾਸੇ ਆਂ
ਚਲੋ ਤੂੰ ਤਾਂ ਖਿੜ ਖਿੜ ਹੱਸਦਾ ਏ
ਭਾਵੇ ਤੂੰ ਰਿਸਤੇ ਤੋੜ ਲਏ
ਪਰ ਤੂੰ ਤੇ ਅੱਜ ਵੀ ਦਿਲ ਸਾਡੇ ਵਿਚ ਵਸਦਾ ਏ…

Loading views...



ਵਤਨਾਂ ਚ ਜ਼ਿੰਦਗੀ ਹੈ ਪਰ ਪੈਸਾ ਨਹੀਂ
ਪਰਦੇਸਾਂ ਚ ਪੈਸਾ ਹੈ ਜ਼ਿੰਦਗੀ ਨਹੀਂ.

Loading views...

ਜਿੱਥੇ ਕਦਰ ਨਾ ਹੋਵੇ
ਪਿਅਾਰ ਦੀ
ਓੁੱਥੇ ਪਿੱਛੇ ਹੱਟ ਜਾਣਾ ਚਾਹੀਦਾ ੲੇ

Loading views...

ਜਦੋਂ ਬਚਪਨ ਸੀ… ੳੁਦੋਂ ਸ਼ਾਮ ਵੀ ਹੁੰਦੀ ਸੀ
ਹੁਣ ਤੇ ਸਵੇਰ ਤੋਂ ਬਾਅਦ… ਸਿੱਧੀ ਰਾਤ ੲੀ ਹੁੰਦੀ ੲੇ

Loading views...


ਜੀਹਦਾ ਚੱਲੇ ਨਾਮ ਲੋਕ ਦੁੱਖ ਵੀ ਉਸੇ ਦੇ ਵੰਡਦੇ ਨੇ ..
ਗਰੀਬ ਦੇ ਦੁੱਖਾ ਨੂੰ ਤਾ ਲੋਕੀ ਅੱਜ ਵੀ ਭੰਡਦੇ ਨੇ ..

Loading views...

ਓਹ ਕਹਿੰਦੀ ਪ੍ਰੋਫਾੲੀਲ ਪਿੱਕ ਫੇਗ ਲਾੲੀ ਅਾ।
ਮੈਂ ਕਿਹਾ ਖਾ ਗੲੀ ਧੋਖਾ ਹਾਲੇ ਤਾਂ
ਥੋਹਰੀ ਜੲੀ ਅੱਤ ਕਰਵਾੲੀ ਅਾ। 😀😀😁

Loading views...


ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ……
ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ…..
ਬੋਲੋ ਵਾਹਿਗੁਰੂ ਜੀਓ

Loading views...


ਨਹੀ ਦੁਖੀ ਕਿਸੇ ਨੂੰ ਦੇਖ ਸਕਦੇ
ਏਦਾ ਦੇ ਖਿਆਲਾਤੀ ਹਾਂ
ਮਿੱਠੀਆਂ ਗੱਲਾਂ ਚ ਆ ਜਾਂਦੇ ਹਾਂ
ਥੋੜੇ ਕਮਲੇ ਤੇ ਥੋੜੇ ਜਜ਼ਬਾਤੀ ਹਾਂ

Loading views...

ਮੇਰਾ ਇੱਕ ਚਿੱਤ ਕਰਦਾ ਏ ਕਿ ਇਜਹਾਰ ਕਰਾਂ ਤੈਨੂੰ
ਜਿੰਨਾਂ ਤੂੰ ਕਰਦੀ ਸਾਹਾਂ ਨੂੰ ਮੈ ਐਨਾਂ ਪਿਆਰ ਕਰਾਂ ਤੈਨੂੰ

Loading views...

ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐ…
ਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐ…
ਮੈਂ ਵੀ ਘੈਟ ਜਿਹੀ ਸਵੇਗੀ ਮੁਟਿਆਰ ਐ…
ਉਹ ਵੀ ਸਿਰੇ ਦਾ ਸਵੇਗੀ ਜਿਹਾ ਜੱਟ ਐ…

Loading views...


ਕਿਵੇ ਉੱਡਜੂ ਜਹਾਜ ਤੇਰਾ ਦੂਜੇ ਦੇਸ਼ ਨੂੰ ਨੀ ਮੈ
ਤਵੀਆਂ ਦੇ ਨਾਲ ਵਾਹਦੂ ਬਿੱਲੋ Airport ਨੂੰ॥

Loading views...


ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ,
ਨਖਰੇ ਨਾ ਲੱਭਦੇ ਮਸ਼ੂਕ ਵਰਗੇ .
ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ
ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ…

Loading views...

ਮੇਰੀ ਸੱਚੀ ਮੁਹੱਬਤ ਦੀ ਤੈਨੂੰ ਉਦੋ ਯਾਦ ਆਵੇਗੀ…..
ਜਦੋ ਤੈਨੂੰ ਹੱਸਾਉਣ ਵਾਲੇ ਘੱਟ ਤੇ
ਰੁਵਾਉਣ ਵਾਲੇ ਜਿਆਦਾ ਹੋਣਗੇ…..!!!

Loading views...


ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ ..
ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ ..
ਦਿਲ ਦਾ ਦਰਦ ਸੁਣਾਈਏ ਕਿਸ ਨੂੰ ,
ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ!

Loading views...

ਸਾਲੀ ਦਿਲ ਦੀ ਧੜਕਣ ਹੀ ਰੁੱਕ ਗਈ
.
.
.
.
.
.
.
.
ਜਦੋਂ ਬਿਜਲੀ ਜਾਣ ਨਾਲ ਡੰਗਰਾਂ ਵਾਲੇ ਵਰਾਂਡੇ ਦੇ
ਪੱਖੇ
ਬੰਦ ਹੋਣ ਤੇ ਗੋਹਾ ਸਿੱਟਣ ਵਾਲੀ ਬੋਲੀ :::::::::::
.
.
.
.
.
.
.
.
.
.wot d hell is dis
.
.
.
.
.u dnt hv invertor…

Loading views...

ਕਿਸੇ ਦੀ ਸ਼ਕਲ ਦੇਖ ਕੇ ਅਕਲ,
ਸ਼ਰੀਰ ਦੇਖ ਕੇ ਤਾਕਤ,
ਤੇ ਕਪੜੇ ਦੇਖ ਕੇ ਹੈਸੀਅਤ ਦਾ,
ਅੰਦਾਜ਼ਾ ਲਗਾਓਨ ਵਾਲਾ ਸਬ ਤੋਂ ਵੱਡਾ ਮੂਰਖ
ਹੁੰਦਾ…!!

Loading views...