Sub Categories

ਇੱਕ ਤੇਰੀਆਂ ਅੜੀਆਂ ਕਰਕੇ ਵੇ
ਅਸੀ ਕਿੱਥੇ ਆ ਗਏ ਆ
ਤੈਨੂੰ ਪਾਉਣ ਲਈ ਸੱਜਣਾ ਵੇ
ਦੁੱਖ ਝੋਲੀ ਪਾ ਲਏ ਆ

Loading views...



ਲਿਖਦੇ ਹਾ਼ ਬੈ ਕੇ ਦਰਦਾ ਨੂੰ ,,
ਅੱਖਰ ਵੀ ਰੋਂਦੇ ਨੇ
ਤੇਰੀ ਵੇਬਫਾੲੀ ਨੂੰ ਕੁੜੀਏ ,,
ਮੋਸਮ ਵੀ ਗਾੳੁਦੇਂ ਨੇ

Loading views...

ਗੁੜ੍ਹਤੀ ਦੇ ਵਿੱਚ ਦਾਰੂ ਮਿਲਦੀ
ਵਿਰਸੇ ਦੇ ਵਿੱਚ ਧੱਕੇ ..
ਪਹਿਲਾਂ ਸੋਚ ਵਿਚਾਰ ਨੀ ਕਰਦੇ
ਹੁਣ ਜਿੰਦਗੀ ਤੋਂ ਅੱਕੇ ..

Loading views...

ਸਾਡੀ ਪੱਤ ਵਾਹਿਗੁਰੂ ਰੱਖ lenda
ਉਂਝ ਅਸੀ ਖਿਡਾਰੀ kacche ਆਂ

Loading views...


ਜੇ ਕੋਈ ਵਿਅਕਤੀ ਤੁਹਾਡੇ ਕੀਤੇ ਚੰਗੇ ਕੰਮ ਦੀ ਕਦਰ ਨਾ ਕਰੇ
ਤਾ ਬੁਰਾ ਨਾ ਮਨਾਓ ਕਿਓ ਕੇ
ਜਲਦੇ ਹਮੇਸ਼ਾ ਤੇਲ ਤੇ ਬੱਤੀ ਹਨ
ਪਰ ਲੋਕ ਆਖਦੇ ਕੇ ਦੀਵਾ ਬਲ ਰਿਹਾ ਹੈ

Loading views...

ਬੁੱਲੇ ਸ਼ਾਹ ਸਭ ਝੂਠ ਨੂੰ ਵੇਖਣ
ਸੱਚ ਹੈ ੲਿੱਕ ਖੁਦਾੲੀ…
ਰੱਬ ਨਾ ਪਾਇਆ ਵਿੱਚ ਦੁਨੀਅਾ ਦੇ
ਸਾਰੀ ੳੁਮਰ ਗਵਾੲੀ…

Loading views...


ਅਮਰੀਕਾ ਵਾਲਿਆਂ ਨੇ ਲਾਦੇਨ ਪਤਾ ਨਹੀ
ਕਿਵੇ ਲੱਭ ਲਿਆ ਸੀ..
.
ਮੈਨੂੰ ਤਾਂ ………??
.
.
.
.
.
.
.
.
ਤੁਹਾਡੀ ਭਾਬੀ ਦੀ ਫੇਸਬੂਕ ਆਈ.ਡੀ
ਨਹੀ ਲੱਭ ਰਹੀ

Loading views...


Tension ਦੇ ਵਿੱਚ ਬੰਦਾ Combiflame ਨੂੰ ਹੈ ਪੁਕਾਰ ਦਾ
ਤੈਨੂੰ ਤੱਕ ਉੱਡਿਆ ਫਿਰਦਾ ਹਾਂ,
Revital ਦੇ ਕੈਪਸੂਲ ਜਿੰਨਾ ਅਸਰ ਹੈ
ਤੇਰੇ ਪਿਆਰ ਦਾ

Loading views...

Ek ਕੁੜੀ ਮੈਨੂੰ ਕਹਿੰਦੀ ਜ਼ੀ ਤੁਸੀ whatsapp ਆਪ ਚਲਾਉਦੇ ੳ ……
.
.
.
.
.
.
.
.
.
.
.
.
..
ਮੈ ਕਿਹਾ ਨਹੀ ਡਰਾਇਵਰ ਰੱਖਿਆ ਐ ……

Loading views...

ਬੇਟੀ ਵਿਦਾ ਕਰਨ ਸਮੇ ਸਹੁਰਾ ਆਪਣੇ ਜਵਾਈ ਨੂੰ
ਬੇਟਾ ਤੇਰਾ Whatsapp ਤੇ ਮੈਸਿਜ ਮਿਲਿਆ ਸੀ….
..
ਤੇਰੀ demand ਤੇ……..??
.
.
.
.
ਬੜੀ ਵਖਰੀ ਸੀ ਪਰ ਅਸੀ ਪੂਰੀ ਕਰਤੀ ਆਹ
ਲੋ ਆਪਣੀ ਪਸੰਦ ਦੇ Four Underwear in Red Color…

ਜਵਾਈ ਆਪਣੇ ਦਿਲ ਚ) – ਸਾਲਿਉ ਅੰਨਪੜੋ ਚੰਗੀ ਤਰ੍ਹਾਂ
ਪੜ ਤੇ ਲੈਦੇ ਮੈ Ford Endeavour in Red Color ਮੰਗੀ ਸੀ.

Loading views...


ਮੁੱਛ ਫੁੱਟਦੀ ਦੀ ਤਾ ਸਾਰਿਅਾ ਦੇ ਹੁੰਦੀ ਅੈ ਪਰ ਖੜੀ ਕਰਦਾ ਹਰੇਕ ਨੀ
ਚੜਦੀ ਜਵਾਨੀ ਹੁੰਦੀ ਰੇਲ ਵਰਗੀ ੲਿੰਨੀ ਛੇਤੀ ਲੱਗਦੀ ਬਰੇਕ ਨੀ

Loading views...


.ਮੈਨੂੰ ਤਾਂ ਆਪਣੇ ਹੱਥ ਦੀ
ਹੱਰ ਇੱਕ ਉਗਲ ਨਾਲ ਪਿਆਰ ਏ……..
ਇਹ ਸੋਚ ਕੇ ਕੀ ਪਤਾ ਨੀ ਕਿਹੜੀ ਉਂਗਲ ਫੜ ke
ਮੇਰੀ ਬੇਬੇ ਨੇ ਮੈਨੂੰ ਤੁਰਨਾ ਸਿਖਾਇਆ..

Loading views...

ਧੜਕਣ ਫਿਲਮ ਚ ਬਹੁਤ ਵੱਡੀ ਗਲਤੀ ਕਰ ਦਿੱਤੀ…DIRECTOR…ਨੇ
ਜੇ…ਅਕਸ਼ੇ ਕੁਮਾਰ…ਦਾ ਨਾਮ…ਰਾਮ…ਸੀ ਤੇ…ਸੁਨੀਲ ਸ਼ੈਟੀ…ਦਾ ਨਾਮ…ਦੇਵ…ਸੀ
ਦੋਵੇ ਮਿਲਕੇ…ਰਾਮਦੇਵ…ਬਣੇ
ਤੇ ਸਾਲਾ…ਸ਼ਿਲਪਾ ਸ਼ੈਟੀ…ਦਾ ਨਾਮ…ਅੰਜਲੀ…ਦੀ ਜਗ੍ਹਾ
…ਪਤੰਜਲੀ…ਰੱਖ ਦਿੰਦੇ..

Loading views...


ਜਜ਼ਬਾ-ਏ-ਇਸ਼ਕ ਅਲਫਾਜ ਦਾ ਮੁਹਤਾਜ ਹੈ ਪਰ
ਜੋ ਲਫਾਜ਼ਾਂ ਚ ਬਿਆਨ ਹੋਵੇ ਔ ਮੁਹੱਬਤ ਨਹੀ ਹੁੰਦੀ.

Loading views...

ੳੁਮਰ ਛੋਟੀ ਅਾ ਮੇਰੀ ਤੇ ਖੁਅਾੲਿਸਾ ਵੱਡੀਅਾ ਨੇ,
ਵੇਖਣ ਵਾਲੀ ਗੱਲ ਹੈ ੳੁਮਰ ਛੇਤੀ ਪੂਰੀ ਹੁੰਦੀ ਕੇ, ਖੁਅਾੲਿਸਾ…

Loading views...

ਖੋਟੇ ਸਿੱਕੇ ਚਲੂਗੇ
ਮਾੜਾ time ਲੰਗ ਲੈਣ ਦੇ
ਦੂਰੋਂ ਸਲਾਮਾਂ ਕਰਣਗੇ
ਜਿਹੜੇ ਖੰਗਦੇ ਆ ਹਾਲੇ ਖੰਗ ਲੈਣ ਦੇ

Loading views...