Sub Categories

ਮੇਰਾ ਪਿਆਰ ਤੇਰੇ ਲਈ ਸੱਚਾ ਹੈ ,
ਲੋੜ ਨਾ ਮੇਨੂੰ ਜੱਗ ਨੂੰ ਦਿਖਾਉਣ ਦੀ ,
ਸੱਚ ਦੱਸਾਂ ਸੱਜਣਾ ਇੱਕ ਰੀਝ ਹੈ
ਤੇਰੇ ਨਾਮ ਦਾ ਚੂੜਾ ਪਾਉਣ ਦੀ ॥

Loading views...



ਕੁੱਝ ਪਲਾ ਦੇ ਪਲ ਹੁਣ ਸਾਲ ਵਿੱਚ ਨੇ.
ਅਸੀ ਉਦੇ ਤੇ ਓ ਮੇਰੇ ਖਿਆਲ ਵਿੱਚ ਨੇ
ਕੱਲਾ ਸੀ ਪਹਿਲਾ ਪਰ ਬੇਪਰਵਾਹ ਸੀ ਜ਼ਿੰਦਗੀ .
ਹੁਣ ਫਿਕਰ ਲੱਗੀ ਰਹਿੰਦੀ ਹੈ ਓ ਕਿਸ ਹਾਲ ਵਿੱਚ ਨੇ

Loading views...

ਨਿਮਰਤਾ ਨਾਲ ਰਹਿਨੇ ਅਾ
ਦਿਲ ਕਦੀ ਕਿਸੇ ਦਾ ਦੁਖਾੲਿਅਾ ਨਹੀ
ਨਸ਼ੇ ਵਾਲੇ ਕੋਲ ਬੈਠਦੇ ਨਹੀ…
ਅਾਪ ਸਰੀਰ ਨੂੰ ਕੋੲੀ ਲਾੲਿਅਾ ਨਹੀ

Loading views...

ਰੱਬ ਰਾਖਾ ਏ ਤੇਰਾ ਜੱਟਾ
ਨੱਕ ਨਾਲ ਕੱਢੇ ਲੀਕਾਂ
ਗੀਤਾਂ ਦੇ ਵਿੱਚ ਬੜ੍ਹਕਾਂ ਮਾਰੇ
ਵਖਤ ਕਢਾਵੇ ਚੀਕਾਂ

Loading views...


ਦੀਵਾ ਹੋਵੇ ਤਾਂ ਦੀਵੇ ਨੂੰ ਬਾਲ ਦਿਆਂ ,,
ਰੋਗ ਹਨੇਰੇ ਦਾ ਸੀਨੇ ਵਿੱਚ ਗਾਲ ਦਿਆਂ ..

Loading views...

ਕਿੰਨੀ ਅਸਾਨੀ ਨਾਲ ਖਤਮ ਕਰ ਦਿੱਤਾ ਉਸਨੇ ਰਿਸ਼ਤਾ ਸਾਡੇ ਨਾਲ…….
ਜਿਸਨੰ ਦੇਖ ਕੇ ਹੀ ਅਸੀ ਸਾਰੀ ਦੁਨੀਆਂ ਭੁੱਲ ਜਾਂਦੇ ਸੀ….

Loading views...


ਗਰਮੀ ਆ ਗਈ ਹੈ,
ਹੁਣ ਜਿਹਨਾਂ ਨੇ ਸਾਰੇ ਸਿਆਲ ਮੁਰਗੇ ਖਾਧੇ ਨੇ,
ਓਹ ਪੰਛੀਆਂ ਨੂੰ ਪਾਣੀ ਪਿਲਾਉਣ ਦੀਆਂ ਸਲਾਹਾਂ ਦੇਣਗੇਂ!!!

Loading views...


ਸਾਡੇ ਲਈ ਜੋ ਦੁਅਾਂਵਾ ਮੰਗਦੇ ਨੇ 😊
ਜਿੳੁਦੇ ਰਹਿਣ ਓ ਸਾਨੂੰ ਚਾਉਣ ਵਾਲੇ

Loading views...

ਤੇਰੇ ਪਿਆਰ ਦੇ ਪਿਆਸੇ ਸੀ ਤਾਂ ਹੱਥ ਫੈਲਾ ਦਿੱਤੇ….
ਨਹੀ ਤਾਂ ਅਸੀ ਕਦੇ ਆਪਣੀ ਜਿੰਦਗੀ ਲਈ ਵੀ ਦੁਆ ਨਹੀ ਸੀ ਕੀਤੀ.

Loading views...

ਮਿਲਣ ਨੂੰ ਤਾਂ ਦੁਨੀਆਂ ਵਿੱਚ ਕਈ ਚਿਹਰੇ ਮਿਲੇ…..
ਪਰ ਤੇਰੇ ਵਰਗੀ ਮੁਹੱਬਤ ਅਸੀ ਖ਼ੁਦ ਨਾਲ ਵੀ ਨਹੀਂ ਕਰ ਸਕੇ…!!!

Loading views...


ਹਰ ਆਦਮੀ ਖੁਦ ਨੂੰ ਇੰਦਰ ਤੇ ਕਰਿਸ਼ਨ ਸਮਝਦਾ ਏ
ਤੇ ਹਰ ਔਰਤ ਚ ਸਵਿੱਤਰੀ ਤੇ ਸੀਤਾ ਦੇਖਦਾ ਏ।।

Loading views...


ਲਿਖੀ ਕਿਸਮਤ ਰੱਬ ਨੇ ਤੈਨੂੰ ਮੇਰਾ ਯਾਰ ਬਣਾ ਦਿੱਤਾ😊
. ਨਾ ਹੁੰਦਾ ਏ ਇਜਹਾਰ, ਦਿਲ ਨੂੰ ਤੇਰੇ ਨਾਂ ਕਰਵਾ ਦਿੱਤਾ

Loading views...

ਹੁਣ ਆਹ ਅਫਵਾਹ ਕੋਣ ਫੈਲਾਉਂਦਾ ਪਿਆ ਬਈ…………..
.
.
.
,
.
.
,
.
,
.
.
,
,
.
,
.
,
ਕਿ FAST & FURIOUS 8 ਵਿੱਚ ਪੰਜਾਬ ਰੋਡਵੇਜ ਦੇ ਡਰਾਇਵਰ ਹੋਣਗੇ..

Loading views...


ਠੋਕਰ ਖਾ ਕੇ ਵੀ ਨਾ ਸਮਝੇ ਤਾਂ ਮੁਸਾਫਿਰ ਦੀ ਕਿਸਮਤ…..
ਪੱਥਰ ਨੇ ਤਾਂ ਆਪਣਾ ਫਰਜ ਨਿਭਾ ਦਿੱਤਾ ਸੀ

Loading views...

ਮੇਰੇ ਕੋਲ ਹਰ ਗੱਲ ਸਹਿਣ ਕਰਨ ਦਾ ਹੌਂਸਲਾ
ਪਰ ਇੱਕ ਤੇਰਾ ਨਾਮ ਹੀ ਮੈਨੂੰ ਕਮਜੋਰ ਬਣਾ ਦਿੰਦਾ…..

Loading views...

ਕਰੇਂ ਹੱਸ-ਹੱਸ ਗੱਲਾਂ ਗੈਰਾਂ ਨਾਲ,
ਤੂੰ ਸਾਨੂੰ ਤੜਫਾਉਣ ਲਈ,
ਮੈਂ ਆਪਣਿਆ ਨੂੰ ਸੀ ‪ਗੈਰ‬ ਬਣਾਇਆ,
ਬੱਸ ਇੱਕ ਤੈਨੂੰ ਪਾਉਣ ਲਈ। …..l

Loading views...