ਕਹਿੰਦੀ ਹੋਗੀ ਤੇਰੇ ਪਿਆਰ ‘ਚ ਪਾਗਲ
ਵੇ ਮੈਂ ਮਰ ਮਿਟ ਜਾਉਂ,
ਜੇ ਤੂੰ ਦੇ ਦਿੱਤਾ ਜਵਾਬ ਤਾਂ
ਤੇਰੇ ਘਰ ਮੂਹਰੇ ਲਿਟ ਜਾਉਂ_
Loading views...
ਕਹਿੰਦੀ ਹੋਗੀ ਤੇਰੇ ਪਿਆਰ ‘ਚ ਪਾਗਲ
ਵੇ ਮੈਂ ਮਰ ਮਿਟ ਜਾਉਂ,
ਜੇ ਤੂੰ ਦੇ ਦਿੱਤਾ ਜਵਾਬ ਤਾਂ
ਤੇਰੇ ਘਰ ਮੂਹਰੇ ਲਿਟ ਜਾਉਂ_
Loading views...
ਇੱਕ ਤੇਰੀ ਮੇਰੀ ਜੋੜੀ,
ਉੱਤੋ ਦੋਨਾ ਨੂੰ ਅਕਲ ਥੋੜੀ,
ਲੜਦੇ ਭਾਵੇ ਲੱਖ ਰਹਿਏ ਪਰ
ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ__
Loading views...
ਜੇ ਮੈ ਨਦੀ ਤਾ ਤੂੰ ਪਾਣੀ ,
ਮੈ ਬਿਨਾ ਤੇਰੇ ਸੁੱਕ ਜਾਣਾ
ਜੇ ਤੂੰ ਪਾਣੀ ਤਾ ਮੈ ਪਿਆਸੀ,
ਮੈ ਬਿਨਾ ਤੇਰੇ ਮੁੱਕ ਜਾਣਾ_
Loading views...
ਮੇਰੀ ਜਿੰਦਗੀ ਦੇ ਦੋ ਹੀ ਮਕਸਦ ਨੇ ..
ਤੇਰੇ ਉੱਤੇ ਜਿਉਂਦੇ ਜੀ ਮਰ ਜਾਣਾ ..
ਤੇ ਦੂਜਾ ਮਰਦੇ ਦਮ ਤੱਕ ਤੈਨੂੰ ਚਾਹੁਣਾ_
Loading views...
ਝੂਠੀ ਮੁਹੱਬਤ..ਵਫਾ ਦੇ ਵਾਦੇ…
ਸਾਥ ਨਿਭਾਉਣ ਦੀਆਂ ਕਸਮਾਂ…
ਕਿੰਨਾ ਕੁਝ ਕਰਦੇ ਨੇ ਲੋਕ …
ਸਿਰਫ ਸਮਾ ਗੁਜ਼ਾਰਨ ਦੇ ਲਈ..!!
Loading views...
ਨਾ ਸ਼ੀਸ਼ੇ ਦਾ ਨਾ ਪੱਥਰ ਦਾ,
ਦਿਲ ਰੱਖ਼ਿਆ ਰਬੜ ਦੀ ਗੇਂਦ ਵਰਗਾ,
ਜੋ ਵੀ ਤੋੜਨ ਦੀ ਕੋਸ਼ਿਸ਼ ਕਰੂ
ਬੁੜਕ ਬੁੜਕ ਕੇ ਮੱਥੇ ਚ ਵੱਜੂਗਾ
Loading views...
ਗਰੀਬ ਬੰਦੇ ਦਾ ਨੈਟ ਪੈਕ ਤਾਂ
ਮਾਤਾ ਰਾਣੀ ਦੇ ਦਰਬਾਰ ਚੋਂ ਆਏ
ਮੈਸੇਜ 13 ਜਾਣਿਆਂ ਨੂੰ forward
ਕਰਦੇ ਦਾ ਹੀ ਭੁਗਤ ਜਾਂਦਾ ।
Loading views...
ਇਕ ਵਾਰ ਇਕ ਪਿੰਡ ਚ’ ਪਤੀ ਪਤਨੀ ਰਹਿੰਦੇ ਸਨ ……………….
.
.
.
.
.
.
.
.
.
.
.
.
.
.
.
.
.
.
.
.
.
.
.
.
.
.
.ਅਜੇ ਵੀ ਉਥੇ ਹੀ ਰਹਿੰਦੇ ਨੇ.
ਰੋਜ ਰੋਜ ਨਵਾਂ ਜੋਕ ਕਿੱਥੋਂ ਲਿਆਵਾਂ ਯਾਰ.
Loading views...
ਭਲਾਈ ਦਾ ਤਾਂ ਹੁਣ ਜਮਾਨਾ ਹੀ ਨੀ ਰਿਹਾ…
…
ਇੱਕ ਵਾਰ ਮੈ ਬੱਸ ਵਿੱਚ ਇੱਕ ਬਜੁਰਗ ਔਰਤ ਨੂੰ ਆਪਣੀ ਸੀਟ ਦੇ ਛੱਡ ਦਿੱਤੀ
ਮਹਿਕਮੇ ਆਲੇ ਪਤੰਦਰਾ ਨੇ ਮੈਨੂੰ ਡਰਾਈਵਰ ਦੀ ਨੌਕਰੀ ਤੋ ਹੀ ਕੱਢਤਾ..
Loading views...
ਤੇਰੀ ਦੀਦ ਨਾਲ ਹੀ ਮੇਰੀ ਈਦ ਹੋਵੇ,
ਗ਼ਮ ਨਾ ਤੈਨੂ ਕਦੇ ਕੋਈ ਨਸੀਬ ਹੋਵੇ|
ਬਸ ਦੁਆ ਏਹੋ ਹੈ ਮੇਰੀ ਰੱਬ ਅੱਗੇ,
ਤੇਰੀ ਖੁਸ਼ੀ ਤੇ ਆ ਕੇ ਖਤਮ ਮੇਰੀ ਹਰ ਰੀਜ ਹੋਵੇ|
Loading views...
ਜਿੰਦਗੀ ਜੋ ਵੀ ਦਿੰਦੀ ਹੈ ਓਸਨੂੰ ਖਿੜੇ ਮਥੇ ਸਵੀਕਾਰ ਕਰੋ
ਕਿਉਂਕਿ ਜਦੋਂ ਜਿੰਦਗੀ ਕੁਛ ਲੈਣ ਤੇ ਆਉਂਦੀ ਹੈ ਤਾਂ
ਸਾਡਾ ਆਖਰੀ ਸਾਹ ਤੱਕ ਵੀ ਲੈ ਜਾਂਦੀ ਹੈ|
Loading views...
ਮੈਨੂੰ ਅੱਜ ਵੀ ਓਹਦਾ ਪਿਆਰ ਰੌਣ ਨਹੀ ਦਿੰਦਾ,
ਓਹ ਕਹਿੰਦੀ ਸੀ ਮਰ ਜਾਊਗੀ
ਤੇਰਾ ਇੱਕ ਹੰਝੂ ਗਿਰਨ ਤੋਂ ਪਹਿਲਾ
Loading views...
ਕੁੜੀਅਾ ਕਿਸੇ ਨੂੰ BLOCK ਕਰਕੇ ੲਿਸ ਤਰਾ ਫੀਲ ਕਰਦੀਅਾ ਨੇ
ਜਿਵੇ ਖੂਨੀ ਨੂੰ ੳੁਮਰ ਕੈਦ ਦੀ ਸਜਾ ਸੁਣਾ ਦਿੱਤੀ ਹੋਵੇ
Loading views...
ਚੱਲਦੇ ਰਹਿਣਾ ਤੇਰੇ ਬਿਨਾਂ ਵੀ ਜ਼ਿੰਦਗੀ ਦੇ ਕਾਫਲਿਆਂ ਨੇਂ,
ਕਿਸੇ ਤਾਰੇ ਦੇ ਟੁੱਟਣ ਨਾਲ ਆਸਮਾਨ ਸੁੰਨਾ ਤਾਂ ਨਹੀਂ ਹੋ ਜਾਂਦਾ.
Loading views...
ਏ ਮੌਸਮ ਤੂੰ ਕਿੰਨਾ ਹੀ ਬਦਲ ਜਾ
ਪਰ ਤੈਨੂੰ ਇਨਸਾਨ ਦੀ ਤਰ੍ਹਾ ਬਦਲਣ ਦਾ ਹੁਨਰ
ਅੱਜ ਵੀ ਨਹੀਂ ਆਇਆਾ…..!!!
Loading views...
ਕਿਉ ਨਹੀ ਹੁਣ ਸਮਝਦਾ ਉਹ ਤਕਲੀਫ਼ ਮੇਰੀ
ਜੋ ਕਹਿੰਦਾ ਸੀ ਕਿ ਬਹੁਤ ਚੰਗੀ ਤਰ੍ਹਾ ਜਾਣਦਾ ਹਾਂ.!
Loading views...