Sub Categories

Baari ਬਰਸੀ Khattan ਗਿਆ C,
Khatt ਕੇ Lyaandi ਵਰਦੀ
Ni ਦਿਲ Tera ਲੈ Ke ਹੱਟਣਾ
Ni ਤੂੰ Supne ਚ Nitt ਤੰਗ Kardi

Loading views...



ਬਾਰੀ ਬਰਸੀ ਖੱਟਣ ਗਿਆ ਸੀ ਖੱਟ ਖੱਟ ਕੇ ਲਿਆਦੀ ਪਰਾਂਦੀ
ਹਾ ਕਰਦੇ ਮਿੱਤਰਾ ਨੂੰ ਨੀ ਤੂੰ ਬੁੱਢੀ ਹੁੰਦੀ ਜਾਦੀ

Loading views...

ਕਦਰ ਕਰੋ ਉਹਨਾ ਦੀ ਜੋ ਤੁਹਾਨੂੰ
ਬਿਨਾ ਮਤਲਬ ਦੇ ਚਾਹੁੰਦੇ ਨੇ
ਕਿਉਕਿ ਦੁਨੀਆ ਵਿੱਚ ਖਿਆਲ
ਰੱਖਣ ਵਾਲੇ ਘੱਟ ਤੇ ਤਕਲੀਫ
ਦੇਣ ਵਾਲੇ ਜਿਆਦਾ ਨੇ

Loading views...

ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ
ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ।

Loading views...


ਜਿੰਦਗੀ ਨੂੰ ਪਿਆਰ ਅਸੀ ਤੇਰੇ ਤੋ ਜਿਆਦਾ ਨਹੀ ਕਰਦੇ
ਕਿਸੇ ਹੋਰ ਤੇ ਇਤਬਾਰ ਅਸੀ ਤੇਰੇ ਤੋ ਜਿਆਦਾ ਨਹੀ ਕਰਦੇ
ਤੂੰ ਜੀਅ ਸਕੇ ਮੇਰੇ ਬਿਨਾ ਇਹ ਤਾ ਚੰਗੀ ਗੱਲ ਹੈ
ਪਰ ਅਸੀ ਜੀਅ ਲਵਾਗੇ ਤੇਰੇ ਬਿਨਾ ਇਹ ਵਾਧਾ ਨਹੀ ਕਰਦੇ

Loading views...

ਤੇਨੂੰ ਲੱਗਦਾ ਤੇਰੀ High Personality ਅਗੇ ਕੋਈ ਕੱਖ ਵੀ ਨਹੀਂ ,
ਤੇਰੇ ਤੋਂ ਵੀ ਸੋਹਣੇ ਨਾਲ ਕਰਵਾਉ ਵਿਆਹ ਇਸ ਵਿਚ ਕੋਈ ਸ਼ੱਕ ਨਹੀਂ..

Loading views...


ਤੈਨੂੰ ਰੱਜ ਰੱਜ ਕੇ ਮੈ ਤੰਗ ਕਰਾਂ
ਤੇਰੇ ਲੜ ਹਮੇਸ਼ਾ ਲਈ ਮੈ ਲੱਗ ਜਾਵਾਂ
ਤੂੰ Kiѕѕ ਮੰਗ ਕੇ ਅੱਖਾਂ ਬੰਦ ਕਰੇ
ਤੇ ਮੈਂ ਮੁੱਕੇ ਮਾਰ ਕੇ ਭੱਜ ਜਾਵਾਂ

Loading views...


ਜ਼ਿੰਦਗੀ ਨੂੰ ਮਾਣ ਕੇ ਬਹੁਤ ਘੱਟ ਲੋਕ ਜਾਂਦੇ ਨੇ
ਜ਼ਿੰਦਗੀ ਕੱਟ ਕੇ ਹੀ ਬਹੁਤੇ ਚਲੇ ਜਾਂਦੇ ਨੇ ..

Loading views...

ਉਲਾਪਿੰਕ ਆਲਿਆਂ ਨੂੰ ਇਕ ਅੱਧੀ ਪ੍ਰਤੀਯੋਗਤਾ ਘਰਦਿਆਂ ਤੋ ਦੁੱਖੀ ਰਹਿਣ ਆਲਿਆ ਲਈ ਵੀ ਰੱਖਣੀ ਚਾਹੀਦੀ ਸੀ..
.
.
.
.
ਖੋਰੇ ਦੱਸ ਪੰਦਰਾ ਮੈਡਲ ਤਾ ਅਸੀ ਵੀ ਜਿੱਤ ਜਾਂਦੇ…

Loading views...

ਕਿੰਨੇ ਵੀ ਵਧੀਆਂ ਕੰਮ ਕਰਲੋ
ਤਾਰੀਫ਼ ਤਾਂ ਸਮਸ਼ਾਨ ‘ਚ ਜਾ ਕੇ ਹੀ ਹੋਉਗੀ

Loading views...


ਅਜੇ ਹੋਰ ਪਤਾ ਨੀ ਕਿੰਨੇ ਵਾਰੀ ਦਿਲ ਟੁੱਟੇਗਾ
ਮੈਨੂੰ ਤਾਂ ਸਮਝ ਨੀ ਆ ਰਹੀ ਕਿ ਦਿਲ ਤੋੜਕੇ ਕਿਸੇ ਨੂੰ ਕੀ ਮਿਲ ਜਾਂਦਾ॥

Loading views...


ਕੁੱਝ ਲੋਕਾਂ ਨੂੰ ਅਸੀ ਦਿਲ ਦੇ ਕਰੀਬ ਰੱਖਿਆ ਹੁੰਦਾ
ਪਰ ਉਹ ਇਨਸਾਨ ਖੁਦ ਹੀ ਸਾਡੀ ਨਿਗ੍ਹਾ ਵਿੱਚ ਅਜਨਬੀ ਬਣ ਜਾਂਦੇ ਆ

Loading views...

ਸਾਡੇ ਦਿਲ ਦੀ ਦੁਨੀਆ ਵਿਚ ਵੀ
ਲੋਕਾਂ ਦੀ ਭੀੜ ਲੱਗੀ ਹੋਈ ਆ
ਪਰ ਸਾਰੀ ਜਿੰਦਗੀ ਅਫਸੋਸ ਰਹੂਗਾ ਕਿ
ਕੋਈ ਇੱਕ ਵੀ ਆਪਣਾ ਨਾਂ ਹੋਇਆ

Loading views...


ਉਠ ਕੇ ਸਵੇਰੇ ਗੁਰਾ ਦੀ ਬਾਣੀ ਪੜਿਅਾ ਕਰੋ……
ਕਿਸੇ ਦੇ ਤਰਲੇ ਪਾਉਣ ਨਾਲੋ ਗੁਰੂ ਗ੍ਰੰਥ…..
ਸਾਹਿਬ ਮੂਹਰੇ ਅਰਦਾਸਿ ਕਰਿਅਾ ਕਰੋ……
ਬੋਲੋ ਸਤਿਨਾਮ ਸ਼੍ਰੀਂ ਵਾਹਿਗੁਰੂ ਜੀੳ

Loading views...

ਬਹੁਤਾ ਨਾ ਰੋਹਬ ਦਿਖਾ ਤੂੰ ਮੈਨੂੰ ਅੰਗਰੇਜੀ ਦਾ..
ਨੀ IELTS ਵਾਲੀਅਾ ਮੈਡਮਾ ਮੇਰੇ ਤੋ ਪੰਜਾਬੀ ਸਿੱਖ ਦੀਅਾਂ..

Loading views...

ਕੋਈ ਜਿੱਤ ਬਾਕੀ ਏ
ਕੋਈ ਹਾਰ ਬਾਕੀ ਏ
ਅਜੇ ਤਾਂ ਜਿੰਦਗੀ ਦੀ ਸਾਰ ਬਾਕੀ ਏ
ਏਥੋਂ ਚੱਲੇ ਆਂ ਨਵੀ ਮੰਜਿਲ ਦੇ ਲਈ
ਇਹ ਇਕ ਪੰਨਾ ਸੀ
ਅਜੇ ਤਾਂ ਕਿਤਾਬ ਬਾਕੀ ਏ

Loading views...