Sub Categories

ਕਿਤੇ⛓ਅੜ ਜੇ ਗਰਾਰੀ ਯਾਰ ਬਣ ਜਾਦੇ ਥੰਮ
.
ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ

Loading views...



ਨੂਰੀ ਚਿਹਰੇ ਨੂਰੀ ਹਾਸੇ
ਧੀਆਂ ਦੇ ਕਸਤੂਰੀ ਹਾਸੇ
ਉਸ ਘਰ ਬਰਕਤ, ਠੰਡੀਆਂ ਛਾਵਾਂ .
ਜਿਸ ਘਰ ਧੀਆਂ ਜਣੀਆਂ ਹੁੰਦੀਆਂ
ਮੋਹ ਦੀ ਮਿੱਟੀ ਘੁਲ਼ ਮਿਲ਼ ਜਾਵਣ
ਧੀਆਂ ਅੰਮ੍ਰਿਤ ਕਣੀਆਂ ਹੁੰਦੀਆਂ ।

Loading views...

ਅੱਖ ਰੋਂਦੀ ਤੂੰ ਵੇਖੀ ਸਾਡੀ__
ਜ਼ਰਾ ਦਿਲ ਦੇ ਜਖ਼ਮ ਵੀ ਤੱਕ ਸੱਜਣਾ__
ਕੋਈ ਸਾਡੇ ਵਰਗਾ ਨਹੀ ਲੱਭਣਾ __
ਚਾਹੇ ਯਾਰ ਬਣਾ ਲਈ ਲੱਖ ਸੱਜਣਾ_

Loading views...

ਬਿਪਤਾ ਦੀਆਂ ਘੜੀਆਂ ਵੀ ਜ਼ਿੰਦਗੀ ਜਿਹੀਆਂ,
ਨਾ ਜ਼ਿੰਦਗੀ ਮੁੱਕਣ ਦਾ ਨਾ ਲੈਂਦੀ,
ਨਾ ਘੜੀਆਂ ਮੁੱਕਦੀਆਂ ਨੇ..

Loading views...


ਕੋੲੀ ਮਿਲ ਜਾਵੇ ਅੈਸਾ ਹਮਸਫਰ ਮੈਨੂੰ ਵੀ ਜੋ
ਗਲ ਲਗਾ ਕੇ ਕਹੇ ਨਾ ਰੋੲਿਅਾ ਕਰ ਮੈਨੂੰ ਤਕਲੀਫ ਹੁੰਦੀ ਹੈ

Loading views...

ਦੁਨੀਅਾਂ ਤੇ ਕਮਾਲ ਦੇ ਨੇ ਕੁਝ ਬੰਦੇ
ਮੂੰਹ ਤੇ ਕਰਨ ਚੰਗਿਅਾੲੀ ਤੇ
ਪਿੱਠ ਪਿੱਛੇ ਬੋਲਣ ਮੰਦੇ

Loading views...


ਆਸ਼ਾਵਾਦੀ ਬੰਦੇ
ਉਲਝੇ ਰਾਹਾਂ ਚੋਂ ਵੀ
ਆਪਣੀ ਮੰਜਿਲ ਤਲਾਸ਼ ਕਰ ਲੈਂਦੇ ਨੇ

Loading views...


ਅੱਜ ਤੱਕ ਕੇ ਹਾਲਾਤ ਜੋ ਨੇ ਹੱਸਦੇ
ਅੱਗ ਉਹਨਾ ਦੇ ਸਿਨਿਆ ਤੇ ਲਾਉਣੀ ਆ
ਬਾਪੂ ਮੁੱਛ ਨੂੰ ਮਰੋੜਾ ਦੇ ਕੇ ਰੱਖ ਲਾ
ਪੁੱਤ ਤੇਰੇ ਨੇ ਵੀ ਅੱਤ ਹੀ ਕਰਾਉਣੀ ਆ

Loading views...

ਗੁਲਾਮੀ ਦੀਆਂ ਨਿਸ਼ਾਨੀਆਂ ਹਨ
ਔਰਤਾਂ ਦੇ ਨੱਕ ਦੀ ਨੱਥ..
ਗੁਰੂ ਸਾਹਿਬਾਨ ਨੇ ਸਿੱਖਾਂ ਨੂੰ
ਅਜਿਹੇ ਫੋਕੇ ਕੰਮਾਂ ਚੋਂ ਕੱਢਿਆ ਸੀ
ਪਰ ਫਿਰ ਉਹਨਾਂ ਹੀ ਗੁਲਾਮੀ ਦੇ
ਚੱਕਰਾਂ ਚ ਦੋਬਾਰਾ ਫੱਸ ਗਏ….

Loading views...

fukkri ਤਾ ਸਾਡੇ ਖੂੰਨ ਵਿਚ ਨਹੀ
ਉਹ ਗਲਤ ਅੰਦਾਜਾ ਲਾ ਗਈ
ਗੱਲ ਤਾ ਅਸੀ ਕਰ ਲੈਦੇ ਉਹ
ਕੁਝ ਜਿਆਦਾ ਹੀ attitude ਦਿਖਾ ਗਈ

Loading views...


ਨੀ ਤੂੰ ਹੁੰਦੀ impress ਜਿਹੜੇ ਕਾਕਿਆ ਤੋ
ਯਾਰਾ ਦਾ ਨਾ ਲੈ ਕੇ ਨਿਕਲਦੇ ਨਾਕਿਆ ਚੋ

Loading views...


ਪਿਆਰ ਕਰਕੇ ਤਾ ਦੇਖ ਨੀ ਨਜਾਰਾ ਬਣਜੂ
ਮੁੰਡਾ ਹੋਲੀ- ਹੋਲੀ ਜਾਨ ਤੋ ਪਿਆਰਾ ਬਣਜੂ

Loading views...

ਮੈ ਸੁਣਿਅਾ ਵਾਹਿਗੁਰੂ ਨੇ ਬਹੁਤ ਲੋਕਾਂ ਦੀ ਜਿੰਦਗੀ ਸਵਾਰੀ ਹੈ
ਕਾਸ਼ ਕਿਤੇ ਉਹ ਕਹਿ ਦੇਣ ਅੱਜ ਤੇਰੀ ਵਾਰੀ ਹੈ

Loading views...


ਗੁੱਸਾ ਨਹੀ ਕਰੀਦਾ ਦੁਨੀਆ ਦੇ ਤਾਹਨਿਆਂ ਦਾ
ਅਣਜਾਨ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ

Loading views...

ਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਰੂੰ ,
ਥੋੜੀ -ਥੋੜੀ ਮੈਂ ਵਿਗੜੀ ਬਹੁਤ ਵਿਗੜ ਗਿਅਾ ਵੇ ਤੂੰ

Loading views...

ਗੱਲ ਸੁਣੀ ਮੇਰੀ, ਐਵੇਂ ਕਰ ਨਾ ਤੂੰ ਦੇਰੀ
ਕਰ ਬੇਬੇ ਨਾਲ ਸਲਾਹ, ਮੈਨੂੰ ਲੈ ਆਪਣਾ ਬਣਾ
ਜੇ ਤੇਰੇ ਤੋਂ ਨਾ ਮੰਨੇ ਬੇਬੇ, ਮੇਰੀ ਗੱਲ ਕਰਵਾ
ਮੰਮੀ ਜੀ ਮੰਮੀ ਜੀ ਕਹਿ, ਮੈਂ ਆਪੇ ਲਊ ਮਨਾ

Loading views...