Sub Categories

ਜਿਸ ਇਨਸਾਨ ਲਈ ਅਸੀ ਹਰ ਪਲ ਖੈਰਾਂ ਮੰਗਦੇ ਰਹਾਂਗੇ
ਅਕਸਰ ਉਹੀ ਇਨਸਾਨ ਸਾਡੀ ਜਿੰਦਗੀ ਵਿੱਚੋ ਨਿਕਲ ਜਾਂਦੇ ਆ॥

Loading views...



ਇਸ਼ਕ ਤੋਂ ਸੋਹਣਾ ਹੋਰ ਗੁਨਾਹ ਕੋਈ ਨਾਂ
ਤੇਰੇ ਬਿਨਾਂ ਮੰਜਿਲਾ ਦਾ ਰਾਹ ਕੋਈ ਨਾਂ
ਤੇਰੇ ਨਾਲ ਜਿੰਦਗੀ ਨੂੰ ਜੀਣਾ ਸੋਚੀ ਬੈਠੇ ਆਂ
ਸਾਨੂੰ ਬਿਨਾ ਤੇਰੇ ਆਉਣਾ ਸਾਹ ਕੋਈ ਨਾਂ

Loading views...

ਜੇ ਦਿਲ ਤੋੜਕੇ ਹੀ ਜਾਣਾ ਸੀ ਤਾਂ
ਫਿਰ ਦਿਲ ਵਿੱਚ ਰਿਹਾ ਕਿਉਂ
ਜੇ ਬੇਗਾਨੇ ਹੀ ਤੇਰੇ ਆਪਣੇ ਸੀ ਤਾਂ
ਮੈਨੂੰ ਵੀ ਆਪਣਾ ਕਿਹਾ ਕਿਉਂ॥

Loading views...

ਹਿੰਮਤ ਨਾ ਹਾਰੋ … ਵਾਹਿਗੁਰੂ ਨਾ ਵਿਸਾਰੋ …
ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜਾਰੋ …
ਮੁਸ਼ਕਲਾਂ ਅਤੇ ਦੁੱਖਾਂ ਦਾ ਜੇ ਕਰਨਾ ਹੈ ਖਾਤਮਾ …
ਹਮੇਸ਼ਾ ਕਹਿੰਦੇ ਰਹੋ … ਤੇਰਾ ਸ਼ੁਕਰ ਹੈ ਪ੍ਰਮਾਤਮਾ

Loading views...


ਪੱਥਰ ਅਖੀਰਲੀ ਸੱਟ ਨਾਲ ਟੁੱਟਦਾ ਹੈ ਪਰ
ਤਰੇੜ ਤਾਂ ਪਹਿਲੀ ਸੱਟ ਹੀ ਪਾਉਂਦੀ ਆ…

Loading views...

ਜਿੱਥੋ ਆਪਣੇ ਦਿਖਾਈ ਨਾ ਦੇਣ
ਉਹ ਉਚਾਈ ਕਿਸ ਕੰਮ ਦੀ

Loading views...


ਨਹੀ ਦੁਖੀ ਕਿਸੇ ਨੂੰ ਦੇਖ ਸਕਦੇ ਏਦਾ ਦੇ ਖਿਆਲਾਤੀ ਹਾਂ
ਮਿੱਠੀਆਂ ਗੱਲਾਂ ਚ ਆ ਜਾਂਦੇ ਹਾਂ
ਥੋੜੇ ਕਮਲੇ ਤੇ ਥੋੜੇ ਜਜ਼ਬਾਤੀ ਹਾ..

Loading views...


ਯਾਦਾਂ ਵਾਲੇ ਫੁੱਲ ਸੱਜਣਾਂ
ਖਿਲ ਲੈਣ ਦੇ
ਪਿਅਾਰ ਵੀ ਅਾਪ ਹੀ ਹੋਜੂ
ਦੋ ਚਾਰ ਵਾਰੀ ਮਿਲ ਲੈਣ ਦੇ

Loading views...

ਜਿਹੜੀ ਥਾ ਤੇ ਵੱਡੀਆਂ-੨ ਅਕਲਾਂ ਵਾਲੇ ਹਾਰ ਗਏ,
ਡੂੰਘੀ ਸੋਚ ਤੇ ਉਚੇ ਔਹਦੇ ਵਾਲੇ ਵੀ ਬੇਕਾਰ ਗਏ,
ਐਸੀ ਥਾ ਕਈ ਵਾਰੀ ਬੰਦੇ ਛੋਟੇ ਵੀ ਕੰਮ ਆਓਂਦੇ ਨੇ ,
ਆਸ਼ਿਕ਼ ਲਈ ਤਾਂ ਵੰਗਾ ਵਾਲੇ ਟੋਟੇ ਵੀ ਕੰਮ ਆਓਂਦੇ ਨੇ,
ਕਦੀ ਕਦੀ ਮਿਤਰੋ ਸਿੱਕੇ ਖੋਟੇ ਵੀ ਕੰਮ ਆਓਂਦੇ ਨੇ….

Loading views...

ਸਚੀਨ ਤੇੰਦੁਲਕਰ :- ਦਸਵੀ ਪਾਸ
.
ਅੰਬਾਨੀ :- ਬਾਰਵੀਂ ਪਾਸ
.
ਆਈਨਸਟਾਈਨ :- ਇਕੋ ਜਮਾਤ ਵਿੱਚ 12 ਵਾਰ ਫੇਲ
.
ਐਡੀਸਨ :- ” ਮੈਨੂੰ ਪਰੀਖ਼ੀਆ ਚ ਯਕੀਨ ਨਹੀ ,
ਇਕ ਛੋਟਾ ਜਿਹਾ ਕਾਗਜ਼ ਦਾ ਟੁਕੜਾ ਮੇਰੀ ਕਿਸਮਤ ਨੀ ਤੈਅ
ਕਰ ਸਕਦਾ ”
.
ਐਮ. ਐਸ ਧੋਨੀ :- ਬੀ ਕਾਮ ਵਿਚ ਦੋ ਵਾਰ ਫੇਲ..
.
ਇਹ ਪੰਜੇ ਮਹਾਰਪੁਰਖ ਮੈਨੂੰ ਪੜਨ ਤੋ ਰੋਕਦੇ Ne

Loading views...


ਭੋਲੇ ਕੇ ਟਿੱਡੇ ਨੂੰ ਪੁੱਛਿਆਂ ”
ਵੋਟ ਕਿਸਨੂੰ ਪਾਈ ਬਾਈ”
ਕਹਿੰਦਾ – ਪੇਸੈ ਕਾਲੀਆਂ ਤੋਂ ਲਏ
ਪਾਈ ਝਾੜੂ ਨੂੰ
ਟੀਵੀ ਵਾਲਿਆ ਨੂੰ ਦੱਸਿਆ ਕਾਂਗਰਸ ਨੂੰ “”
ਕਰਵਾ ਲਵੋ ਸਰਵੇ

Loading views...


ਅੱਜ ਕੱਲ ਦੇ ਜਵਾਕ ਮੈਡਮਾ ਨੂੰ
facebook & whatsapp ਤੇ Add ਕਰੀ ਫਿਰ ਦੇ ਨੇ.. :/ 😉
.
ਇਕ ਅਸੀ ਜਦੋ..???
.
.
.
.
ਮੈਡਮ ਵੇਖਦੇ ਸੀ ਅਪਣੀ ਮੰਮੀ
ਪਿੱਛੇ ਲੁਕ ਜਾਦੇ ਸੀ..

Loading views...

ਇੱਕ ਗੰਜਾ ਬਿਲਕੁਲ ਟਕਲਾ ਬੰਦਾ ਬਿਨਾਂ ਕਾਲਰ
ਵਾਲੀ t-shirt ਪਾ ਕੇ ਆਪਣੀ ਘਰਵਾਲੀ ਨੂੰ ਪੁੱਛਦਾ ..
.
ਮੈਂ ਕਿਹੋ ਜਿਹਾ ਲੱਗਦਾ ….?
.
.
.
.
.
,
,
,
,
,,
ਘਰਵਾਲੀ : ਇਦਾਂ ਲੱਗਦਾ ਜਿਵੇਂ ਫਟੀ ਹੋਈ ਜੁਰਾਬ
ਚ ਅੰਗੂਠਾ ਬਾਹਰ ਆਇਆ ਹੋਵੇ .

Loading views...


ਹੁਣ ਤਾਂ ਤੇਰੀ ਬੇਰੁਖੀ ਵੀ ਸਾਡੇ ਲਈ
ਆਮ ਜਿਹੀ ਹੋ ਗਈ
ਮੈਨੂੰ ਲੱਗਦਾ ਕਿ ਸਾਨੂੰ ਦੁੱਖ ਸਹਿਣ ਦੀ
ਆਦਤ ਹੋ ਗਈ॥

Loading views...

ਯਾਦਾਂ ਵਾਲੇ ਫੁੱਲ ਸੱਜਣਾਂ
ਖਿਲ ਲੈਣ ਦੇ
ਪਿਅਾਰ ਵੀ ਅਾਪ ਹੀ ਹੋਜੂ
ਦੋ ਚਾਰ ਵਾਰੀ ਮਿਲ ਲੈਣ ਦੇ

Loading views...

ਦੁਨੀਅਾਂ ਤੇ ਕਮਾਲ ਦੇ ਨੇ ਕੁਝ ਬੰਦੇ
ਮੂੰਹ ਤੇ ਕਰਨ ਚੰਗਿਅਾੲੀ ਤੇ
ਪਿੱਠ ਪਿੱਛੇ ਬੋਲ ਬੋਲਣ ਮੰਦੇ..

Loading views...