Sub Categories
ਇੱਕ ਜਨਾਨੀ ਆਪਣੇ ਬੱਚੇ ਨੂੰ ਫੜ ਕੇ ਰੋ ਰਹੀ ਸੀ..
ਇੱਕ ਪੰਜਾਬੀ ਮੁੰਡਾ ਉਹਦੇ ਕੋਲ ਆਈਆ ਤੇ ਰੋਣਦਾ ਕਾਰਣ
ਪੁਛੀਆ , ??.
.
ਜ਼ਨਾਨੀ ਨੇ ਦੱਸੀਆ…ਮੇਰਾ ਬੱਚਾ ਬਿਮਾਰ ਏ ਤੇ ਮੇਰੇ
ਕੋਲ ਦਵਾਈ ਲਈ ਪੈਸੇ ਨਹੀ ਹਨ……
…
ਪੰਜਾਬੀ ਨੇ ਇਹ ਸੁਣ ਕੇ ਆਪਣੀ ਜੇਬ ਚੋ 1000 ਦਾ ਨੋਟ
ਕੱਡੀਆ ਅਤੇ ਜਨਾਨੀ ਨੂੰ ਦਿੰਦੇ ਕਿਹਾ..
…
ਜਾ ਆਪਣੇ ਬੱਚੇ ਲਈ ਦਵਾ ਲੈ ਲਈ ਅਤੇ 100 ਰੁਪਏ
ਦਾ ਦੁੱਧ ਵੀ ਲੇ ਲਈ ਅਤੇ ਬਾਕੀ ਬੱਚੇ ਹੋਏ ਪੈਸੇ ਮੈਨੂੰ ਆ ਕੇ ਵਾਪਸ ਕਰ ਦਈ ..
.
ਜਨਾਨੀ ਕੁੱਝ ਦੇਰ ਬਾਦ ਦਵਾ ਤੇ ਦੁੱਧ ਲੈ ਕੇ ਆਈ ਅਤੇ
ਬਾਕੀ ਬੱਚ 650 ਰੁਪਏ ਪੰਜਾਬੀ ਮੁੰਡੇ ਨੂੰ ਵਾਪਸ ਕਰ ਦਿੱਤੇ ..
.
ਪੰਜਾਬੀ ਮੁੰਡਾ 650 ਰੁਪਏ ਵੇਖ ਕੇ ਖੁਸ਼ ਹੁੰਦਾ ਹੋਈਆ
ਸੋਚਦਾ ਏ ਨੇਕੀ ਕਦੇ ਵੀ ਬੇਕਾਰ ਨਹੀ ਜਾਂਦੀ ….
…
ਡਾਕਟਰ ਨੂੰ ਉਹਦੀ ਫਿਸ ਮਿਲ ਗਈ..ਬੱਚੇ ਨੂੰ
ਦੁੱਧ ਤੇ ਦਵਾ ਮਿਲ ਗੀ …….
…
ਅਤੇ.ਮੇਰਾ ਨਕਲੀ ਨੋਟ ਵੀ ਚੱਲ ਗਿਆ ..!!..
..
ਪੰਜਾਬੀ ਹਮੇਸ਼ਾ ਛਾਏ ਰਹਿੰਦੇ ਆ
Loading views...
ਕਿਸ ਦੀ ਨਜ਼ਰ ਲੱਗੀ,
ਕਿਹੜਾ ਬੜ ਗਦਾਰ ਗਿਆ…
ਅੱਜ ਫਿਰ ਇੱਕ ਬਾਰੀ,
ਰੱਬਾ
ਪੰਜਾਬ ਮੇਰਾ ਹਾਰ ਗਿਆ
Loading views...
ਲੋਕੀ ਆਪੋ ਆਪਣੀਆਂ
ਗਰਲ-ਫਰੈਡਾਂ ਨਾਲ
ਜੱਫੀਆਂ ਪਾਉਂਦੇ ਆ ,,
.
.
.
.
.
.
ਤੇ
ਅਸੀਂ ਲਗਦਾ StaTus ਈ
ਪਾਉਂਦੇ ਰਹਿ ਜਾਣਾ
Loading views...
ਪਹਿਲਾਂ ਆਸ਼ਿਕ ਹੁੰਦੇ ਸੀ ਰਾਂਝੇ ਤੇ
ਮਿਰਜੇ ਵਰਗੇ
:
:
:
:
:
ਪਰ ਅੱਜਕਲ?
:
:
:
:
:
ਕੋਈ iPhone ਵਰਗਾ ਤੇ ਕੋਈ
ਘੋੜੇ ਵਰਗਾ
Loading views...
ਸਾਥ ਚਾਹੀਦਾ ਤਾਂ ਜ਼ਿੰਦਗੀ ਭਰ ਦਾ ਚਾਹੀਦਾ, ਕੁਛ
ਪਲ ਦਾ ਸਾਥ ਤਾਂ ਅਰਥੀ ਚੱਕਣ ਵਾਲੇ ਵੀ ਦਿੰਦੇ ਨੇ……!!!!
Loading views...
ਕੋਈ ਵੀ ਮਾਂ ਦੇ ਪੇਟ ਚੋਂ
ਅੱਤਵਾਦੀ ਪੈਦਾ ਨਹੀ ਹੁੰਦਾ
.
.
.
.
.
.
.
.
.
.
.
.
.
.
.
.
ਜਦੋ ਤੁਹਾਡੇ ਵਰਗੇ Status ਪੜ ਕੇ Like
ਨੀ ਕਰਦੇ ਉਦੋ ਅੱਤਵਾਦੀ ਬਣਦਾ
Loading views...
ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ ॥
ਮੈਲਾ ਕਦੇ ਨ ਹੋਵਈ ਨਹ ਲਾਗੈ ਦਾਗਾ ॥੧॥
Loading views...
ਮਤਲਬੀ ਜਿਹੀ ਏਸ ਦੁਨੀਆਂ ਤੋ
ਵਫਾ ਦੀ ਉਮੀਦ ਨਾ ਕਰ
ਅਾਪਣਾ ਕੰਮ ਹੋ ਜਾਣ ਤੋਂ ਬਾਅਦ ਤਾਂ ਇਹ
ਰੱਬ ਨੂੰ ਵੀ ਭੁੱਲ ਜਾਂਦੀ ਏ…..
Loading views...
ਸਿਆਣਿਆਂ ਨੇ ਸੱਚ ਹੀ ਕਿਹਾ ਹੈ
ਜੇਕਰ ਲੰਬੀ ਛਲਾਂਗ ਲਗਾਉਣੀ ਹੋਵੇ
ਤਾ ਪਿਛੇ ਮੁੜ ਆਉਣਾ ਹੀ ਪੈਂਦਾ
Loading views...
ਮੇਰੇ ਨਾਲੋ ਤੋੜਕੇ ਯਾਰੀ
ਹੋਰਾਂ ਦੇ ਵੱਸ ਪੈ ਜਾਣਾ
ਅਜੀਬ ਜਿਹਾ ਇਮਤਿਹਾਨ ਸੀ
ਮੈਨੂੰ ਭੁੱਲ ਜਾਵੀ ਤੇਰਾ ਕਹਿ ਜਾਣਾ॥
Loading views...
ਮੈਂ ਤਾਂ ਸੋਚਿਆ ਸੀ ਕਿ ਜਿੰਦਗੀ ਤੇਰੇ ਨਾਲ ਬਿਤਾਂਵਾਗੇ
ਪਰ ਕੀ ਪਤਾ ਸੀ ਤੇਰੀ ਯਾਦ ਨਾਲ ਉਮਰਾਂ ਲੰਘਾਉਣੀਆ ਪੈਣਗੀਆ॥
Loading views...
ਹੁਣ ਤਾਂ ਰਾਤਾਂ ਨੂੰ ਵੀ ਤਾਰੇ ਗਿਣ ਗਿਣ ਰਾਤ ਲੰਘਾਉਣੀ ਪੈਂਦੀ ਆ
ਮੇਰਾ ਦਿਲ ਮਰਜਾਣਾ ਮੰਨਦਾ ਨੀ ਜੋ ਕਹਿੰਦਾ ਇੱਕ ਰੀਝ ਅਧੂਰੀ ਰਹਿੰਦੀ ਆ
Loading views...
ਵਾਹਿਗੁਰੂ ਸਭ! ਤੇਰੀਆ ਦਾਤਾਂ ਨੇ…..
ਤੇਰੇ ਬਿਨ ਸਾਡੀਆ ਕੀ ਔਕਾਤਾ ਨੇ….
ਵਾਹਿਗੁਰੂ ਜੀ ਦੁਨੀਆ ਤੇ
ਮੇਹਰ ਭਰਿਅਾ ਹੱਥ ਰੱਖਣਾ ਜੀ….
ਵਾਹਿਗੁਰੂ ਜੀ
Loading views...
ਤੂਫਾਨ ਵੀ ਆਉਣਾ ਚਾਹੀਦਾ ਹੈ ਜਿੰਦਗੀ ਦੇ ਵਿੱਚ
ਪਤਾ ਚੱਲ ਜਾਦਾਂ ਹੈ ਕੋਣ ਸਾਡਾ
ਹੱਥ ਛੱਡਕੇ ਭੱਜਦਾ ਹੈ ਅਤੇ
ਕੋਣ ਹੱਥ ਫੜਕੇ
Loading views...
ਲੋਕੋ ਮੈਂ ਪਾਕ ਮੁਹੱਬਤ ਹਾਂ,
ਮੈਨੂੰ ਰਹਿਮਤ ਪੀਰ ਫ਼ਕੀਰਾਂ ਦੀ..
ਮੈਂ ਮੇਲਾ ਸੱਚੀਆਂ ਰੂਹਾਂ ਦਾ,
ਮੈਂ ਨਹੀਓ ਖੇਡ ਸਰੀਰਾਂ ਦੀ
Loading views...
ਪਿਆਰ ਐਦਾਂ ਦਾ ਹੋਵੇ ਮਿਲਨ ਲਈ ਰੂਹ ਤਰਸੇ,
ਵੱਖ ਹੋਈਏ ਤਾਂ ਰੱਬ ਦੀਆ ਅੱਖਾ ਚੋ ਪਾਣੀ ਵਰਸੇ
Loading views...