ਸਾਡੇ ਦਿਲ ਵਿਚ ਫੁੱਲ ਮੁਹੱਬਤਾਂ ਦੇ
ਸਾਰੀ ਜਿੰਦਗੀ ਤੇਰੇ ਲਈ ਲੱਗੇ ਰਹਿਣਗੇ,
ਜਦੋਂ ਮਰਜੀ ਆ ਕੇ ਤੋੜ ਲਈਂ….
ਸਾਰੀ ਜਿੰਦਗੀ ਤੈਨੂੰ ਆਪਣਾ ਕਹਿਣਗੇ…
Loading views...
ਸਾਡੇ ਦਿਲ ਵਿਚ ਫੁੱਲ ਮੁਹੱਬਤਾਂ ਦੇ
ਸਾਰੀ ਜਿੰਦਗੀ ਤੇਰੇ ਲਈ ਲੱਗੇ ਰਹਿਣਗੇ,
ਜਦੋਂ ਮਰਜੀ ਆ ਕੇ ਤੋੜ ਲਈਂ….
ਸਾਰੀ ਜਿੰਦਗੀ ਤੈਨੂੰ ਆਪਣਾ ਕਹਿਣਗੇ…
Loading views...
ਪੜਾੲੀ ਤਾਂ ਕਮਲੀੲੇ ਅਸੀ ਵੀ ਕਰ ਲੈਂਦੇ ਜੇ
ਯਾਰ ਸਾਲੇ ਸਕੂਲ ਦੀ ਕੰਧ ਟੱਪਣੀ ਨਾ ਸਿਖਉਂਦੇ..
Loading views...
ਕਿਉ ਸੱਜਣਾਂ ਤੂੰ ਮੈਨੂੰ ਪਿਆਰਾ ਲੱਗਦਾ
ਦੱਸ ਕੀ ਰਿਸ਼ਤਾ ਤੇਰਾ ਮੇਰਾ,, –
ਜੀਅ ਕਰਦਾ ਤੈਨੂੰ ਵੇਖੀ ਜਾਵਾਂ
ਹਾਏ ਦਿਲ ਨਹੀਂ ਭਰਦਾ ਮੇਰਾ
Loading views...
-ਤੇਰੇ ਕਰਕੇ ਮੈ broadband ਲਵਾਇਆ—
—ਤੂੰ ਬਾਹਲਾ ਸੀ ਕਹਿਣ ਲੱਗ ਪਿਆ—
—ਮੇਰਾ net ‘ਤੇ ਕਰਾ ਕੇ ਹੁਣ ਖਰਚਾ
ਤੂੰ offline ਰਹਿਣ ਲੱਗ ਪਿਆ—
Loading views...
ਚੱਲ ਕਰਦੇ ਆਂ ਪਲਕਾਂ ਦੀ ਛਾਂ
ਤੂੰ ਛਾਵਾਂ ਹੇਠ ਬਹਿ ਤਾਂ ਸਹੀ
ਵੇ ਮੈਂ ਖੜਾਂਗੀ ਬਰਾਬਰ ਤੇਰੇ
ਤੂੰ ਦਿਲ ਵਾਲੀ ਕਹਿ ਤਾਂ ਸਹੀ
Loading views...
ਕੱਲ ਰਾਤ 12 ਵਜੇ ਤੱਕ ਨੀਂਦ ਨੀ ਆਈ
ਤੇਰੀ ਯਾਦ ਸਤਾਉਂਦੀ ਰਹੀ
ਕੀ ਤੈਨੂੰ ਵੀ ਸੁੱਤੀ ਪਈ ਨੂੰ
ਹਿਚਕੀਆ ਆਈਆਂ ਸੀ
Loading views...
ਤੇਰੇ ਤੋਂ ਬਾਅਦ ਵੀ ਬਹੁਤ ਇਨਸਾਨ
ਮੇਰੇ ਦਿਲ ਦੇ ਕਰੀਬ ਹੋਏ ਸੀ
ਪਰ ਜੋ ਪਿਆਰ ਤੇਰੇ ਤੋਂ ਮਿਲਦਾ ਸੀ
ਉਹ ਕਿਸੇ ਹੋਰ ਤੋਂ ਨੀ ਮਿਲਿਆ
Loading views...
ਮੇਰੇ ਤੋਂ ਦੂਰ ਹੋਣ ਦੀ ਵਜ੍ਹਾ ਤਾਂ ਦੱਸ ਦੇਣੀ ਸੀ
ਜੋ ਗੈਰਾ ਤੋ ਮਿਲਿਆ ਕੀ ਪਤਾ ਉਹ ਅਸੀ ਵੀ ਦੇ ਦਿੰਦੇ
Loading views...
ਅੱਜਕੱਲ ਦਾ ਪਿਆਰ ਵੀ ਸਿਆਸਤ
ਬਣਕੇ ਰਹਿ ਗਿਆ
ਜੀਹਦੇ ਵਿੱਚ ਲੋਕ ਦਿਲ ਤੋਂ ਘੱਟ ਤੇ
ਦਿਮਾਗ ਤੋਂ ਜਿਆਦਾ ਖੇਡਦੇ ਆ
Loading views...
ਅੱਜ ਬਾਪੂ ਕਹਿੰਦਾ ਪੁੱਤ ਮੈਨੂ ਤਾਂ ਇਕ ਹੀ ਫਿਕਰ
ਆ…….?
.
ਕੀ………………??
.
.
.
.
.
.
.
.
.
.
.
.
.
.
ਤੇਰੇ ਵਿਆਹ ਵਾਲੇ ਦਿਨ Facebook ਕੋਣ
ਚਲਾਉਗਾ…..
Loading views...
ਬੇਬੇ :ਵੇ ਪੁੱਤ ਸੁੱਖੀ ਕੋਈ ਕੰਮ ਧੰਦਾਂ ਕਰਲੈ!
ਪੁੱਤ :ਬੇਬੇ ਹੁਣ ਕੰਮ ਕਰਨ ਦੀ ਕੀ ਲੋੜ ਐ!
ਬੇਬੇ :ਵੇ ਪੁੱਤ ਕਿਉਂ?
ਪੁੱਤ :ਬੇਬੇ ਕੈਪਟਨ ਸਰਕਾਰ ਆ ਗਈ! ਹੁਣ ਤਾਂ ਤੂੰ ਵੀ ਗੋਹੇ ਕੂੜੇ ਵਾਲੀ ਰੱਖ ਲਈਂ!
ਬੇਬੇ :ਵੇ ਪੁੱਤ ਕਿਵੇ?
ਪੁੱਤ :ਬੇਬੇ ਤੇਰੀ 2000 ਹਜਾਰ ਰੂਪੈ ਪੈਨਸਨ ਲੱਗ ਜਾਉ!
ਬੇਬੇ :ਸੱਚੀ ਪੁੱਤ!
ਪੁੱਤ :ਨਾਲੇ ਬੇਬੇ ਮੈਨੂੰ ਵੀ ਵੱਡਾ ਫੋਨ ਮਿਲ ਜਾਉ! ਆ ਤੂੰ ਘਰੇ ਰੱਖ ਲਈਂ!
ਬੇਬੇ :ਅੱਛਾ ਪੁੱਤ!
ਪੁੱਤ :ਨਾਲੇ ਬੇਬੇ ਹੁਣ ਮੈਨੂੰ ਸਰਕਾਰੀ ਨੌਕਰੀ ਮਿਲ ਜਾਉ!
ਬੇਬੇ :ਜਿਉਂਦਾ ਰਹੇ ਕੈਪਟਨ!
ਪੁੱਤ :ਬੇਬੇ ਜੇ ਨੌਕਰੀ ਮਿਲ ਗਈ ਛੋਕਰੀ ਤਾਂ ਆਪੇ ਮਿਲਜੁ!
ਬੇਬੇ :ਵੇ ਪੁੱਤ ਮੈਨੂੰ ਸੁਣ ਕੇ ਚਾਅ ਚੜ ਗਿਆ!
ਪੁੱਤ :ਇੱਥੇ ਹੀ ਬੱਸ ਨੀ ਬੇਬੇ! ਡੋਲੀ ਵਾਲੀ ਕਾਰ ਸਮੇਤ ਚਾਰ ਇਨੋਵਾ ਗੱਡੀਆਂ ਸੇਖੜੀ ਸਾਹਬ ਆਪ ਭੇਜਣਗੇ!
ਬੇਬੇ :ਵੇ ਪੁੱਤ ਤੇਰੀਆਂ ਗੱਲਾਂ ਸੁਣ ਕੇ ਦਿਲ ਹੋਂਰੁ ਜੇ ਹੋਈ ਜਾਂਦਾ!
ਪੁੱਤ :ਬੇਬੇ ਹੋਰ ਸੁਣ! ਮੂੰਡਾ ਹੋਣ ਤੇ ਸੇਖੜੀ ਸਾਹਬ ਸੋਨੇ ਦੀ ਤੜਾਗੀ ਹੱਥੀ ਬੰਨ ਕੇ ਜਾਣਗੇ!
ਇੰਨੇ ਵਿੱਚ ਬੇਬੇ ਚੱਕਰ ਖਾ ਕੇ ਡਿੱਗ ਪਈ!
ਹੋਸ ਆਉਣ ਤੌ ਬਾਅਦ
ਪੁੱਤ :ਬੇਬੇ ਤੈਨੂੰ ਕੀ ਹੋ ਗਿਆ ਸੀ!
ਬੇਬੇ :ਵੇ ਪੁੱਤ ਸੁੱਖਾ ਅਮਲੀ ਯਾਦ ਆ ਗਿਆ, ਓਹ ਵੀ ਇਹਦੇ ਵਾਂਗੂ ਭੌਂਕਾ ਸੀ।
Loading views...
ਯਾਰ ਜਨਤਾਂ ਵੀ ਅੱਤ ਕਰਾਉਣੋ ਹੱਟਦੀ ਨੀ…
.
ਮੈਂ ਤਿੰਨ ਵਾਰ……?
.
.
.
.
.
.
.
.
.
.
.
.
.
.
.
.
ਸਨੀ ਲੀਓਨ ਦੀ Request Not Confirm
ਕਰ ਚੁੱਕਿਆ…
Loading views...
ਵਿਆਹ ਤੋਂ ਬਾਅਦ ਇੱਕ ਦਿਨ ਪਤੀ ਪਤਨੀ ਦੋਵੇਂ ਬੈਠੇ
ਆਪਸ ਚ ਗੱਲਾਂ ਕਰ ਰਹੇ ਸੀ …
.
ਅਚਾਨਕ ਪਤੀ ਨੇ ਪੁੱਛਿਆ …ਡਾਰਲਿੰਗ ਇੱਕ ਗੱਲ ਤਾਂ ਦੱਸ……???
.
.
.
.
.
.
ਵਿਆਹ ਤੋਂ ਪਹਿਲਾਂ ਤੇਰੇ ਕਿੰਨੇ ਕੁ ਬੁਆਏ ਫਰੈਂਡ ਸੀ ??
ਪਤਨੀ ਅੰਦਰ ਗਈ ਤੇ ਇੱਕ ਲਫਾਫਾ ਲੈਕੇ ਆਈ ਜਿਹਦੇ ਚ ਚੌਲਾਂ
ਦੇ ਕੁੱਝ ਦਾਣੇ ਸੀ ਤੇ ਨਾਲ 200 ਰੁਪਏ ਸੀ …
.
ਪਤੀ – ਇਹ ਕੀ ਹੈ ਡਾਰਲਿੰਗ ?
.
ਪਤਨੀ – ਦੇਖੋ ਜੀ, ਹਨਾ ਜਦ ਵੀ ਮੈਂ ਕੋਈ ਬੁਆਏ ਫਰੈਂਡ ਬਣਾਉਂਦੀ ਸੀ
ਤਾਂ ਇੱਕ ਚੌਲ ਦਾ ਦਾਣਾ ਇਸ ਲਿਫਾਫੇ ਚ ਪਾ ਦਿੰਦੀ ਸੀ …
.
ਇਹ ਸੁਣਕੇ ਪਤੀ ਨੇ ਚੌਲਾਂ ਦੇ ਦਾਣੇ ਗਿਣੇ ਜੋ ਕਿ
ਕੁੱਲ ਸੱਤ ਦਾਣੇ ਸੀ ..
.
ਪਤੀ – ਡਾਰਲਿੰਗ ਸਿਰਫ ਸੱਤ ਦਾਣੇ ਚਲੋ
ਕੋਈ ਗੱਲ ਨੀ ..
.
ਅੱਜ ਕੱਲ੍ਹ ਐਨੇ ਤਾਂ ਹਰ ਕਿਸੀ ਕੁੜੀ ਦੇ ਆਮ ਗੱਲ ਆ
ਪਰ ਆਹ 200 ਰੁਪਏ ਵਾਲੀ ਗੱਲ ਨੀ ਸਮਝ ਆਈ …
.
ਪਤਨੀ – ਜੀ ਚਾਰ ਕਿੱਲੋ ਚੌਲ ਵੇਚੇ ਸੀ ਇਹ
ਉਹਨਾਂ ਦੇ ਪੈਸੇ ਆ ..
..
ਪਤੀ ਮਹਾਰਾਜ ਬੇਹੋਸ਼ ….
Loading views...
ਮੇਰੇ ਕੋਲ ਬੈਠ ਕੇ ਵਕਤ ਵੀ ਰੋਇਆ
ਇੱਕ ਦਿਨ ਕਹਿੰਦਾ ਬੰਦਾ ਤੂੰ ਠੀਕ ਆਂ ਬੱਸ
ਮੈਂ ਹੀ ਖਰਾਬ ਚਲ ਰਿਹਾਂ ਹਾ ..
Loading views...
ਹੌਲੀ-ਹੌਲੀ ਛੱਡ ਜਾਵਾਂਗੇ..
ਪੀੜਾਂ ਦੇ ਕਈ ਸ਼ਹਿਰਾਂ ਨੂੰ…
ਲੂਣ ਦੀਆਂ ਸੜਕਾਂ ਤੇ ਤੁਰ ਪਏਂ…
ਲੈ ਕੇ ਜਖਮੀਂ ਪੈਰਾਂ ਨੂੰ..
Loading views...
ਪਿਅਾਰ ਨਿਭਾੳੁਣਾਂ ਲੋਕਾਂ ਨੂੰ ਅਾਪ ਨਹੀ ਅਾੳੁਂਦਾ
ਤੇ ੲਿਲਜ਼ਾਮ ਦੂਸਰੇ ਤੇ ਲਾੲੀ ਜਾਂਦੇ ਨੇ
Loading views...