Sub Categories

ਕਿਤੋਂ ਬਾਪੂ ਜਿੰਨਾ ਪਿਆਰ ਨੀ ਮਿਲਦਾ
ਵੀਰਾਂ ਵਰਗਾ ਯਾਰ ਨੀ ਮਿਲਦਾ

Loading views...



ਇਕ ਤੇਰੀ ਦਿਦ ਤੋ ਬਗੇਰ
ਹੋਰ ਮੰਗ ਕੋਈ ਨਾ
ਸੋਹਣੇ ਹੋਰ ਵੀ ਭਥੇਰੇ
ਸਾਨੂ pasand ਕੋਈ ਨਾ

Loading views...

ਅਾਪਣੇ ਬਾਰੇ ਮਾੜਾ ਨਾ ਸੋਚੋ…
ਕਿੳੁਂਕਿ ੲਿਸ ਕੰਮ ਦਾ
ਠੇਕਾ ਰਿਸ਼ਤੇਦਾਰਾਂ ਨੇ ਤੇ
ਲੋਕਾਂ ਨੇ ਲੈ ਰੱਖਿਅਾ…

Loading views...

ਬਾਪ ਦੀਆ ਅੱਖਾ ਵਿਚ ਘੱਟਾ ਪਾ ਕੇ
ਯਾਰ ਦੀਆ ਅੱਖਾ ਵਿਚ
ਅੱਖਾ ਪਾਉਣ ਨੂੰ ਪਿਆਰ ਨਹੀ ਕਹਿੰਦੇ_

Loading views...


ਤੇਰੇ ਮੇਰੇ ਪਿਆਰ ਦੀ ਉਮਰ ਭਾਂਵੇ ਥੋੜ੍ਹੀ ਸੀ
ਪਰ ਸੱਜਣਾ ਮੇਰੇ ਦਿਲ ਨੂੰ ਤੂੰ
ਆਖਰੀ ਸਾਹ ਤੱਕ ਯਾਦ ਰਹੇਂਗਾ

Loading views...

ਸਾਰੇ ਕਹਿੰਦੇ ਆ ਕਿ open ਅਤੇ close
ਵਿਰੋਧੀ ਸ਼ਬਦ ਨੇ ਪਰ…..???
.
.
.
.
.
.
ਅਸਲ ਜਿੰਦਗੀ ਚ . . . .
ਤੁਹਾਡਾ ਰਿਸ਼ਤਾ ਉਸ ਇਨਸਾਨ ਨਾਲ ਸਭ ਤੋਂ ਜਿਆਦਾ
open ਹੁੰਦਾ ਜੋ…
..
ਸਭ ਤੋਂ ਜਿਆਦਾ ਤੁਹਾਡੇ close ਹੋਵੇ. ..

Loading views...


ਅਸੀ ਮੰਨਦੇ ਹਾਂ ਕਿ ਤੈਨੂੰ ਪਿਆਰ ਕਰਕੇ
ਅਸੀ ਗਲਤੀ ਕੀਤੀ ਸੀ
ਪਰ ਉਸ ਗਲਤੀ ਦੀ ਸਜ੍ਹਾ ਸਾਡਾ ਬੇਕਸੂਰ ਦਿਲ
ਅੱਜ ਵੀ ਭੁਗਤ ਰਿਹਾ

Loading views...


ਦੋ ਸੀਟਾ ਵਾਲਾ ਹੈਲੀਕਾਪਟਰ ਕਿਸੇ
ਪਿੰਡ ਵਿਚ ਡਿੱਗਾ…
.
ਸਾਰੇ ਪਿੰਡ ਵਾਲੇ ਦਵਾ ਦਵ …??
.
.
.
.
.
ਮਦਦ ਲਈ
ਪਹੁੰਚ ਗਏ …….
.
ਪਿੰਡ ਵਾਲਿਆ ਨੇ 600 Dead bodies
ਕੱਢੀਆਂ… ਵਿਚੋ ..

ਇਕ ਜਾਣਾ ਕਹਿੰਦਾ ਏ
ਕਿਹੜਾ ਸਾਲਾ helicopter ਵਾ ਜਿਹਦੇ
ਵਿਚ600 ਬੰਦਾ ਬਹਿ ਜਾਂਦਾ .. :O ??
.
.
.
.
.
.
ਬਾਅਦ ਵਿਚ ਪਤਾ ਲੱਗਾ ਹੈਲੀਕਾਪਟਰ
ਕਬਰਿਸਤਾਨ ਤੇ ਡਿੱਗਾ ਸੀ…

Loading views...

ਬਚਪਨ ਵੇਲੇ ਭੂਤਾਂ ਦੇ..
ਤੇ…
..
..
..
.
.
.
..
.
.
.
.
ਜਵਾਨੀ ਵੇਲੇ ਮਸ਼ੂਕ਼ਾਂ ਦੇ ਸੁਪਨੇ
ਬੜੇ ਤੰਗ ਕਰਦੇ …

Loading views...

ਵਾਅਦੇ ਹੋਰ ਇਰਾਦੇ ਹੋਰ,ਏਦਾਂ ਹੁੰਦਾ ਪਿਆਰ ਤੇ ਨਈਂ..
.
.
.
.
.
.
.
.
.
.
.
.
.
..
.
.
.
.
.
.
.
ਝੂਠ ਬੜੇ ਤੁਸੀਂ ਬੋਲਦੇ oo ,
ਤੁਹਾਡਾ ਬਾਦਲ ਰਿਸ਼ਤੇਦਾਰ ਤੇ ਨਈਂ.?

Loading views...


ਮੋੜਾਂ ਤੇ ਛਬੀਲਾਂ ਲਾਉਣ ਦਾ
ਕੀ ਫਾਇਦਾ . . .
.
ਜੇ . . .??
.
.
.
.
.
.
.
ਘਰੇ ਬੇਠੇ ਮਾਂ ਬਾਪ ਪਾਣੀ
ਤੋ ਪਿਆਸੇ ਹੋਣ …

Loading views...


ਹਰ ਮਾਂ ਦੀ ਇੱਕ ਦੁਆ :O
.
.
.
.
.
.
.
ਅੱਗ ਲੱਗ ਜੇ ਤੇਰੇ Phone ਨੂੰ , 24 ਘੰਟੇ ਟੁਕ
ਟੁਕ
ਲਾਈ ਰੱਖਦਾ

Loading views...

ਟੀਚਰ… ਲੜਕੇ ਨੂੰ
ਤੂੰ ਕੱਲ ਸਕੂਲ ਕਿਉ ਨੀ ਆਇਆ … :/ ??
..
.
.
.
.
.
ਲੜਕਾ… ਕਿਉ ਕੱਲ ਜਿਹੜੇ ਆਏ ਸੀ ਉਹਨਾਂ ਨੂੰ…
DC…ਬਣਾ ਦਿੱਤਾ

Loading views...


ਜੇ ਕੁੜੀ ਬਿਸਕੁੱਟ ਕਹਿੰਦੀ ਆ ਤਾਂ ਅੱਖਾਂ ਮੀਚ ਕੇ ਵਿਆਹ ਕਰਾ ਲੋ,,,
ਜੇ ਬਿੱਸਕਿੱਟ ਕਹਿੰਦੀ ਆ ਫੇਰ ਮਾੜਾ ਮੋਟਾ ਸਭਾਅ ਦਾ ਪਤਾ ਕਰਾ ਕੇ ਵਿਆਹ ਕਰਾ ਲੋ,,,,
ਜੇ ਅਗਲੀ ਕੁਕੀਸ ਕਹਿੰਦੀ ਆ ਸੌਂਹ ਰੱਬ ਦੀ ਪਿੰਡਾ ਆਲਿਉ ਪੰਗਾ ਨਾ ਲੈ ਲਿਉ ਅਗਲੀ ਪੂੰਛਾਂ ਚਕਾ ਦੂ ਪੂੰਛਾਂ,,,,

Loading views...

ਜੇ ਤੁਹਾਡਾ ਭਾਰ ਧਰਤੀ ਤੇ 100 ਕਿਲੋ ਹੈ ਤਾਂ
ਮੰਗਲ ਤੇ ਤੁਹਾਡਾ ਭਾਰ 38 ਕਿਲੋ ਹੋਵੇਗਾ
ਮਤਲਬ ਤੁਸੀਂ ਮੋਟੇ ਨਹੀਂ ਬਸ
ਗਲਤ ਗ੍ਰਹਿ ਤੇ ਹੋ

Loading views...

ਗੂੰਗੇ ਨੂੰ ਬੋਲਣ ਲਾ ਦਿੰਦਾ….
ਲੂਲੇ ਨੂੰ ਚੱਲਣ ਲਾ ਦਿੰਦੇ…
ਉਹਦਾ ਹਰ ੲਿਕ ਦੁਖ ਮੁਕ ਜਾਂਦਾ….
ਜੋ ਵਾਹਿਗੁਰੂ ਅੱਗੇ ਝੁੱਕ ਜਾਂਦਾ….
ਵਾਹਿਗੁਰੂ ਚੜਦੀ ਕਲਾ ਚ ਰੱਖਣ ਸਾਰਿਅਾ ਨੂੰ…..

Loading views...