Sub Categories

ਉਮਰਾਂ ਦੀ ਕਲਮ਼ ਸੀ ਕਿਸੇ ਸਮੇਂ,
ਹੁਣ ਓ ਵੀ ਕਮਲੀ ਖੋਗੀ ਏ
ਜਿਵੇਂ ਖਾਲੀ ਕੋਈ ਕਿਤਾਬ ਹੋਵੇ,
ਇੰਝ ਮੇਰੀ ਜਿੰਦਗੀ ਹੋਗੀ ਏ😒

Loading views...



ਮੈਂ – ਕਿ ਕਰਦੇ ਓ ਤੁਸੀਂ ?
She – Writer ਆ
Me (ਬੜ੍ਹੇ ਆਦਰ ਨਾਲ) – ਕੀ ਲਿਖਦੇ ਹੋ ?
She –
She -facebook ਅਤੇ ਟਵਿੱਟਰ ਤੇ ‘hmmm’ ‘Awww’ ਅਤੇ ‘kkkk’.

Loading views...

ਜ਼ਿੰਦਗੀ ਮੁੜ ਨਾ ਮੁਸਕਰਾਈ ਬਚਪਨ ਦੀ ਤਰਾਂ
ਮੈਂ ਮਿੱਟੀ ਵੀ ਇਕੱਠੀ ਕੀਤੀ
ਖਿਡੌਣੇ ਵੀ ਬਣਾ ਕੇ ਦੇਖ ਲਏ

Loading views...

ਜਵਾਈ ਆਪਣੀ ਸੱਸ ਨੂੰ
ਤੁਹਾਡੀ ਕੁੜੀ ਚ ਤਾਂ ਹਜ਼ਾਰ ਕਮੀਆਂ ਨੇ
ਸੱਸ – ਹਾਂ ਪੁੱਤ, ਇਸੇ ਲਈ ਤਾਂ ਉਸਨੂੰ ਚੰਗਾ ਮੁੰਡਾ ਨਹੀਂ ਮਿਲਿਆ

Loading views...


ਯਾਰ ਨਾਂ ਕਦੇ ਵੀ ਬੇਕਾਰ ਰੱਖੀਏ
ਉੱਚੇ ਸਦਾ ਵਿਚਾਰ ਰੱਖੀਏ
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ
ਐਵੇਂ ਨਾਂ ਦਿਲ ਵਿੱਚ ਖਾਰ ਰੱਖੀਏ

Loading views...

ਕਿੰਨਾਂ ਕੁਛ ਜਾਣਦਾ ਹੋਵੇਗਾ ਉਹ ਸ਼ਖਸ਼ ਮੇਰੇ ਬਾਰੇ,
ਜਿਸਨੇ ਮੇਰੇ ਹੱਸਣ ਤੇ ਵੀ ਪੁੱਛ ਲਿਆ
ਕਿ ਤੂੰ ਉਦਾਸ ਕਿਉਂ ਆਂ

Loading views...


Net. ਓੱਤੇ ਸਜਨਾ ਨੀ ਪਿਅਾਰ ਪਾਈ ਦਾ
ਬਿਨਾ ਜਾਣੇ ਕਿਸੇ ੳੱਤੇ ਬਹੁਤਾ ਦਿਲ ਨੀ ਲਾਈ ਦਾ

Loading views...


ਗੱਲ ਮਤਲਬ ਦੀ ਕਰਨ ਦਾ ਸ਼ੌਂਕ ਮੈਨੂੰ,
ਐਂਵੇਂ ਹਵਾ ਵਿੱਚ ਤੀਰ ਨਹੀਂ ਮਾਰੀਦੇ…
ਔਕਾਤ ਵੇਖ ਕੇ ਤੇਰਾ ਯਾਰ ਤੁਰਦਾ,,,
ਬਹੁਤੇ ਲੰਮੇ ਕਮਲੀਏ ਪੈਰ ਨਹੀਂ ਪਸਾਰੀਦੇ…

Loading views...

ਜਿਨੂ ਪਾਉਣ ਲਈ ਰੋ ਰੋ ਕੇ ਦੁਆਵਾ ਮੰਗੀਆ ਸੀ,,
ੳੁਹ
ਕਿਸੇ ਹੋਰ ਨੂੰ ਬਿਨਾ ਮੰਗਿਆ ਹੀ ਮਿਲ ਗਈ.

Loading views...

ਅੱਜ ਪੱਠਿਆਂ ਵਾਲੀ ਖੁਰਲੀ’ਚ ਸੱਪ ਆ
ਗਿਆ,
ਬਾਪੂ ਕਹਿੰਦਾ ਫ਼ੜ ਲਾ ਪੁੱਤਰਾ ਮਾਰ ਕੇ
ਛਾਲ
.
… . .
.
.
.
ਮੈਂ ਕਿਹਾ ਬਾਪੂ ਜ਼ਜਬਾਤਾਂ ਤੇ ਕਾਬੂ ਰੱਖ
ਸੱਪ ਆ ਕੁੜੀ ਨੀ

Loading views...


ਤੇਰਾ ਟਾਇਮ ਚੰਗਾ ਜੋ ਅਸੀ ਤੈਨੂੰ ਯਾਦ ਕਰਦੇ ਆ
ਜੇ ਸਾਡਾ ਟਾਇਮ ਆ ਗਿਆ ਫਿਰ ਲੁਕ ਲੁਕ ਕੇ ਰੋਇਆ ਕਰੇਗੀ

Loading views...


ਦਿਲ ਟੁੱਟਣ ਦੇ ਬਾਅਦ ਬੱਸ
ਇਹ ਫਰਕ ਪੈਦਾ ਹੈ ਇਨਸਾਨ ਵਿੱਚ ….
ਉਹ ਝੂਠੀ ਮੁਸਕਰਾਹਟ ਕਰਦਾ ਹੈ ਤੇ
ਅੰਦਰੋਂ ਹੀ ਅੰਦਰੋਂ ਮਰਦਾ ਹੈ.

Loading views...

ਜਿਹੜੇ ਹਵਾ ਨਾਲ ਹੀ ਹਿੱਲਦੇ ਨੇ
ਉਹ ਹਨੇਰੀਆ ਕਿ ਡੱਕਣਗੇ
ਜਿੰਨਾ ਦੇ ਲੱਕ ਤੇ ਪੈਂਟ ਨਹੀ ਖੜਦੀ
ਉਹ ਜੱਟ ਦਾ ਟਾਈਮ ਕਿ ਚੱਕਣਗੇ

Loading views...


Full ਆ ਚੜਾਈ ਤੇਰੇ ਯਾਰ ਦੀ ਨੀ,
ਪਰ ਲੋਕ ਦੇਖ ਨਹੀਂਉ ਜ਼ਰਦੇ…
ਓ ਤੇਰੇ ਪਿੰਡ ਦੇ ਦੋ – ਚਾਰ ਸਿੱਧੇ ਕਰਨੇ,
ਜਿਹੜੇ ਦੇਖ ਕੇ ਆ ਮੁੱਛ ਖੜੀ ਕਰਦੇ…

Loading views...

ਆਓ ਦੇਸ ਨਾਲ ਕਰ ਲਉ ਪਿਆਰ ਸਾਥੀੳ
ਆਪਾ ਬਣ ਜਾਈਏ ਇਹਦੇ ਸੇਵਾਦਾਰ ਸਾਥੀੳ
ਸੇਵਾਦਾਰ ਦਾ ਅਰਥ ਹੈ >ਸੇਵਾ ਕਰਨ ਵਾਲੇ
ਤੈਨੂੰ ਵਧਾਈ ਲੱਗਾ

Thanks

Loading views...

ਆਓ ਦੇਸ ਨਾਲ ਕਰ ਲਉ ਪਿਆਰ ਸਾਥੀੳ
ਆਪਾ ਬਣ ਜਾਈਏ ਇਹਦੇ ਸੇਵਾਦਾਰ ਸਾਥੀੳ
ਸੇਵਾਦਾਰ ਦਾ ਅਰਥ ਹੈ >ਸੇਵਾ ਕਰਨ ਵਾਲੇ
ਤੈਨੂੰ ਵਧਾਈ ਲੱਗਾ

Thanks

Loading views...