ਜੱਜ, ਵਕੀਲ, ਮਾਸਟਰ ਤਾਂ ਦੂਰਦੀ ਗੱਲ ਆ . . .?
ਜਿੰਨੀ ਮਹਿੰਗਾਈ ਆ……?
.
.
.
.
.
.
.
ਬੰਦਾ ਅਮਲੀ ਵੀ ਨੀਂ ਬਣ ਸਕਦਾ..
Loading views...
ਜੱਜ, ਵਕੀਲ, ਮਾਸਟਰ ਤਾਂ ਦੂਰਦੀ ਗੱਲ ਆ . . .?
ਜਿੰਨੀ ਮਹਿੰਗਾਈ ਆ……?
.
.
.
.
.
.
.
ਬੰਦਾ ਅਮਲੀ ਵੀ ਨੀਂ ਬਣ ਸਕਦਾ..
Loading views...
ਦੁੱਖ ਤਾਂ ਬਹੁਤ ਹੋਇਆ ਤੇਰੇ ਜਾਣ ਦਾ
ਪਰ ਫਿਰ ਸੋਚਦਾ ਤੇਰੇ ਨਾਲ ਕਿਹੜਾ ਸੁਖੀ ਸੀ
Loading views...
ਤਾਂਤ੍ਰਿਕ – ਬੇਟਾ ਤੇਰੇ ਸਿਰ ਕਿਸੇ ਚੁੜੇਲ ਦਾ ਸਾਇਆ ਹੈ। .
ਮੁੰਡਾ – ਮੈਂ ਤੇਰੇ ਚਪੇੜਾਂ ਮਾਰਨੀਆਂ ਸਾਲਿਆ, ਸਹੇਲੀ ਆ ਓ ਮੇਰੀ।
Loading views...
ਸ਼ਿਕਵਾ ਨਹੀ ਸ਼ੁਕਰਾਨਾ ਸਿੱਖ ਗੲੇ ਹਾਂ.
ਤੇਰੀ ਸੰਗਤ ਵਿੰਚ ਖੁੱਦ ਨੂੰ ਝੁਕਾੳੁਣਾ ਸਿੱਖ ਗੲੇ ਹਾਂ.
ਪਹਿਲਾਂ ਮਯੂਸ ਹੋ ਜਾਂਦੇ ਸੀ ਕੁੱਛ ਨਾਂ ਮਿਲਣ ਤੇ,
ਹੁਣ ਤੇਰੀ ਰਜਾਂ ਵਿੱਚ ਰਹਿਣਾ ਸਿੱਖ ਗੲੇ ਹਾਂ..
Loading views...
ਉਂਝ ਤਾਂ ਹਸੀਨ ਚਿਹਰੇ ਦੀਸਦੇ ਨੇ ਲੱਖਾਂ ਇੱਥੇ
ਕੋਈ ਦਿਲ ਵਿੱਚ ਵਸਿਆ ਨਾ
ਇੱਕ ਤੇਰੇ ਜਾਣ ਪਿੱਛੋਂ..
Loading views...
ਸੁਨ ਵੇ ਸਜਨਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ☺☺
ਸੁਹੰ ਰਬ ਦੀ ਸਾਨੂੰ ਜਿੰਦਗੀ ਏਨੀ ਪਿਆਰੀ ਨਾ ਹੁੰਦੀ॥
Loading views...
ਕਣ-ਕਣ ਅੰਦਰ ਬਾਬਾ ਨਾਨਕ„
ਹਰ ਦਰ ਅੰਦਰ ਬਾਬਾ ਨਾਨਕ„
ਹਵਾਵਾਂ ਅੰਦਰ ਬਾਬਾ ਨਾਨਕ„
ਸਾਹਾਂ ਅੰਦਰ ਬਾਬਾ ਨਾਨਕ„
ਕਿੱਧਰ ਲੱਭਦਾ ਫਿਰਦਾ ਬੰਦਿਅਾ„
ਤੇਰੇ ਮੰਨ ਦੇ ਅੰਦਰ ਬਾਬਾ ਨਾਨਕ..
Loading views...
ਅੱਜ ਕੱਲ ਜੰਨਤਾ ਰਜਾਈ ਵਿੱਚ ਆਪਣੇ
ਮੋਬਾਇਲ ਨੂੰ ਆਪਣੇ ਨਾਲ ਏਦਾਂ ਸਵਾਉਂਦੀ ਆ ..
.
ਜਿੱਦਾਂ .. . . ?
.
.
.
.
.
.
.
.
.
.
.
.
.
.
ਮਾਂ ਆਪਣੇ ਪੁੱਤ ਨੂੰ . .
Loading views...
ਨਾ ਮਸਤਾਂ ਦੀ ਮਸਤੀ ਤੇ
ਨਾ ਪੰਡਤਾਂ ਦੇ ਟੇਵੇ
ਬਾਬਾ ਨਾਨਕ ਆ ਮਾਲਕ ਮੇਰਾ
ਪਿੱਠ ਨਾ ਲੱਗਣ ਦੇਵੇ
Loading views...
ਜਦ ਜਹਾਜ਼ ਦੇ ਟਾਇਰ ਦੀ ਤਰਾਂ ਲੱਤਾਂ ਬਾਹਰ ਆਉਣ
ਤਾਂ ਸਮਝ ਲੈਣਾ
ਕੇ ਐਕਟਿਵਾ ਵਾਲੀ ਕੁੜੀ ਬ੍ਰੇਕ ਮਾਰਨ ਵਾਲੀ ਆ
Loading views...
ਇਕ oscar ਉਹਨਾਂ ਮੁੰਡਿਆਂ ਨੂੰ ਵੀ ਮਿਲਣਾ ਚਾਹੀਦਾ
ਜਿਹਨਾਂ ਨੂੰ ਹਰ ਦੂਜੇ ਦਿਨ ਪਿਆਰ ਹੋ ਜਾਂਦਾ
ਕਿਸੇ ਨਵੀਂ ਕੁੜੀ ਨਾਲ
ਓਹ ਵੀ ਸੱਚੇ ਵਾਲਾ
Loading views...
ਹਰ ਦੋਸਤਾਂ ਦੇ ਗਰੁੱਪ ਚ
ਇਕ ਦੋਸਤ ਅਜਿਹਾ ਜਰੂਰ ਹੁੰਦਾ
ਜੋ ਹਰ ਵਿਆਹ , ਪਾਰਟੀ , ਮੇਲੇ ਤੋਂ ਆ ਕੇ
ਇਹ ਜਰੂਰ ਕਹਿੰਦਾ
ਮੇਰੇ ਨਾਲ ਇਕ ਕੁੜੀ ਸੈੱਟ ਹੁੰਦੀ ਸੀ
ਟੈਗ ਕਰੋ ਛੋਟੇ ਸਲਮਾਨ ਖਾਨ ਨੂੰ
Loading views...
ਹੋਰ state ਦੀਆਂ ਕੁੜੀਆਂ
ਤੁਸੀਂ ਆਪਣੀ ਜ਼ਿੰਦਗੀ ਚ ਕੀ ਬਣਨਾ ਚਾਹੋਗੇ ?
ਏਅਰ ਹੋਸਟੇਸ , ਨਰਸ , ਡਾਕਟਰ
ਪੰਜਾਬ ਦੀਆਂ ਕੁੜੀਆਂ
ਤੁਸੀਂ ਆਪਣੀ ਜ਼ਿੰਦਗੀ ਚ ਕੀ ਬਣਨਾ ਚਾਹੋਗੇ ?
ਮੋਟੋ
Loading views...
ਵੱਡੇ ਭਰਾ ਦਾ ਵਿਆਹ ਉਸ ਟਰੱਕ ਦੀ ਤਰਾਂ ਹੁੰਦਾ
ਜਿਸਨੇ ਪਿੱਛੇ ਸਾਰੀ ਟ੍ਰੈਫਿਕ ਰੋਕ ਕੇ ਰੱਖੀ ਹੁੰਦੀ ਆ
Loading views...
ਰਾਤ ਦੀ ਨੀਂਦ ਨਈਂ ਤਾ ਕਿਹੜੀ ਗੱਲ… ,
ਅਸੀ ਵੀ ਨਸੀਬ ਨੂੰ ਧੋਖਾ ਦੇ ਕੇ ਦਿਨੇ ਸੌਂ ਲਈਦਾ
Loading views...
ਸਾਡੀ ਇੱਜ਼ਤ ਉਨ੍ਹਾ ਸ਼ਬਦਾਂ ਵਿੱਚ ਨਹੀਂ ਹੈ ਜੋ
ਸਾਡੀ ਹਾਜ਼ਰੀ ਵਿੱਚ ਕਹੇ ਗਏ ..
ਬਲਕਿ ਉਨ੍ਹਾ ਸ਼ਬਦਾਂ ਵਿੱਚ ਹੈ ਜੋ
ਸਾਡੀ ਗੈਰਹਾਜ਼ਰੀ👂ਵਿੱਚ ਕਹੇ ਗਏ
Loading views...