Sub Categories

ਬਲਦੀ ਅੱਗ ਨੇ ਪੁੱਛਿਅਾ ਤੱਤੀ ਤਵੀ ਕੋਲੋਂ…
ੲਿਨਾ ਸੇਕ ਕਿਵੇਂ ਜਰ ਗੲੇ ਸੀ??
ਤੱਤੀ ਤਵੀ ਨੇ ਕਿਹਾ..ਮੈਂ ਕੀ ਦੱਸਾਂ…
ਸਤਿਗੁਰ ਅਰਜੁਨ ਦੇਵ ਜੀ ਤਾਂ
ਮੈਨੂੰ ਵੀ ਠੰਡਾ ਕਰ ਗੲੇ ਸੀ.

Loading views...



ਕਦੇ ਵੀ ਕਿਸੇ ਨਾਲ ਐਸਾ ਝਗੜਾ ਨਾਂ ਕਰੋ ਕਿ
ਝਗੜਾ ਜਿੱਤ ਜਾਵੇ ਤੇ ਰਿਸ਼ਤਾ ਹਾਰ ਜਾਵੇ॥

Loading views...

ਇੱਕ 90 ਸਾਲ ਦਾ ਬਾਬਾ ਮਰਨ ਤੋ ਬਆਦ ਸਵਰਗ
ਵਿੱਚ..
.
ਸੋਹਣੀਆ-ਸੋਹਣੀਆ ਪਰੀਆਂ ਨੂੰ ਦੇਖ ਕੇ ਕਹਿੰਦਾ….?
.
.
.
ਜੇ ਮੈ ਬਾਬਾ ਰਾਮਦੇਵ ਦੇ ਪਿੱਛੇ ਨਾ ਲੱਗਦਾ ਤਾਂ 20 ਸਾਲ
ਪਹਿਲ
.
ਇਹ ਨਜ਼ਾਰੇ ਦੇਖਣ ਨੂੰ ਮਿਲ ਜਾਣੇ ਸੀ.

Loading views...

ਲੋਕ ਪਤਾ ਨੀ ਕਿਵੇ ਘਰੇ ਕਹਿ ਦਿੰਦੇ ਨੇ
ਕਿ ਮੈਂ ਤਾਂ ਆਪਣੀ ਪੰਸਦ ਦੀ ਕੁੜੀ ਨਾਲ ਵਿਆਹ ਕਰਵਾੳੁਣਾਂ ,
.
.
.
.
.
.
.
.
.
.
.
.
.
.
.
.
.
ਅਸੀ ਤਾ ਜੇ ਘਰੇ ਆਪਣੀ ਪੰਸਦ ਦੀ ਸਬਜੀ ਦਾ ਵੀ ਆਖੀਏ
ਤੇ ਗਾਲਾਂ ਮਿਲ ਜਾਂਦੀਆ ਨੇ

Loading views...


ਸੋਹਣੀ ਰਾਤ ਵਿੱਚ ਜਦੋਂ ਸਾਰੀ ਦੁਨੀਆਂ ਸੋ ਜਾਂਦੀ ਹੈ,
ਤਾਂ ਅਸੀਂ ਵੀ ਸੋ ਜਾਨੇ ਆਂ ਤੇਰੀਆਂ ਯਾਦਾਂ ਦੇ ਸੁਪਨੇ ਦੇਖਣ ਲਈ

Loading views...

ਜਿਹੜੇ ਮਰਜ਼ੀ ਗਾਇਕ ਨੂੰ ਪੁੱਛ ਲੋ
ਹੀ ਕਹਿਣਗੇ ਜੀ ਅਸੀਂ ਤਾਂ
ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ
ਮੈਨੂੰ ਸਮਝ ਨੀ ਆਈ
ਵੀ ਸੇਵਾ ਕਰਨ ਦੇ ਪੈਸੇ ਕੌਣ ਲੈਂਦਾ ਹੁੰਦਾ ?

Loading views...


ਯਾਦਾਂ ਤੇਰੀਆ .. ਤੇ ਦੂਜਾ ਇਹ ਝਾਂਜਰਾਂ ,,,,,,,
ਨਾ ਦੋਨੋ ਮੈਨੂੰ ਸੋਣ ਦਿੰਦੀਆਂ ……

Loading views...


ਘਰੋ ਝੂਠ ਬੋਲ ਕੇ ਨਿੱਕਲਦੇ ਨੇ…
ਤੇ ਕਹਿੰਣਗੇ ਕਿ ਪਿਅਾਰ ਅਪਣਾ ਸੱਚਾ ਏ.

Loading views...

ਆਪੇ ਟੁੱਟ ਟੁੱਟ ਕੇ ਜੁੜਨਾ ਸਿੱਖਦਾ ਰਿਹਾ,
ਉਹ ਜਖਮ ਦਿੰਦੀ ਰਹੀ ਮੈ ਲਿਖਦਾ ਰਿਹਾ

Loading views...


ਭਰਵੀ ਜੀ ਰੱਖ ਦਾੜੀ ਮੂੱਛ ਵਾਲਾਂ ਤਾਂ swag ਗੜਿਆ …
ਸਾਂਵਲਾ ਜਿਆ ਰੰਗ ਮੁੰਡਾ ਸਾਂਭ ਲੈ ਨੀ ਕਿੰਨੀਆਂ ਦੇ ਅੱਖੀਂ ਚੜ੍ਹਿਆ …

Loading views...


ਰੱਬ ਦੇ ਨਾਂ ਤੇ ਲੁੱਟੀ ਜਾਂਦੇ ਜੜ੍ਹਾਂ ਧਰਮ ਦੀਆਂ ਪੁੱਟੀ ਜਾਂਦੇ
ਲੱਖਾਂ ਈ ਏਥੇ ਰੱਬ ਫਿਰਦੇ ਨੇ ਸਾਰੇ ਈ ਫੱਟੇ ਚੁੱਕੀ ਜਾਂਦੇ..

Loading views...

ਜਿੱਥੇ ਕਦਰ ਨਾ ਹੋਵੇ ਉੱਥੇ
ਰਹਿਣਾ ਫਜੂਲ ਆ
ਚਾਹੇ ਕਿਸੇ ਦਾ ਘਰ ਹੋਵੇ
ਚਾਹੇ ਕਿਸੇ ਦਾ ਦਿਲ ਹੋਵੇ

Loading views...


ਫਾਇਦਾ ਕੀ ਏ ਯਾਰੋ ਪਾ ਮਹਿੰਗੀਆਂ ਉਹ ਕੋਠੀਆਂ ।
ਜਿਥੇ ਬੁੱਡੀ ਮਾਂ ਦੇ ਲਈ ਹੋਣ ਨਾ ਦੋ ਰੋਟੀਆਂ ।
ਜਿਹੜੇ ਪੁੱਤ ਦੁੱਧਾ ਨਾਲ ਪਾਲੇ ਮਾਰ ਚਾਵਾਂ ਨੂੰ ।
ਆਖਰ ਨੂੰ ਪਾਣੀ ਵੀਂ ਨਈਂ ਪੁੱਛਦੇ ਕਿਉਂ ਮਾਵਾਂ ਨੂੰ ।
ਆਖਰ ਨੂੰ ਪਾਣੀ ਵੀਂ ਨਈਂ ਪੁੱਛਦੇ ਕਿਉਂ ਮਾਵਾਂ ਨੂੰ ।

Loading views...

ਸਾਲੇ ਪਾਕਿਸਤਾਨ ਵਾਲੇ ਵੀ ਪਾਗਲ ਨੇ ਲੜਨ ਨੂੰ ਫਿਰਦੇ ਨੇ ਇਹਨਾ ਨੂੰ ਕੋਣ ਸਮਝਵੇ ਜਿੰਨੀ ਤੁਹਾਡੀ ਆਬਦੀ ਆ ਉਨੇ ਸਾਡੇ ਲੋਕ ਜੀਊ ਸਿਮ ਦੇ ਚੱਕਰ ਵਿੱਚ ਲਇਨ ਚ ਖੜੇ ਰਹਿੰਦੇ ਨੇ

Loading views...

ਉਹ ਰੱਬ🕌 ਜਾਣਦਾ ਏ ਵੱਖ ਹੋਣ ਦਾ.
ਖੁਆਬ ਵੀ ਮੈਂ ਖੁਆਬ ਵਿਚ ਦੇਖਿਆ ਨਹੀਂ…
ਖਾਵਾਂ ਮੈਂ ਕਸਮ ਤੇਰੀ ਸੋਹਣਿਆ…
ਤੇਰੇ ਬਿਨਾਂ ਜੀਣ ਬਾਰੇ ਸੋਚਿਆ ਨਹੀਂ

Loading views...