ਜੇ ਹੋਵੇ ਇਜਾਜ਼ਤ ਤਾਂ ਥੋਨੂੰ ਇਕ ਗੱਲ ਪੁੱਛ ਲਵਾਂ…
ਉਹ ਜੋ ਪਿਆਰ ਸਾਥੋਂ ਸਿੱਖਿਆ ਸੀ ਹੁਣ ਕਿਸ ਨਾਲ ਕਰਦੇ ਹੋ
Loading views...
ਜੇ ਹੋਵੇ ਇਜਾਜ਼ਤ ਤਾਂ ਥੋਨੂੰ ਇਕ ਗੱਲ ਪੁੱਛ ਲਵਾਂ…
ਉਹ ਜੋ ਪਿਆਰ ਸਾਥੋਂ ਸਿੱਖਿਆ ਸੀ ਹੁਣ ਕਿਸ ਨਾਲ ਕਰਦੇ ਹੋ
Loading views...
ਜ਼ਿੰਦਗੀ ਦਾ ਹੱਕਦਾਰ
ੲਿੱਕ ਹੀ ਹੋਣਾ ਚਾਹੀਦਾ ਹੈ
ਅੈਂਵੇ ਦੁੱਕੀ ਤਿੱਕੀ ਤੇ
ਹਰ ਰੋਜ਼ ਨਵੀਂ ਮਿਲਦੀ ਹੈ
Loading views...
ਲੋਕਾਂ ਨੇ ਰੋਜ਼ ਕੁਛ ਨਵਾਂ ਮੰਗਿਆ ਖੁਦਾ ਕੋਲੋ ….
ਇੱਕ ਮੈਂ ਹੀ ਹਾਂ ਜੋ ਤੇਰੇ ਖਿਆਲ ਤੋ ਅੱਗੇ ਨੀ ਵੱਧ ਸਕਿਆ
Loading views...
ਜਿੰਨਾਂ ਰਾਹਾਂ ਚੋਂ ਅਸੀ ਲੰਘੇ
ਉਹ ਰਾਹ ਪੱਥਰਾਂ ਨਾਲ ਭਰੇ ਸੀ
ਇੱਕ ਇੱਕ ਕਰਕੇ ਪੈਰਾਂ
ਵਿੱਚ ਲੱਗਦੇ ਰਹੇ
ਵਾਂਗ ਹੰਝੂਅਾਂ ਦੇ ਜਖ਼ਮ ਸਾਡੇ ਵੱਗਦੇ ਰਹੇ
Loading views...
ਆਕੜ ਤਾਂ ਸਾਰਿਆਂ ਚ ਹੁੰਦੀ ਹੈ
ਪਰ
ਝੁਕਦਾ ਉਹੀ ਹੈ
ਜਿਸਨੂੰ ਰਿਸ਼ਤਿਆਂ ਦੀ ਫਿਕਰ ਹੁੰਦੀ ਹੈ..
Loading views...
police ਵਾਲੇ ਨੇ ਸਰਾਬੀ ਨੂੰ ਪੁਛਿਆ –
ਏਨੀ ਕਿਉਂ ਪੀਤੀ ਆ ਤੂੰ.
ਸਰਾਬੀ – ਕੀ ਕਰਾ ਮਜਬੂਰੀ ਸੀ😟,
police ਵਾਲਾ – ਕੀ ਮਜਬੂਰੀ ਸੀ😒
ਸਰਾਬੀ – ਬੋਤਲ ਦਾ ਢੱਕਣ ਗਵਾਚ ਗਿਆ ਸੀ..
Loading views...
ਮੁੰਡਾ: ਕੁੜੀ ਦੇ ਪਿਉ ਨੂੰ
ਮੈਨੂੰ: ਤੁਹਾਡੀ ਕੁੜੀ ਦਾ ਹੱਥ ਚਾਹੀਦਾ…
.
.
.
.
.
.
.
ਕੁੜੀ ਦਾ ਪਿਉ: ਮੈਂ ਸਾਲਿਆ ਇੱਥੇ ਕੁੜੀ ਦੇ
ਸਪੇਅਰ ਪਾਰਟਸ ਵੇਚਦਾ
Loading views...
ਮੁੰਡਾ ਆਪਣੀ ਸਹੇਲੀ ਨੂੰ “ਮੈ ਤੇਨੂੰ ਕੱਦ ਫੋਨ ਕਰਾਂ ?
ਕੁੜੀ ” ( ਜਦੋ ਮਰਜੀ)..
.
ਮੁੰਡਾ ” ਅੱਛਾ ਸਵੇਰੇ 6 ਵਜੇਕਰਾਂਗਾ
ਕੁੜੀ ” ਨਹੀ ਉਦੋ ਤਾਂ ਮੈ ਸੁਤੀ ਹੁਨੀ ਆ.
ਮੁੰਡਾ ” ਫਿਰ ਸਵੇਰੇ 9 ਵਜੇ ਕਰਾਂ ?..
.
ਕੁੜੀ ” ਨਹੀ ਉਦੋ ਤਾਂ ਕਾਲਜ ਜਾਣਾ ਹੁੰਦਾ
ਮੁੰਡਾ ” ਫਿਰ ਦੁਪਹਿਰੇ 2 ਵਜੇ ਕਰਾਂ ?..
.
ਕੁੜੀ ” ਨਹੀ ਉਦੋਂ ਮੇਰਾ ਲਨਚ ਟਾਈਮ ਹੁੰਦਾ ਏ ”
ਮੁੰਡਾ ” ਅੱਛਾ ਫਿਰ ਸ਼ਾਮੀ 6 ਵਜੇ !..
.
ਕੁੜੀ ” ਨਹੀ ਉਦੋ ਮੈਂ ਸਹੇਲੀਆਂ ਨਾਲ ਗੋਲ ਗਪੇ ਖ਼ਾਣ
ਜਾਣਾ ਹੁੰਦਾ ਏ..
.
ਮੁੰਡਾ ” ਅੱਛਾ ਫਿਰ 9 ਵਜੇ ਕਰੂੰਗਾ
ਕੁੜੀ ” ਨਾਂ ਨਾਂ ਉਦੋਂ ਤਾ ਸਾਰੇ ਕੋਲ ਈ ਹੁੰਦੇ ਆ ਘਰਦੇ,
ਮੁੰਡਾ ” ਫਿਰ ਕੱਦ ਕਰਾਂ ਫੋਨ ?..
.
ਕੁੜੀ “( ਜਦੋ ਮਰਜੀ )..:-):-) Lol
Loading views...
ਕੇਜਰੀਵਾਲ ਦਾ ਖੁਲਾਸਾ:-
ਬਹੁਬਲੀ ਨੂੰ ਮਾਰਨ ਲਯੀ ਮੋਦੀ ਨੇ ਦਿਤੀ ਸੀ ਕੱਟਪਾ ਨੂੰ ਸੁਪਾਰੀ।
Loading views...
ਕਹਿਕੇ ਭੂਆ ਘਰੇ ਜਾਣਾ,
ਨੀ ਤੂਂ ਚੜ ਗਈ ਜਹਾਜ਼,
ਸਾਡੇ ਨਾਲ ਕਰਗੀ ਕਲੋਲ ਸੋਹਣੀਏ,
ਚਿੱਤ ਮੇਰਾ ਕਰੇ ਖਿੱਚਦਾ ਵਲੈਤ ਨੂੰ ਟਰਾਲਾ,
ਪਰ ਰਸਤੇ ਚ ਪੈਣੇ ਬੜੇ Toll ਸੋਹਣੀਏ.
Loading views...
ਜੋ ਹੈਰਾਨ ਨੇ ਮੇਰੇ ਸਬਰ ਤੇ ਉਨਾਂ ਨੂੰ ਕਹਿ ਦਿਉ’
ਜੋ ਹੰਝੂ ਜਮੀਨ ਤੇ ਨਹੀ ਡਿੱਗਦੇ..
ਉਹ ਅਕਸਰ ਦਿਲ ਚੀਰ ਜਾਦੇ ਨੇ…
Loading views...
ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ..
ਅਤੇ ਵੱਡਾ ਬੰਦਾ ਛੋਟੀ ਜਿਹੀ ਗੱਲ ਤੇ ਔਕਾਤ ਦਿਖਾ ਦਿੰਦਾ ਆ ..
Loading views...
ਮੁੰਡਾ ਅੱਤ ਦਾ ਸਵੀਟ..
ਕੁੜੀ ਸਿਰੇ ਦੀ ਰਕਾਨ….
ਮੁੰਡਾ ਹੱਸਦਾ ਰਹੇ.ਕੁੜੀ ਗੁਸੇ ਦੀ ਦੁਕਾਨ .
Loading views...
ਕੁੜੀਆਂ ਲਈ ਜਰੂਰੁ ਸੁਝਾਅ
ਕਰੀਮਾਂ ਲਾਉਣ ਨਾਲ ਰੰਗ ਸਾਫ ਹੁੰਦਾ ਦਿਲ ਨਹੀ 😛
Loading views...
ਪਤੀ ਪਤਨੀ ਖਾਣਾ ਖਾ ਰਹੇ ਸੀ ..🍽☺
ਪਤੀ ,, ਖਾਣਾ ਖਤਮ ਕਰਕੇ ਉੱਠਿਆ ਤੇ ਅਪਣੇ ਭਾਂਡੇ ਧੋਣ ਲੱਗ ਪਿਆ..😄
..
ਪਤਨੀ- ਲੈ ਦੱਸ ਕਰਾਤੀ ਨਾ ਮਿੱਟੀ ਪਲੀਤ ,😎 .??
.
.
.
.
ਪਤੀ -ਹੁਣ ਕੀ ਹੋਗਿਆ 🤔???????
.
.
.
ਪਤਨੀ -ਅਸੀਂ ਘਰੇ ਥੋੜਾਂ ਹੋਟਲ ਚ ਬੈਠੇ ਆ .
Loading views...
ਅੱਜ ਮੈ ਘਰੇ ਕਹਿ ਦਿੱਤਾ ਕਿ
ਜੇਕਰ ਕਿਸੇ ਨੇ ਮੇਰੇ ਮੋਬਾਇਲ ਨੂੰ
ਹੱਥ ਲਾਇਆ ਤਾ ਸਮਝੋ
ਬਾਹੂਬਲੀ ਦੀ ਤਲਵਾਰ ਨੂੰ ਹੱਥ ਲਾ ਲਿਆ
ਫਿਰ ਬਾਪੂ ਨੇ ਪਾਣੀ ਵਾਲੀ ਪਾਇਪ ਨਾਲ ਕੁੱਟਿਆ
ਕਹਿੰਦਾ ਜੇ ਤੂੰ ਬਾਹੂਬਲੀ ਏ ਮੈ ਵੀ ਕਟੱਪਾ ਆ
Loading views...