Sub Categories

ਮਾਂ – ਜਾ ਰਸੋਈ ਚੋਂ ਛੋਟੀ ਪਲੇਟ ਲੈ ਕੇ ਆ
ਮੈਂ – ਮੈਨੂੰ ਨੀ ਲੱਭਦੀ ਪਈ
ਮਾਂ – ਗੈਸ ਚਲਾ ਕੇ ਆਪਣੇ ਫੋਨ ਨੂੰ
ਅੱਗ ਲਾ ਦੇ
ਫੇਰ ਲੱਭ ਜਾਣੀ

Loading views...



ਮੁੰਡਾ – ਅੱਜ ਫੇਰ ਆਲੀਆ ਨੂੰ kiss ਕਰਨ ਨੂੰ ਦਿਲ ਕਰਦਾ ਯਾਰ
ਦੂਜਾ ਮੁੰਡਾ – (ਹੈਰਾਨੀ ਨਾਲ) ਤੂੰ ਪਹਿਲਾ ਵੀ ਆਲੀਆ ਨੂੰ kiss ਕੀਤੀ ਆ ??
ਮੁੰਡਾ – ਨਹੀਂ , ਇਕ ਵਾਰ ਪਹਿਲਾਂ ਵੀ ਦਿਲ ਕੀਤਾ ਸੀ

Loading views...

Chat ਤਾਂ Gf ਵਾਲੇ ਕਰਦੇ ਆ..
.
Single ਬੰਦਾ ਤਾਂ Status ਪਾਉਣ ਬਾਰੇ ਸੋਚਦਾ ਰਹਿੰਦਾ

Loading views...

ਚੋਰੀ ਨਾ ਕਰੋ
ਝੂਠ ਨਾ ਬੋਲੋ
ਕਿਸੇ ਨੂੰ ਧੋਖਾ ਨਾ ਦੇਵੋ
ਕਿਉਂਕਿ ਸਰਕਾਰ ਨੂੰ ਮੁਕਾਬਲੇਬਾਜ਼ੀ ਪਸੰਦ ਨਹੀਂ

Loading views...


ਦੇਸ਼ ਦੇ ਨੌਜਵਾਨਾਂ ਨੂੰ ਜਰੂਰੀ ਸੰਦੇਸ਼
ਜੇਕਰ ਤੁਸੀਂ ਦੇਸ਼ ਬਦਲਣਾ ਹੈ ਤਾਂ ਹੁਣੇ ਬਦਲੋ
ਕਿਉਂਕਿ ਜੇਕਰ ਵਿਆਹ ਹੋ ਗਿਆ ਤਾਂ
ਦੇਸ਼ ਤਾਂ ਕੀ ਤੁਸੀਂ ਟੀਵੀ ਦਾ ਚੈਨਲ ਵੀ ਨਹੀਂ
ਬਦਲ ਪਾਉਗੇ

Loading views...

ਲੋਕਾਂ ਦੇ ਦੋਸਤ
ਅਮਰੀਕਾ ਤੇ ਕੈਨੇਡਾ ਜਾ ਰਹੇ ਨੇ
ਮੇਰੇ ਵਾਲੇ ਸਾਲੇ
ਠੇਕੇ ਤੋਂ ਅੱਗੇ ਨੀ ਵੱਧਦੇ

Loading views...


ਆਟੋ ਵਾਲਾ ਕੁੜੀ ਨੂੰ
ਕਿੱਧਰ ਜਾਣਾ ਮੈਡਮ
ਕੁੜੀ – ਘਰ ਜਾਣਾ
ਆਟੋ ਵਾਲਾ – ਘਰ ਦਾ ਪਤਾ ?
ਕੁੜੀ – ਮੈਂ ਕਿਉਂ ਦੱਸਾਂ ?

Loading views...


ਪਤੀ ਪਤਨੀ ਗੋਲਗੱਪੇ ਖਾ ਰਹੇ ਸੀ
ਪਤੀ ਪਤਨੀ ਵਲ ਦੇਖ ਰਿਹਾ ਸੀ
ਪਤਨੀ-ਸ਼ਰਮਾ ਕੇ ਏਦਾ ਕੀ
ਦੇਖ ਰਹੇ ਉ ਜੀ
ਪਤੀ- ਥੋੜ੍ਹਾ ਆਰਾਮ ਨਾਲ ਖਾ ਲੈ
ਮੇਰੀ ਵਾਰੀ ਨਹੀਂ ਆ ਰਹੀ

Loading views...

ਨਾਮ
ਇਕ ਦਿਨ ਚ ਨਹੀਂ ਹੋਵੇਗਾ
ਪਰ “ਇਕ ਦਿਨ” ਜਰੂਰ ਹੋਵੇਗਾ

Loading views...

ਕਮਲਾ ਦੇ ਪਿਤਾ ਪਾਨਵਾਲੇ ਦੀ ਦੁਕਾਨ ਤੇ
ਕਮਲਾਪਸੰਦ ਹੈ ?
ਪਾਨਵਾਲਾ – ਜੀ ਮੈਨੂੰ ਕਮਲਾ ਪਸੰਦ ਆ
ਤੇ ਕਮਲਾ ਵੀ ਮੈਨੂੰ ਪਸੰਦ ਕਰਦੀ ਆ

ਬਸ ਫੇਰ ਦੇ ਚੱਪਲ ਤੇ ਚੱਪਲ

Loading views...


ਇੱਕ ਯਾਰੀਆ ਨੂੰ ਨਿਭਾਉਣਾ ਈ ਸਿੱਖਿਆ।।
ਦੂਜਾ ਕੰਮ ਮੈ ਨਾ ਸਿੱਖਿਆ ਨਾ ਹੀ ਸਿੱਖਣਾ

Loading views...


ਤੱਕਿਆ ਤਾਂ ਕਮਲੀਏ ਗੈਰਾਂ ਨੂੰ ਜਾਦਾਂ ਐ
ਆਪਣਿਆ ਨੂੰ ਤਾਂ ਦਿਲ ਚੋ ਦੇਖੀਦਾ ਆ

Loading views...

ਕਦੇ ਕਹਿਨੇ ਹੁਨੇ ਸੀ ਤੇਰੇ ਵਰਗੀ ਦੁਨੀਆ ਤੇ ਕੋਈ ਨਾ।।😊
ਸਚੀ ਤੇਰੇ ਵਰਗੀ ਧੋਖੇਬਾਜ਼ ਦੁਨੀਆ ਤੇ ਕੋਈ ਨਾ

Loading views...


ਤੂੰ ਤਾਂ ਛੱਡ ਗਈ ਏ
ਪਰ ਚੰਦਰੀਆ ਤੇਰੀਆ ਯਾਦਾਂ ਨੀ ਛੱਡਦੀਆਂ

Loading views...

ਦੋਸਤਾਂ ਨੂੰ ਹਰ ਮਿਹਫਿਲ ਵਿਚ ਯਾਦ ਕਰਾਂਗੇ ,
ਹਮੇਸ਼ਾ ਰੱਬ ਦਾ ਧੰਨਵਾਦ ਕਰਾਂਗੇ ,
..
ਨਾ ਮਿਲਿਆ ਸੀ, ਨਾ ਮਿਲੇਗਾ…..?
.
.
.
ਤੇਰੇ ਜੇਹਾ ਦੋਸਤ , ਅੱਜ ਹੀ ਨਹੀ ਹਮੇਸ਼ਾ
ਏਸ ਗੱਲ ਤੇ ਨਾਜ਼ ਕਰਾਂਗੇ….

Loading views...

ਪੂਰੀਆਂ ਕਰਦੇ ਰੱਬਾ ਕੀਤੀਆਂ ਅਰਦਾਸਾਂ ਨੂੰ
ਦੇਵੀਂ ਨਾ ਕਿਤੇ ਤੋੜ ਮਾਲਕਾ,ਲਾਈਆਂ ਉੱਚੀਆਂ ਆਸਾਂ ਨੂੰ.

Loading views...