Sub Categories

ਲੋਕ ਗਰੀਬ ਸਬਜ਼ੀ ਵਾਲੇ ਨੂੰ- ਭਿੰਡੀ ਕੀ ਰੇਟ ਹੈ?
ਸਬਜ਼ੀ ਵਾਲਾ: ਜੀ 20 ਰੁਪਏ ਕਿੱਲੋ
ਲੋਕ:ਮੈਂ ਤਾਂ 15 ਦੇਣੇ ਆ ਦੇਣੀ ਆ ਤਾਂ ਦੇ ਨਹੀਂ ਤੇਰੀ ਮਰਜੀ…
.
ਫੇਰ ਸ਼ਾਮ ਨੂੰ ਪੀਜ਼ਾ ਮੰਗਵਾਉਂਦੇ ਨੇ ਤੇ ਬੰਦਾ ਪੀਜ਼ਾ ਲੈਕੇ ਆਉਂਦਾ,ਤੇ ਉਸਨੂੰ ਪੁੱਛਦੇ ਨੇ ਕਿੰਨੇ ਪੈਸੇ
ਉਹ ਕਹਿੰਦਾ 950
ਅਤੇ
ਉਸਨੂੰ 500 500 ਦੇ ਦੋ ਨੋਟ ਦੇਕੇ ਕਹਿੰਦੇ ਬਾਕੀ ਰੱਖ ਲੈ।
ਬਾਅਦ ਵਿੱਚ ਘਰੇ ਆਕੇ ਫੇਸਬੁੱਕ ਤੇ ਪਾਉਂਦੇ ਨੇ we support farmers
ਤੇ ਕਹਿੰਦੇ ਨੇ ਕਿਸਾਨ ਆਤਮ ਹੱਤਿਆ ਕਰ ਰਿਹਾ ਹੈ।

Loading views...



ਭੁਖੀ ਆਂ ਪਿਆਰ ਦੀ ਸੁੱਣੋ ਸਰਦਾਰ ਜੀ।
ਹੋਰ ਕਿਹੱੜਾ ਜੱਟੀ ਥੋਡੀ ਜਾਣ ਮੰਗਦੀ।

Loading views...

ਇਕ ਦਿਨ ਦੇਖੀ ਐਸਾ ਆਉਣਾ ਅੱਲੜੇ
ਘੜੀ ਹੋਣੀ ਤੇਰੀ
ਸੈੱਲ ਮੈਂ ਪਾਊਂਗਾ
ਪੱਪੂ ਘੜੀਆਂ ਵਾਲਾ

Loading views...

ਸੁਪਨੇ ਵੀ ਸਨ ਵਾਧੂ ਤੇ ਰੀਝਾਂ ਵੀ ਵਥੇਰੀਆ
ਸਭ ਕੁਝ ਉਡਾ ਕੇ ਲੈ ਗਈਆ ਵਖਤ ਦੀਆਂ ਹਨੇਰੀਆ

Loading views...


ਸਾਨੂੰ ਤਾ IELTS ਵਾਲਿਆਂ ਨੇ ਦਾਖਲਾ ਨੀ ਦਿੱਤਾ…





ਕਹਿੰਦੇ……. ………..
















ਤੁਹਾਡੇ ਜਿੰਨੇ ਪੜੇ ਲਿਖੇ ਤਾ ਮਾਸਟਰ ਨੀ ਹੈਗੇ ਸਾਡੇ ਕੋਲ

Loading views...

ਕੁਛ ਪਾਉਣਾ ਹੈ ਤਾ ਕਾਬਲੀਅਤ ਵਧਾਓ ,..
ਕਿਸਮਤ ਦੀ ਰੋਟੀ ਤਾ….?
.
.
.
ਕੁੱਤੇ ਨੂੰ ਵੀ ਨਸੀਬ ਹੋ ਜਾਦੀ ਹੈ… 🙂

Loading views...


ਬੁੱਲੇ ਸ਼ਾਹ ਉਸ ਨਾਲ ਯਾਰੀ ਕਦੇ ਨਾ ਲਾਈਏ
ਜੀਨੂੰ ਆਪਣੇ ਤੇ ਗਰੂਰ ਹੋਵੇ’..
.
ਮਾਂ ਪਿਉ ਨੂੰ ਕਦੇ ਬੁਰਾ ਨਾਂ ਆਖੀਏ ਭਾਵੇ ਲੱਖ
ਉਨਾ ਦਾ ਕਸੂਰ ਹੋਵੇ!..
.
ਬੁਰੇ ਰਸਤੇ ਕਦੇ ਨਾਂ ਜਾਈਏ ,
ਭਾਵੇਂ ਮੰਜਿਲ ਕਿੰਨੀ ਵੀ ਦੂਰ ਹੋਵੇ’ ਰਾਹ ਜਾਂਦੇ ਨੂੰ ਦਿਲ ਕਦੇ ਨਾਂ ਦੇਈਏ…
.
ਭਾਵੇਂ ਲੱਖ ਮੁੱਖ ਤੇ ਨੂਰ ਹੋਵੇ”
ਮੁਹੱਬਤ ਬਸ ਉਥੇ ਕਰੀਏ …
.
ਜਿੱਥੇ ਪਿਆਰ ਨਿਭਾਉਣ ਦਾ ਦਸਤੂਰ ਹੋਵੇ! 🙂

Loading views...


ਮੈ ਆਪਣੀ ਸ਼ਹੇਲੀ ਨੂੰ ਕਿਹਾ ਕਿ ਜੇ ਮੈ ਮਰ ਗਿਆ
ਤਾ ਫ਼ੇਰ..
.
.
.
.
.
.
.
.
.
ਕਹਿੰਦੀ ਐਵੇਂ ਕੁੱਤੇ ਵਾਂਗੂ ਭੌਂਕੀ ਨਾ ਜਾਂ..

Loading views...

ਮੇਰੇ ਵਾਲੀ ਨੇ ਵੀ ਅੱਜ
Sirra ਈ ਕਰਾਤਾ..?
.
ਕਹਿੰਦੀ ….???
.
.
.
.
.
ਆਪਣੇ ਵਿਆਹ ਵਾਲੀ #Film ਵੀ
Parmish_verma ਤੋ ਬਨਵਾਉਣੀ ਆ..

Loading views...

ਖਿਲਰਣ ਦਿੳ ਬੁੱਲਾ ਤੇ ਹਾਸੀ ਦੇ ਫੁਹਾਰੇ.
ਪਿਅਾਰ ਨਾਲ ਗੱਲ ਕਰਨ ਨਾਲ ਜਾੲਿਦਾਤ ਘੱਟ ਨਹੀ ਹੁੰਦੀ.

Loading views...


ਜਿਸਨੇ ਸੂਹੀ ਚੁੰਨੀ ਅਤੇ ਫਿੱਕੀ ਪੱਗ ਨੂੰ ਬਿਰਧ ਆਸ਼ਰਮ ਜਾ ਟੰਗਿਆ ਸੀ
ਸੁਣਿਆ ਉਸ ਪੁੱਤ ਨੂੰ ਮਾਂ ਪਿਓ ਬੜਿਆ ਮੰਨਤਾਂ ਨਾਲ ਮੰਗਿਆ ਸੀ

Loading views...


ਦੇਖ ਕੇ ਹਰ ਕੋਈ ਇਥੇ ਮੁਸਕਰਾਉੰਦਾ ਜਰੂਰ ਹੁੰਦਾ….
ਪਰ ਕੋਈ ਕਿਸੇ ਲਈ ਅੱਜ-ਕੱਲ ਦਿਲੋ ਖੁਸ਼ ਨਹੀ ਹੁੰਦਾ

Loading views...

ਕਿੰਨੀਆਂ ਮਿਨਤਾਂ ਕੀਤੀਆਂ
ਦਰ ਦਰ ਦੀਆਂ ਠੋਕਰਾਂ ਖਾਧੀਆਂ
ਮਾਂ ਬਾਪ ਨੇ ਕੇ ਇਕ ਮੁੰਡਾ ਹੋ ਜਾਵੇ
ਤੇ ਓਹ ਸਾਲਾ ਫੇਸਬੁੱਕ ਤੇ
ਪੂਜਾ ਸ਼ਰਮਾ ਬਣਕੇ ਬੈਠਾ ਆ

Loading views...


ਮੇਰੇ ਵਾਲੀ ਕਮਲੀ ਕਹਿੰਦੀ ਆਹ ਚੱਕ ਆਪਣਾ ਛੱਲਾ
ਪਾ ਦੇ ਜਾ ਕੇ ਗੈਰਾਂ ਨੂੰ..
.
ਮੈਂ ਵੀ ਕਿਹ ਦਿੱਤਾ ….???????????
.
.
.
.
.
.
.
.
ਫੜਾ ਮੈਂ ਆਪ ਪਾਂਉਗਾ

Loading views...

ਵੈਸੇ ਤਾਂ ਮੈਨੂੰ ਪਿਆਰ ਤੇ ਯਕੀਨ ਬਹੁਤ ਘੱਟ ਹੁੰਦਾ
ਪਰ ਜੇ ਕਿਤੇ ਹੋਣ ਲੱਗੇ ਤਾਂ……?
.
.
.
.
.
.
.
.
.
.
.
.
.
ਆਹ ਸਾਵਧਾਨ ਇੰਡੀਆ ਵਾਲੇ
ਡਰਾ ਦਿੰਦੇ ਆ

Loading views...

ਸ਼ਰਾਬ ਦੀ ਬੋਤਲ ਤੱਕ ਤਾਂ ਠੀਕ ਸੀ,
ਪਰ …..?
.
ਸਾਲਾ ਚਾਹ ਆਲੇ ਪਤੀਲੇ
ਵਿੱਚ ਵੀ ਤੂੰ ਹੀ ਦਿਸਦੀ ਆਂ … 😀

Loading views...