Sub Categories

ਚੰਗਿਆ ਲੋਕਾ ਨੇ ਮੈਨੂੰ ਖੁਸ਼ੀਆ ਦਿੱਤੀਆ…
ਬੁਰਿਆ ਨੇ ਤਜਰਬਾ…
ਬਹੁਤ ਬੁਰਿਆ ਨੇ ਸਬਕ…
ਬਹੁਤ ਚੰਗਿਆ ਨੇ ਯਾਦਾਂ

Loading views...



ਕਈ ਵਾਰ ਚੁੱਪ ਵਿਚ ਵੀ ਜਵਾਬ ਹੁੰਦੇ ਨੇ
ਕਈ ਵਾਰ ਰੌਲਾ ਪਾ ਕੇ ਵੀ ਝੂਠ ਸੱਚ ਨੀ ਹੁੰਦੇ
ਜੀਹਦੇ ਅੰਦਰ ਚੰਗਿਆਈ ਓਹਨੂੰ ਚੰਗਾ ਦਿਸਦਾ
ਬੇਸਮਝਾ ਲਈ ਹੀਰੇ ਵੀ ਤਾਂ ਕੱਚ ਹੀ ਹੁੰਦੇ..

Loading views...

Ajj ਕੱਲ ਦੀ Friendship ਨਾਲੋ ਜਿਆਦਾ time . . .?.
.
ਮੋਬਾਇਲ ਦੀ battery ਕੱਡ ਜਾਂਦੀ ਆ ..

Loading views...

ਕੁੜੀਆਂ ਦੀ ਜੀਨ ਚ ਜਿੰਨੀਆਂ ਮਰਜ਼ੀ ਜੇਬਾਂ ਲਗਵਾ ਦੋ
ਪਰ ਫੋਨ ਹੱਥ ਚ ਹੀ ਮਿਲੂਗਾ

Loading views...


ਬਾਪੂ – ਬੇਟਾ ਤੇਰੇ result ਦਾ ਕਿ ਬਣਿਆ
ਪੱਪੂ – ਬਾਪੂ 80% ਆਏ ਆ
ਬਾਪੂ – ਪਰ ਮਾਰਕਸ਼ੀਟ ਤੇ ਤਾਂ 40% ਲਿਖਿਆ ਆ
ਪੱਪੂ – ਬਾਕੀ ਦੇ 40% ਅਧਾਰ ਕਾਰਡ ਲਿੰਕ ਹੋਣ ਨਾਲ
ਸਿਧ ਅਕਾਊਂਟ ਚ ਆ ਜਾਣਗੇ
ਬਾਪੂ ਬੇਹੋਸ਼

Loading views...

ਹੁਣ ਕੀ ਗੱਲ ਦੱਸਾਂ ਮੈਂ ਤੈਨੂੰ ਆਪਣੇ
ਿਦਲ ❤ਦੀ।
ਮੇਰੀ ਤਾਂ ਨਬਜ਼ ਵੀ ਨਹੀਂ ਤੇਰੇ
ਬਾਜੋਂ ਹਿੱਲਦੀ!

Karan ghotra

Loading views...


ਅੱਜ ਜਿਹੜੇ ਲੋਕ ਤੁਹਾਨੂੰ ਇਗਨੋਰ ਕਰਦੇ ਆ
ਮਾੜਾ ਜਿਹਾ ਨਾਮ ਕਮਾ ਲਵੋ
ਉਹ ਲੋਕ ਹੋਰਾਂ ਲੋਕਾ ਨੂੰ ਦੱਸਣਗੇ ਕੀ
ਓਹ ਤੁਹਾਨੂੰ ਕਿਵੇ ਮਿਲੇ ਸਨ।

Loading views...


ਦੁਨੀਆ ‘ਚ ਸਭ ਤੋਂ ਕੀਮਤੀ ਚੀਜ਼
ਸਿਰਫ ਅਤੇ ਸਿਰਫ ਮੌਜੂਦਾ ਸਮਾਂ ਹੈ
ਕਿਉਂਕਿ ਇਸ ਨੂੰ ਇਕ ਵਾਰ ਗਵਾ ਕੇ
ਅਸੀਂ ਦੁਬਾਰਾ ਹਾਸਲ ਨਹੀਂ ਕਰ ਸਕਦੇ….

Navneet Kaur

Loading views...

ਬਸ ਧੋਖਾ ਨਾ ਕਰੀਂ ਤੂੰ
ਸੱਜਣਾਂ ਮੇਰੇ ਨਾਲ
ਮੈਨੂੰ ਪਿਅਾਰ ਹੋ ਗਿਅਾ ੲੇ
ਸੱਜਣਾਂ ਤੇਰੇ ਨਾਲ

Loading views...

ਰਾਤ ਹਨੇਰੀ ਕਾਲੀ ੲੇ
ਜਲਦੀਂ ਜਲਦੀਂ ਸੌ ਜਾੳੁ
ਮਾਓੂ ਬਿੱਲੀ ਅਾੳੁਣ ਵਾਲੀ ੲੇ

Loading views...


ਅੱਜ ਗੱਡੀ ਚਲੳੁਂਦੇ ਨੇ ਅਾਪਣਾ ਗਾਣਾ ਰੀਕੋਰਡ ਕਿੱਤਾ..
ਫਿਰ ਜਦ ਸੁਣਿਅਾ ਤਾ ਸੱਚੀ ਲੱਗਾ ਕਿ
ਚੀਮਾ ਬਹੁਤ ਵਧੀਅਾ ਗੳੁਂਦਾ.

Loading views...


ਮੇਰੇ ਇਕੱਲੇਪਨ ਦਾ ਮਜਾਕ ਉਡਾਉਣ ਵਾਲਿਉ
ਮੈਨੂੰ ਇੱਕ ਗੱਲ ਤਾਂ ਦੱਸੋ
ਕਿ ਜਿਸ ਭੀੜ ਵਿੱਚ ਤੁਸੀ ਖੜੇ ਹੋ
ਉਹਦੇ ਵਿੱਚ ਤੁਹਾਡਾ ਕੌਣ ਆ…

Loading views...

ਮੁੰਡਾ ਕੁੜੀ ਨੂੰ ” ਤੂੰ ਸਵੇਰੇ ਕਿੰਨੇ ਵਜੇ ਉਠਦੀ ਏ ?
`
`
ਕੁੜੀ ” ਮੇਰਾ ਕੋਈ ਟਾਈਮ ਨੀ..
ਜਦ ਜੀ ਕਰਦਾ ਉਠ ਜਾਈਦਾ… ਜਦ ਜੀ ਕਰਦਾ ਸੋ
ਜਾਈਦਾ ”
`
`
ਮੁੰਡਾ ” ਯੂ ਨੋਟੀ ਗਰਲ..
`
`
`
`
`
`
ਬਿਲਕੁਲ ਸਾਡੇ Kutte ਤੇ ਗਈ ਆ…
ਉਹ ਵੀ ਇਦਾਂ ਈ ਕਰਦਾ.

Loading views...


ਥਾਂ-ਥਾਂ ਮਥੇ ਟੇਕਣ ਵਾਲੇ ਕੀ ਰੁਤਬਾ ਰੱਬ
ਦਾ ਪਹਿਚਾਨਣਗੇ__

ਜਿਸਦੀ ਸੋਚ ਕੁੜੀਆਂ ਦੇ ਜਿਸਮਾਂ ਤੱਕ ਹੀ ਹੋਵੇ,
ਓਹ
ਕੀ ਪਿਆਰ ਸੱਚਾ ਜਾਨਣਗੇ….🙏🏻

Loading views...

ਮੁੰਡਾ – ਕਿਦਾਂ ਮੋਟੋ
ਕੁੜੀ – ਮੈਂ ਤੈਨੂੰ ਕਿਥੋਂ ਮੋਟੋ ਲਗਦੀ ਆ ?
ਮੁੰਡਾ – ਦਿਮਾਗ ਤੋਂ

Loading views...

ਪਿਓ ਦੀ ਖਾਧੀ ਕੱਲੀ ਕੱਲੀ
ਝਿੜਕ
ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਕੰਮ
ਆ ਜਾਂਦੀ ਹੈ

Loading views...