Sub Categories

ਅੰਕਲ ਜੀ
ਸਿਮਰਨ ਘਰ ਹੈਗੀ ਆ ?
ਹਾਂ ਹੈਗੀ ਆ, ਕੀ ਕਹਿਣਾ
ਓਹਨੂੰ ਕਹਿ ਦਿਓ
ਜਾ ਸਿਮਰਨ ਜਾ
ਜੀ ਲੈ ਆਪਣੀ ਜ਼ਿੰਦਗੀ

Loading views...



ਜੇ ਪਾਇਆ ਪਿੰਜਰੇ ਅੰਦਰ ਤੂੰ ਪਰ ਕੱਟ ਕੇ ਤਾਂ ਕੀ ਹੋਇਆ
ਮੇਰੇ ਹਿੱਸੇ ਦੀ ਰੋਟੀ ਤਾਂ ਹੈ ਏਥੇ ਵੀ ਚਲੀ ਆਈ…

Loading views...

ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ,
ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ।

Loading views...

ਕੁੜੀ:” ਮੇਰੇ ਇਕ ਸਾਹ ਤੇ ਲੱਖਾਂ ਮੁੰਡੇ ਮਰਦੇ
ਆ…..
:
:
:
:
:
:
:
:
ਮੁੰਡਾ:- ਫਿਰ ਬੁਰਸ ਕਿਉ
ਨਹੀ ਕਰਦੀ

Loading views...


ਹਰ ਵਿਦੀਆਰਥੀ ਦੀ ਕਹਾਣੀ ”
.
.
.
.
.
ਕੱਲ ਰਾਤੀ ਕਿਤਾਬ ਮੇਰੇ ਵੱਲ ਤੱਕਦੀ ਰਹੀ ”
.
.
.
ਅਤੇ ਨਿੰਦ ਮੈਨੂੰ ਆਪਣੇ ਵੱਲ ਨੂੰ ਖਿਚਦੀ ਰਹੀ ”
.
.
.
ਨਿੰਦ ਦਾ ਝੋਕਾਂ ਮੇਰੇ ਮਨ ਨੂੰ ਮੋਹ ਗਿਆ ”
.
.
.
.
.
.
.
.
ਅਤੇ ਕੱਲ ਰਾਤ ਇੱਕ ਹੋਣਹਾਰ ਵਿਦੀਆਰਥੀ ਬਿਨਾਂ ਪੜੇ ਈ ਸੋ ਗਿਆ

Loading views...

ਜਿਸ ਦਿਨ ਤੁਹਾਡੀ ਮੈਂ ਗੁੰਮ ਜਾਵੇਗੀ,
ਉਸ ਦਿਨ ਤੁਸੀਂ ਆਪਣੇ ਆਪ ਨੂੰ ਲੱਭ ਜਾਓਗੇ

Loading views...


ਪਤਨੀ : ਮੈਂ ਡਰਾਈਵਰ ਨੂੰ ਨੌਕਰੀ ਤੋ ਕੱਢ ਰਹੀ ਹਾਂ ਅੱਜ ਮੈਂ ਦੂਜੀ ਵਾਰ ਮਰਦੇ-ਮਰਦੇ ਬਚੀ…
.
.
.
.
.
.
.
ਪਤੀ : ਪਲੀਜ਼ ਡਾਰਲਿੰਗ.
ਉਸ ਨੂੰ ਇਕ ਮੋਕਾ ਹੋਰ ਦਿਓ

Loading views...


ਕੁਝ ਲਿਖਿਆ ਜਰੂਰ ਹੈ ਤੇਰੇ ਹੁਸਣ ਉੱਪਰ,,
ਪਰ ਕੀ ਫਾਇਦਾ ਤੂੰ ਤਾਰੀਫ ਸੁਣਕੇ ਕਿਹੜਾ ਮੁੜ ਆਉਣਾ.

Loading views...

ਪਤੀ (ਅਪਣੀ ਪਤਨੀ ਨੂੰ)-ਮੇਰੇ ਪੇਟ ਚ ਦਰਦ ਆ ਡਾਕਟਰ ਨੂੰ ਫੋਨ ਕਰਦੋ,
ਪਤਨੀ-ਜੀ ਕਰਦੀਆ ਪਰ ਤੁਹਾਡੇ ਫੋਨ ਦਾ ਪਾਸਵਰਡ ਕੀ ਆ
ਪਤੀ-ਰਹਿਣ ਦਿਓ ਹੁਣ ਠੀਕ ਆ

Loading views...

ਆਹ ਗੋਲਗੱਪਿਆਂ ਵਾਲਿਆਂ ਦਾ ਰੋਹਬ ਵੀ ਕਿਸੇ DC ਨਾਲੋਂ ਘੱਟ ਨੀ ਹੁੰਦਾਂ
ਚੰਗੇ ਭਲੇ ਬੰਦੇ ਦੇ ਹੱਥ ਚ ਕੌਲੀਆਂ ਫੜਾਕੇ ਮੰਗਤਿਆਂ ਵਾਂਗੂੰ ਖੜਾ ਕਰ ਦਿੰਦੇ ਆ
😝😂🙏🏻🤣

Loading views...


ਮੈਨੂੰ ਨਫਰਤ😡 ਹੈ ੳੁਨ੍ਹਾ ਲੋਕਾਂ ਨਾਲ
ਜੋ Phone ਫੜ ਕੇ ਕਹਿੰਦੇ ਨੇ
Pasward😚 ਦੱਸੀ ੲਿਸ ਦਾ
ਓੲੇ ਪਤੰਦਰੋ😆 ਜੇ ਦੱਸਣਾਂ ਹੀ ਹੁੰਦਾ
ਤਾਂ ਲਗਾੳੁਣ ਦੀ ਕਿ ਜਰੂਰਤ ਸੀ😆😆

Loading views...


ਬੰਦਾ ਅਪਣੀ ਸੋਚ ਤੋਂ ਬਸ ….
ਇੰਨਾ ਕੁ ਹੀ ਬਈਮਾਨ ਹੁੰਦਾ
ਜਦ ਬੜਕਾਂ ਮਾਰਦਾ, ਫ਼ੇਰ ਜੱਟ ਹੁੰਦਾ
ਜਦ ਖੁਦਕੁਸ਼ੀ ਕਰਦਾ, ਫ਼ੇਰ ਕਿਸਾਨ ਹੁੰਦਾ

Loading views...

ਨਸ਼ਾ ਛੁਡਾਉਣਾ ਏਨਾ ਔਖਾ ਨੀ ਹੁੰਦਾ
ਪੱਕੇ ਨਸ਼ੇੜੀ ਕੋਲੋਂ
ਜਿੰਨਾ ਕੁੜੀਆਂ ਨੂੰ ਹਟਾਉਣਾ ਔਖਾ ਹੁੰਦਾ
ਗੋਲਗਪਿਆਂ ਦੀ ਰੇਹੜੀ ਕੋਲੋਂ

Loading views...


ਅੱਜ ਕੱਲ ਦੀਆਂ ਕੁੜੀਆਂ ਦਿਲ ਟੁੱਟਣ ਤੇ
ਏਨਾ feel ਨੀ ਕਰਦੀਆਂ
ਜਿਨ੍ਹਾਂ Long Nails ਤੇ
High Heels ਟੁੱਟਣ ਤੇ ਕਰ ਜਾਂਦੀਆਂ

Loading views...

ੲਿਨਸਾਨ ਨੇ ਬਹੁਤ ਖਿਡੌਣੇ ਬਣਾੲੇ ਖੇਡਣ ਲੲੀ,,
ਪਰ ਫੇਰ ਵੀ ਕੲੀ ਲੋਕ ਦਿਲਾ ਨਾਲ ਖੇਡ ਕੇ ਖੁਸ਼ ਨੇ,,

Loading views...

ਜਿੰਨਾ ਉੱਤੇ ਮਾਨ ਹੋਵੇ ਓਹੀ ਮੁੱਖ ਮੋੜਦੇ ਨੇ.😔

ਜਿੰਨਾ ਨਾਲ ਸਾਂਝੇ ਸਾਹ ਓਹੀ ਦਿਲ ਤੋੜਦੇ ਨੇ .😔

Loading views...