Sub Categories

ਨਵੀਂ ਨਵੀਂ ਸ਼ਾਦੀ ਹੋਈ
ਪਤੀ ਸਵੇਰੇ ਸਵੇਰੇ ਆਪਣੀ ਸੁੱਤੀ ਹੋਈ
ਪਤਨੀ ਤੇ ਪਾਣੀ ਪਾ ਦਿੰਦਾ ਹੈ
ਪਤਨੀ (ਗੁੱਸੇ ਨਾਲ ) – ਪਾਣੀ ਕਿਉਂ ਪਾਇਆ
ਪਤੀ – ਤੇਰੇ ਬਾਪ ਨੇ ਕਿਹਾ ਸੀ
ਕਿ ਜਵਾਈ ਰਾਜਾ ਮੇਰੀ ਬੇਟੀ
ਫੁੱਲ ਦੀ ਕਲੀ ਆ ਇਹਨੂੰ
ਮੁਰਝਾਉਣ ਨਾ ਦੇਵੀਂ
ਤਾਂ ਕਰਕੇ

Loading views...



ਜਿਸ ਦਿਨ ਇਨਾ ਅੱਖਾ ਚੌ ਅੱਥਰੂ
ਕਿਸੇ ਇਨਸਾਨ ਨੂੰ ਛੱਡ ਕੇ
ਪਰਮਾਤਮਾ ਲਈ ਵਹਿਣਾ ਏ__ੴ
ਔਸ ਦਿਨ ਇਸ ਮਨੁੱਖੀ ਦੇਹੀ ਦਾ
ਦੁਨੀਆ ‘ਚ ਆਈ ਦਾ ਅਸਲੀ ਮੁੱਲ ਪੈਣਾ ਏ

Loading views...

ਗੁਰੂ ਘਰ ਜਾਈਦਾ ਪਾਖੰਡ ਸਾਨੂੰ ਆਉਦਾ ਨਹੀ
ਸਿੱਧੇ ਰਸਤੇ ਉਹ ਪਾਵੇ, ਵਹਿਮਾਂ ਵਿੱਚ ਪਾਉਂਦਾ ਨਹੀ

Loading views...

ਮਿੱਟੀ ਦਾ ਹੈ ਸ਼ਰੀਰ ਮਿੱਟੀ ਹੋ ਜਾਣਾ..
ਇਸ ਦਾ ਮਾਣ ਬਹੁਤਾ ਕਰਿਓ ਨਾ …….
..
ਲੱਗਿਆ ……..??
.
.
.
.
.
.
ਚਰਿਤਰ ਤੇ ਦਾਗ ਕਦੇ ਨਾ ਮਿਟਦਾ ,
ਇੱਜ਼ਤ ਦਾ ਹੀਰਾ ਕਿਸੇ ਵੀ ਕੀਮਤ ਤੇ ਹਰਿਓ ਨਾ ….
..
ਸੱਚ ਦੇ ਨਾਲ ਖੜਿਓ ਹਮੇਸ਼ਾ ,ਝੂਠ ਦਾ ਪੱਲਾ ਕਦੇ ਵੀ ਫੜਿਓ ਨਾ…

Loading views...


ਬੈਂਕ ਗਾਹਕ : ਜੇ ਮੈਂ ਅੱਜ ਚੈੱਕ ਜਮ੍ਹਾਂ ਕਰਵਾਵਾਂ ਤਾਂ ਕਦੋ
ਤੱਕ ਕਲੀਅਰ ਹੋਜੂ….???
..
ਕਲਰਕ : 2 ਦਿਨਾਂ ਚ…..?
.
.
.
.
ਗਾਹਕ : ਮੇਰਾ ਚੈੱਕ ਤਾਂ ਸਾਹਮਣੇ ਵਾਲੀ ਬੈਂਕ ਦਾ ਹੀ ਆ ..
ਦੋਵੇਂ ਬੈਂਕਾਂ ਆਹਮਣੇ-ਸਾਹਮਣੇ ਆ ਫਿਰ ਵੀ ਇੰਨ੍ਹਾਂ ਟੈਮ ਕਿਉਂ …?
.
ਕਲਰਕ : ਸਰ ਪ੍ਰਸੀਜਰ ਫੋਲੋ ਕਰਨਾ ਪੈਦਾਂ ..
ਸੋਚੋ ਤੁਸੀਂ ਕਿਤੇ ਜਾ ਰਹੇ ਹੋ ਤੇ ਨਾਲ ਹੀ ਸ਼ਮਸ਼ਾਨ ਹੈ …
..
ਤੇ ਤੁਸੀਂ ਸ਼ਮਸ਼ਾਨ ਦੇ ਬਾਹਰ ਹੀ ਮਰ ਗਏ ਫਿਰ ਤੈਨੂੰ ਘਰ ਲੈ ਕੇ
ਜਾਣਗੇ ਜਾ ਸਿੱਧਾ ਫੂਕ ਦੇਣਗੇ..?
.
.
.
ਗਾਹਕ ਬੇਹੋਸ਼ ..

Loading views...

ਪਿਆਰ ਵਿੱਚ ਗ਼ੁੱਸੇ ਹੋਣਾ ਚੰਗਾ ਹੈ…..
.
ਪਰ ਪਿਆਰ ਵਿੱਚ ਬੇਇਜਤੀ ਕਰਨਾ ਪਿਆਰ ਨਹੀ ਹੰਕਾਰ ਹੈ…!!

Loading views...


ਪਤੀ ਨੂੰ ਗੀਤਾਂ ਵਿਚ ਪਿਆਰ ਨਾਲ ਢੋਲ ਜਾਂ ਢੋਲਾ
ਕਹਿ ਕੇ ਸੰਬੋਧਨ ..
..
ਕਿਉਂ ਕੀਤਾ ਜਾਂਦਾ ਹੈ ???
🤔
.
.
.
.
.
.
.
.
.
.
.
ਪਤੀ ਅਤੇ ਢੋਲ, ਦੋਵੇਂ ਡੰਡੇ ਨਾਲ ਚਲਾਏ ਜਾਂਦੇ ਹਨ …
ਤਾਂ ਕਰਕੇ

Loading views...


ਬਦਨਾਮੀ ਜਾ ਮਸ਼ਹੂਰੀ ਉਸ ਬੰਦੇ ਦੀ ਹੁੰਦੀ ਏ
ਜੋ ਕੁਜ਼ ਕਰਨ ਦੀ💪ਹਿੰਮਤ ਰੱਖਦਾ ਹੋਵੇ..
ਘਰੇ ਲੁਕ ਕੇ ਬੈਠਣ ਵਾਲਿਆਂ ਦੀ ਗੱਲ ਤੇ
ਘਰਦੇ ਵੀ ਨੀ ਕਰਦੇ..

Loading views...

ਸਖ਼ਤ ਹੱਥਾਂ ਚੋਂ ਵੀ ਛੁੱਟ ਜਾਦੀਆਂ ਨੇ ਉਂਗਲੀਆ…
ਰਿਸ਼ਤੇ ਜੋਰ ਨਾਲ ਨਹੀਂ ਤਮੀਜ਼ ਨਾਲ ਰੱਖੇ ਜਾਂਦੇ ਨੇ…

Loading views...

ਜੋ ਮੈਨੂੰ ਅੱਜ ਤੱਕ ਸਮਝ ਨੀ ਸਕਿਆ, 😑
ਲੋਕੀ ਉਹਦੇ ਬਾਰੇ ਇੰਨਾ ਕਿਉਂ ਪੁੱਛਦੇ ਨੇ ਮੇਰੇ ਤੋਂ .

Loading views...


ਛੱਡੋ ਕੀ ਰੱਖਿਆ ਸੁਣਨ ਤੇ ਸੁਣਾਉਣ ਵਿੱਚ ,,
ਕਸਰ ਕਿਸੇ ਨੇ ਨਹੀ ਛੱਡੀ ਦਿਲ ਦੁਖਾਉਣ ਵਿੱਚ ।।

Loading views...


ਬੇਵਫਾ ਓਹ ਸੀ , ਵਕ਼ਤ ਸੀ ਜਾਂ ਕਿਸਮਤ
ਪਰ ਅੰਜ਼ਾਮ ਜ਼ੁਦਾਈ ਹੀ ਸੀ.

Loading views...

ਬਾਪੂ ਕਹਿੰਦਾ ਮੁੰਡਾ ਮੇਰਾ Set ਹੋ ਜਵੇ
ਮੁੰਡਾ Set ਜਿਹਾ ਹੋ ਕੇ ਸ਼ਹਿਰ ਗੇੜੇ ਮਾਰਦਾ

Loading views...


ਪੱਪੂ ਪਹਿਲੀ ਵਾਰ ਆਪਣੀ ਪਤਨੀ ਨੂੰ ਲੈ ਕੇ ਸਹੁਰੇ ਗਿਆ
ਕਈ ਤਰਾਂ ਦੇ ਪਕਵਾਨ ਬਣਾਏ ਗਏ
ਸੱਸ ਨੇ ਪੁੱਛਿਆ – ਤੁਹਾਨੂੰ ਕਿਹੜੀ Dish ਪਸੰਦ ਆ ?
ਪੱਪੂ ਸ਼ਰਮਾਉਂਦੇ ਹੋਏ ਬੋਲਿਆ
ਜੀ Tata Sky

Loading views...

ਜਦ Trust ਟੁੱਟ ਜਾਂਦਾ ਆ ਤਾਂ ਫੇਰ
Sorry ਦਾ ਵੀ ਕੋਈ ਮਤਲਬ ਨਹੀਂ ਰਹਿੰਦਾ

Loading views...

ਵੈਸੇ ਤਾਂ ਮੇਰੀ ਕੋਈ girlfriend ਨੀ ਹੈਗੀ
ਪਰ ਜਦੋਂ sad ਪੋਸਟ ਪਾਉਂਦਾ ਆ
ਏਦਾਂ ਲੱਗਦਾ ਜਿਦਾਂ 5 – 6 ਛੱਡ ਗਈਆਂ ਹੋਣ

Loading views...