ਦੂਜੇ ਬੰਦੇ ਨੂੰ ਹਰੇਕ ਟਿੱਚ ਸਮਝਦਾ,
ਗੱਲਾ ਅਾਪਣੀਅਾ ਦਾ ਪਿਟਦਾ ਢੋਲ ਅਾ
ਹਰੇਕ ਬੰਦੇ ਨੂੰ ਇਕ ਵਹਿਮ ਜਰੂਰ ਹੁੰਦਾ,
ਅਕਲ ਅਾਲੀ ਪੰਡ ਬਸ ਮੇਰੇ ੲੀ ਕੋਲ ਅਾ
Loading views...
ਦੂਜੇ ਬੰਦੇ ਨੂੰ ਹਰੇਕ ਟਿੱਚ ਸਮਝਦਾ,
ਗੱਲਾ ਅਾਪਣੀਅਾ ਦਾ ਪਿਟਦਾ ਢੋਲ ਅਾ
ਹਰੇਕ ਬੰਦੇ ਨੂੰ ਇਕ ਵਹਿਮ ਜਰੂਰ ਹੁੰਦਾ,
ਅਕਲ ਅਾਲੀ ਪੰਡ ਬਸ ਮੇਰੇ ੲੀ ਕੋਲ ਅਾ
Loading views...
ਅਸਲੀ ਮਜ਼ਾ ਤਾਂ ਸਾਲਾ ਹੁਣ ਆਊਗਾ
6 ਅਗਸਤ ਫਰੈਂਡਸ਼ਿਪ ਡੇ
ਤੁਸੀਂ ਕੁੜੀ ਦੇ ਪਿੱਛੇ
7 ਅਗਸਤ ਰਕਸ਼ਾ ਬੰਧਨ
ਕੁੜੀ ਤੁਹਾਡੇ ਪਿੱਛੇ
Too Much Fun
Loading views...
ਕਈ ਘਰਾਂ ਚ ਤਾ GST ਪਹਿਲਾਂ ਹੀ ਲੱਗਿਆ ਹੋਇਆ
ਘਰਵਾਲੀ 1500 ਦਾ ਸੂਟ ਲੈ ਕੇ ਆਉਂਦੀ ਆ
ਤੇ 2000 ਦਾ ਦੱਸਦੀ ਆ
Loading views...
ਮੇਰੀ ਬਰਾਬਰੀ ਤੁਸੀ ਕਿਥੋ ਕਰਲੋ ਗੇ
ਮੈ 20 ਮਿੰਟ phone ਬੰਦ ਕਰਦਾ
ਤਾ 50 ਮੁੰਡੇ ਖੁੱਦਖੁੱਸ਼ੀ ਕਰ ਲੈਦੇ ਨੇ
ਬਾਕੀ ਦਾ ਝੂਠ ਕੱਲ ਬੋਲਾਗੀ ।
Loading views...
ਪਿਤਾ – ਬੇਟਾ ਇਕ ਗਲਾਸ ਪਾਣੀ ਦੇਣਾ
ਬੇਟਾ – ਤੁਸੀਂ ਆਪ ਹੀ ਲੈ ਲੋ
ਦੂਜਾ ਬੇਟਾ – ਰਹਿਣ ਦੋ ਪਿਤਾ ਜੀ
ਇਹ ਤਾਂ ਹੈ ਹੀ ਬਦਤਮੀਜ਼ ਤੁਸੀਂ ਆਪ
ਹੀ ਲੈ ਲੋ , ਤੇ ਮੈਨੂੰ ਵੀ ਦੇ ਦਿਓ
Loading views...
ਮੇਰੀ ਬਰਾਬਰੀ ਤੁਸੀ ਕਿਥੋ ਕਰਲੋ ਗੇ
ਮੈ 20 ਮਿੰਟ phone ਬੰਦ ਕਰਦਾ
ਤਾ 50 ਮੁੰਡੇ ਖੁੱਦਖੁੱਸ਼ੀ ਕਰ ਲੈਦੇ ਨੇ
ਬਾਕੀ ਦਾ ਝੂਠ ਕੱਲ ਬੋਲਾਗੀ ।
Loading views...
Teacher – ਵਿਆਹੀ ਹੋਈ ਕੁੜੀ ਤੇ ਮੁੰਡੇ ਦਾ ਕਿਵੇਂ ਪਤਾ ਲਗਦਾ ?
Student – ਕੁੜੀ ਵਿਆਹੀ ਹੋਵੇ ਤਾਂ ਮੰਗਲਸੂਤਰ ਲਟਕਿਆ ਹੁੰਦਾ
ਮੁੰਡਾ ਵੀਆਹਿਆ ਹੋਵੇ ਤਾਂ ਮੂੰਹ ਲਟਕਿਆ ਹੁੰਦਾ
Loading views...
ਤਾਂ ਨਿਰਮਲ ਬਾਬੇ ਨੇ ਵੀ ਕਹਿਤਾ
ਕੇ……..??
.
.
.
.
.
.
.
.
.
.
ਇਹਦੀ ਪੋਸਟ ਤੇ ਲਾਈਕ ਕਰਿਆ ਕਰੋ ?
.
ਕਿਰਪਾ…
ਉੰਥੇ ਹੀ ਅਟਕੀ ਹੋਈ ਏ…!!! 😛 😛 😀
Navneet Kaur
Loading views...
ਫੁੱਲ ਤੋਂ ਕਿਸੇ ਨੇ ਪੁੱਛਿਆ..
ਤੂੰ ਸਭ ਨੂੰ ਖ਼ੁਸ਼ਬੂ ਦਿੱਤੀ …….
ਪਰ………??
.
.
.
.
.
.
.
.
.
.
.
.
ਤੈਨੂੰ ਕੀ ਮਿਲੀਆ…?
.
.
ਫੁੱਲ ਨੇ ਕਿਹਾ ਦੇਣਾ ਲੈਣਾ ਤਾਂ ਵਪਾਰ….
ਆ ਜੋ ਦੇ ਕੇ ਕੁਝ ਨਾ ਮੰਗੇ.. ਉਹੀ ਤਾ ਸੱਚਾ ਪਿਆਰ..ਆ..
Loading views...
ਇਕ ਵਾਰ ਇਕ ਅਮਲੀ airtel ਦੀ ਕੰਪਨੀ
ਵਿਚ ਆਪਣਾ interview ਦੇਣ ਗਿਆ
.
ਪਹਿਲੇ ਸਵਾਲ ਦਾ ਜਵਾਬ ਦਿੱਤਾ ਕੰਪਣੀ
ਵਾਲਿਆ ਨੇ ਉਹਨੂੰ ਧੱਕੇ ਮਾਰਕੇ ਕੰਪਣੀ
ਵਿਚੋ ਬਾਹਰ ਕੱਫਤਾ..???
.
.
.
ਸਵਾਲ:-ਸਭ ਤੋਂ ਮਸ਼ਹੂਰ Network ਕਿਹੜਾ ਹੈ
.
.
.
.
.
ਅੱਮਲੀ ਦਾ ਜਵਾਬ:-Cartoon network
Loading views...
ਫੁੱਲ ਤੋਂ ਕਿਸੇ ਨੇ ਪੁੱਛਿਆ..
ਤੂੰ ਸਭ ਨੂੰ ਖ਼ੁਸ਼ਬੂ ਦਿੱਤੀ …….
ਪਰ………??
.
.
.
.
.
.
.
.
.
.
.
.
ਤੈਨੂੰ ਕੀ ਮਿਲੀਆ…?
.
.
ਫੁੱਲ ਨੇ ਕਿਹਾ ਦੇਣਾ ਲੈਣਾ ਤਾਂ ਵਪਾਰ….
ਆ ਜੋ ਦੇ ਕੇ ਕੁਝ ਨਾ ਮੰਗੇ.. ਉਹੀ ਤਾ ਸੱਚਾ ਪਿਆਰ..ਆ..
Loading views...
6 ਗੱਲਾਂ, 6 ਗੱਲਾਂ ਨੂੰ ਖਤਮ ਕਰ
ਦਿੰਦੀਆ ਨੇ ..
.
1: sorry -ਗਲਤੀ ਨੰ
2:dukh -ਜਿੰਦਗੀ ਨੂੰ
..
3:gussa -ਰਿਸ਼ਤੇ ਨੂੰ
4:khushi -ਦੁੱਖ ਨੂੰ
..
5:saath -ਗ਼ਮ ਨੂੰ
6:dhokha -ਦੋਸਤੀ ਨੂੰ
Loading views...
ਅਸੀਂ ਭੁਖੇ ਢਿੱਡ ਵੀ ਉਸ ਦਾ ਇੰਤਜ਼ਾਰ ਕੀਤਾ..?
ਉਸ ਬੇਵਫਾ ਨੇ…??
.
.
.
.
.
.
.
.
.
.
.
.
.
.
.
ਪੀਜ਼ਾ ਖਾਕੇ ਵੀ ਨਾਂ ਪਿਆਰ ਕੀਤਾ. ..
Loading views...
ਦਿਲ ਕਰਦਾ ਮੈਂ ਤੇਰੇ ਕੋਲ ਆਵਾਂ…
ਤੇਰੇ ਕੋਲ ਆ ਕੇ ਰੁਕ ਜਾਵਾਂ…
.
ਨਾ ਬੋਲਾ ਨਾ ਬੁਲਾਵਾ………………..??
.
.
.
.
.
.
.
.
.
.
ਬਸ…….
ਤੇਰੀ ਅੱਖ ‘ਚ ਉਂਗਲੀ ਮਾਰ ਕੇ ਭੱਜ ਜਾਵਾ….
Loading views...
ਕੁੜਤੇ ਨਾ ਤਿੱਲੇ ਵਾਲੀ ਜੁੱਤੀ ਦੇ ਸ਼ੌਕੀਨ
ਚਾਦਰੇ ਚ’ ਪਾੲੇ ਥੋੜੇ ਵੱਟ ਹੁੰਦੇ ਨੇ
ਜੋ ਯਾਰੀ ਵਿੱਚ ਖੜਦੇ ਨੇ ਹਿੱਕ ਠੋਕ ਕੇ
ਅੱਲੜ੍ਹੇ ਓਹ ਪਿੰਡਾਂ ਵਾਲੇ ਜੱਟ ਹੁੰਦੇ ਨੇ
Loading views...
ਦੁੱਧ ਵਾਲੇ ਨੇ ਇਕ ਔਰਤ ਨੂੰ ਸਾਈਕਲ ਤੇ ਟੱਕਰ ਮਾਰ ਦਿਤੀ
ਔਰਤ (ਗੁੱਸੇ ਨਾਲ ) – ਦਿਸਦਾ ਨੀਂ ? ਅੰਨਾ ਆ ?
ਦੁੱਧ ਵਾਲਾ – sorry madam , ਅੱਜ ਸਵੇਰ ਦੀ ਤੁਸੀਂ ਤੀਸਰੀ
ਸੁੰਦਰ ਔਰਤ ਹੋ ਜਿਸ ਨਾਲ ਮੇਰੀ ਸਾਈਕਲ ਨਾਲ ਟੱਕਰ ਹੋਈ ਆ
ਔਰਤ – ਓਹੋ ਕੋਈ ਗੱਲ ਨਹੀਂ , ਵੈਸੇ ਤਿਨਾ ਚੋਂ ਖੂਬਸੂਰਤ ਕੌਣ ਸੀ ?
ਦੁੱਧ ਵਾਲਾ – ਜੀ ਤੁਸੀਂ
ਔਰਤ – ਸੁਣੋ , ਤੁਹਾਨੂੰ ਸੱਟ ਤੇ ਨੀ ਲੱਗੀ
Loading views...