Sub Categories

3 – 4 ਪੈਗ ਲਾਉਣ ਤੋਂ ਬਾਅਦ
ਪਹਿਲਾਂ ਲੋਕੀ ਚੁੱਪ ਕਰਕੇ ਸੌਂ ਜਾਂਦੇ ਸੀ
ਤੇ ਅੱਜ ਕਲ ਫੇਸਬੁੱਕ ਤੇ
ਲਾਈਵ ਹੁੰਦੇ ਆ

Loading views...



ਅਸੀਂ ਤਾਂ ਤੇਰੇ ਪਿਆਰ ਦੇ ਭੁੱਖੇ ਆ
ਰੋਟੀਆਂ ਤਾਂ ਮੇਰੀ ਬੇਬੇ ਵੀ ਬਹੁਤ ਖਵਾਉਂਦੀ ਆ

Loading views...

Dear ਅੰਬਾਨੀ ਜੀ
ਫ੍ਰੀ ਚ ਸਿਮ ਦੇ ਦਿੱਤਾ
ਫ੍ਰੀ ਚ ਨੇਟ ਦੇ ਦਿੱਤਾ
1500 ਚ ਫੋਨ ਦੇ ਰਹੇ ਹੋ
1000-2000 ਲੈ ਕੇ ਸਾਰਿਆਂ ਨੂੰ
ਇੱਕ ਇੱਕ ਗਰਲਫ੍ਰੈਂਡ ਵੀ ਦਿਵਾ ਦੋ

Loading views...

ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ…
ਪਰ ਯਾਦ ਬਹੁਤ ਆਉਦੇ ਨੇ…ਜਿਹਨਾ ਨੂੰ ਹਾਸਲ ਨਾ ਕਰ ਸਕੇ

Loading views...


ਨਾ ਸੂਰਜ ਨਾਲ ਯਾਰੀ ਮੇਰੀ ਨਾ ਮੈਂ ਚੰਨ ਪਛਾਣਾ,
ਇੱਕ ਰਾਤ ਹਨੇਰੀ ਆਪਣੀ ਮੇਰੀ ਇਹਦੀ ਬੁੱਕਲ ਵਿੱਚ ਮੈਨੂੰ ਸੌਣ ਦਿਓ..
ਸੱਜਣਾ ਦੀਆਂ ਸੁਗਾਤਾਂ ਜੀਕਣ ਸਾਂਭ ਕੇ ਲੋਕੀ ਰੱਖਦੇ ਨੇ,
ਯਾਰ ਮੇਰੇ ਮੈਨੂੰ ਜ਼ਖਮ ਨੇ ਦਿੱਤੇ ਮੈਨੂੰ ਪੀੜਾਂ ਗਲ਼ ਨਾਲ ਲਾਉਣ ਦਿਓ.

Loading views...

ਪਿੰਡ ਵਾਲਾ ਸੂਰਜ ਜੋ ਸਫ਼ੈਦਿਆਂ ਵਿਚੋਂ ਚੜ੍ਹਦਾ ਤੇ ਰੂੜੀਆਂ ਵਿਚ ਛੁਪ ਜਾਂਦਾ ਏ

ਮੈਨੂੰ ਨਹੀਂ ਚਾਹੀਦਾ ਸਮੁੰਦਰ ‘ਚੋਂ’ ਚੜ੍ਹਨ ਵਾਲਾ ਸੂਰਜ ਤੇ ਪਹਾੜਾਂ ਵਿਚ ਛੁਪ ਜਾਣ ਵਾਲਾ

Loading views...


ਇੱਕ ਡਾਕਟਰ ਪੰਜਾਬੀ ਬੱਚੇ ਦੇ ਪੈਰ ਦੇ ਟਾਂਕੇ ਕੱਟਣ ਉਹਦੇ ਘਰ ਗਿਆ,
ਡਾਕਟਰ : ਬੱਚੇ ਵੋਹ ਦੇਖੋ ਉਪਰ ਸੋਨੇ ਕੀ ਚਿੜੀਆ . . . . . .
.
.
.
.
.
ਬੱਚਾ : ਤੂੰ ਸਾਲਿਆ ਥੱਲ੍ਹੇ ਦੇਖ ਮੇਰਾ ਪੈਰ ਨਾ ਵੱਢ ਦੇਈਂ
ਸਾਲਾ ਚਿੜੀ ਦਾ

Loading views...


ਸਾਡੀ ਕਲਾਸ ਚ ਇੱਕ ਕੁੜੀ ਆਪਣੀ Activa (ਸਕੂਟਰੀ)
ਦੀ ਚਾਬੀ ਨਾਲ ਬਹੁਤ ਟਾਈਮ ਤੋ ਆਪਣਾ ਕੰਨ ਖੁਰਚ ਰਹੀ ਸੀ…
.
ਮੈਂ ਉਹਨੂੰ ਵੇਖੀ ਗਿਆ, …..??
.
.
.
.
.
.

………….ਵੇਖੀ ਗਿਆ,
…………………………………………ਵੇਖੀ ਗਿਆ…

..ਫਿਰ ਮੈ ਅੱਕ ਕੇ ਬੋਲ ਹੀ ਪਿਆ…
ਜੀ ਅਗਰ ਤੁਸੀਂ ਨਹੀ ਸਟਾਰਟ ਹੋ ਰਹੇ ਤਾਂ..
..
ਮੈ ਧੱਕਾ ਲਾਵਾ..

Loading views...

ਕੁੜੀ (Jijja g ਨੂੰ jealous feel ਕਰਾਉਣ ਲਈ) :- ਦੇਖੌ
ਓਹ ਮੁੰਡਾ ਮੇਰੇ ਵੱਲ ਵਾਰ ਵਾਰ ਦੇਖ ਕੇ
ਹੱਸੀ ਜਾਂਦਾ…..
.
.
.
.
.

jijja G :- ਏਹ ਤਾ ਕੁਝ ਵੀ ਨੀ ਮੈ ਜਦ ਤੈਨੂੰ
ਪਹਿਲੀ ਵਾਰ ਦੇਖਿਆ…?
.
ਸੀ…

.
ਤਾ 3 ਦਿਨ ਤੱਕ
ਮੇਰਾ ਹਾਸਾ ਨੀ ਸੀ ਰੁਕਿਆ..

Loading views...

ਮਾਸਟਰ :- ਕੰਜੂਸ ਕੌਣ ਹੁੰਦਾ….???
.
ਵਿਦਿਆਰਥੀ :- ਜੋ 50 Messages ਕਰਨ ਦੇ
ਬਾਦ ਵੀ Reply ਨਹੀ ਕਰਦਾ…..?
.
.
.
.
ਮਾਸਟਰ :- ਸ਼ਾਬਾਸ਼ ,
ਇੱਕ Example ਦਿਊ..????
.
.
.
.
.
.

ਵਿਦਿਆਰਥੀ : ਤੁਹਾਡੀ
ਕੁੜੀ… 😛 😀
.
ਮਾਸਟਰ …->> ਦੇ ਥੱਪੜ ਤੇ ਥੱਪੜ !!

Loading views...


ਪਜਾਬੀਆ ਦੇ ਹਰ ਘਰ ਚ ਬੋਲਿਆ
ਜਾਣ ਵਾਲਾ ਡਾੲੀਲੋਗ..
.
.
.
.
.
.
.
.
.
… .
.
.
.
.
.
ਓ ਹੁਣ ਸਾਲਾ T.V ਦਾ Remote ਕਿਥੇ ਆ.

Loading views...


ਚੀਜ਼ਾਂ ਸਹੀ ਹੋ ਜਾਦੀਆਂ ਨੇ ਤੇ ਬੁਰਾ ਵਕਤ ਵੀ ਚੱਲਾ ਜਾਂਦਾ ਹੈ ਪਰ ਅਸੀਂ ਪਹਿਲਾ ਵਰਗੇ ਨਹੀ ਹੋ ਪਾਉਦੇ…!!!

Loading views...

ਮੈਂ ਕਿਹਾ ਤੇਰੇ ਨਾਲ pyar ਕਰਕੇ ਮੈਨੂੰ ਕੀ ਮਿਲਿਅਾ …
ਕਮਲੀ ਜਿਹੀ ਹੱਸ ਕੇ ਕਹਿੰਦੀ ਤੂੰ ਮੇਰੇ ਕਰਕੇ ਰੋਣਾਂ ਸਿੱਖ
ਲਿਅਾ ਹੋਰ ਤੈਨੂੰ world cup ਮਿਲਣਾਂ ਸੀ.

Loading views...


ਅਮਰੀਕਾ ਨੇ ਲਾਦੇਨ ਪਤਾ ਨੀਂ ਕਿਵੇਂ ਲੱਭ ਲਿਆ ਸੀ
ਮੈਨੂੰ ਤਾਂ ਘਰੇ ਪਿਆ TV ਦਾ ਰਿਮੋਟ ਨੀਂ ਲੱਭਦਾ

Loading views...

ਏਨੀ ਜਲਦੀ china ਆਪਣਾ ਸਮਾਨ ਨੀ ਬਣਾਉਂਦਾ
ਜਿਨੀਂ ਜਲਦੀ ਪੰਜਾਬੀ ਕੁੜੀਆਂ ਮੂੰਹ ਬੋਲਿਆ ਭਰਾ ਬਣਾ ਲੈਂਦੀਆਂ

Loading views...

ਅੰਕਲ – ਬਹੁਤ ਕਮਜ਼ੋਰ ਹੋ ਗਿਆ ਬੇਟਾ
ਕੀ ਖਾਂਦੇ ਓ ?
ਮੁੰਡਾ – ਅੰਕਲ ਧੋਖੇ ਖਾ ਰਿਹਾ ਬਸ

Loading views...