ਮਕਾਨ ਮਾਲਿਕ – ਪੂਰਾ ਸਾਲ ਤੇਰੀਆਂ ਭੈਣਾਂ ਆਉਂਦੀਆਂ ਰਹੀਆਂ
ਜੇ ਰੱਖੜੀ ਤੇ ਇਕ ਵੀ ਭੈਣ ਨਾ ਆਈ ਤਾ ਮਕਾਨ ਖਾਲੀ ਕਰ ਦੇਵੀਂ
Loading views...
ਮਕਾਨ ਮਾਲਿਕ – ਪੂਰਾ ਸਾਲ ਤੇਰੀਆਂ ਭੈਣਾਂ ਆਉਂਦੀਆਂ ਰਹੀਆਂ
ਜੇ ਰੱਖੜੀ ਤੇ ਇਕ ਵੀ ਭੈਣ ਨਾ ਆਈ ਤਾ ਮਕਾਨ ਖਾਲੀ ਕਰ ਦੇਵੀਂ
Loading views...
ਦੋਸਤ – ਤੇਰੇ ਹੱਥ ਪੈਰ ਕਿਦਾਂ ਟੁੱਟ ਗਏ ਯਾਰ ?
ਪੱਪੂ – ਕੁੜੀ ਦਾ ਰਿਚਾਰਜ ਕਰਵਾਉਣ ਦੇ ਚੱਕਰ ਚ
ਦੋਸਤ – ਕਿਉਂ ਪੈਸੇ ਨੀਂ ਸੀ ਦਿੱਤੇ ?
ਪੱਪੂ – ਨਹੀਂ ਯਾਰ , ਜਿਸਤੋਂ ਰਿਚਾਰਜ ਕਰਵਾਉਣ ਗਿਆ
ਉਹ ਕੁੜੀ ਦਾ ਭਰਾ ਨਿਕਲਿਆ
Loading views...
ਇਕ ਕੁੜੀ ਨੇ ਫੇਸਬੁੱਕ ਤੇ ਸਟੇਟਸ ਲਿਖਿਆ
ਜੇ ਮਾਂ ਬਾਪ ਨੂੰ ਸਾਂਭਣ ਦਾ ਹੱਕ ਕੁੜੀਆਂ ਨੂੰ ਹੁੰਦਾ
ਤਾਂ ਭਾਰਤ ਚ ਇਕ ਵੀ ਬ੍ਰਿਧ ਆਸ਼ਰਮ ਨਹੀਂ ਸੀ ਹੋਣਾ
ਮੁੰਡੇ ਨੇ ਜਵਾਬ ਦਿੱਤਾ
ਜੇ ਹਰ ਕੁੜੀ ਆਪਣੇ ਸੱਸ ਸਹੁਰੇ ਨੂੰ
ਮੰਮੀ ਪਾਪਾ ਵਾਲਾ ਦਰਜਾ ਦਵੇ ਤਾਂ
ਭਾਰਤ ਚ ਤਾਂ ਕੀ ਪੂਰੀ ਦੁਨੀਆਂ ਚ
ਇਕ ਵੀ ਆਸ਼ਰਮ ਨਹੀਂ ਸੀ ਹੋਣਾ
Loading views...
ਮੈਂ ਕਿਹਾ ਮੇਰਾ ਦਿਲ ਸੱਚਾ ……………..
ਉਹ ਕਹਿੰਦਾ ਤੁਹਾਡਾ ਘਰ ਕੱਚਾ ………
ਮੈਂ ਕਿਹਾ ਮਰਜਾਣਿਆ ਂਇਹ ਤਾਂ
ਡੰਗਰਾਂ ਵਾਲੀ ਹਵੇਲੀ ਸਾਡੀ
😂😂😂😂 #Lol
Loading views...
ਜਿਹਨਾਂ ਬੰਦਿਆ ਦੀ ਘਰ ਵਿੱਚ ਬਿਲਕੁਲ ਨਹੀਂ ਚਲਦੀ
ਉਹ ਵਟਸਐਪ ਤੇ 50 ਬੰਦਿਆ ਦਾ ਗਰੁੱਪ ਬਣਾ ਕੇ ਖੁਦ ਸਰਪੰਚ ਬਣ ਜਾਂਦੇ ਨੇ
Loading views...
ਕਿਸਮਤ ਲਿਖੀ ਨੀ ਬਣਾਈ ਜਾਂਦੀ ਆ ,
ਇਜਤ ਮਿਲਦੀ ਨੀ ਕਮਾਈ ਜਾਂਦੀ ਆ ..
Loading views...
ਅਸੀਂ ਖੜੇ ਸੀ ਪਹਾੜ ਬਣ ਜਿੰਨਾਂ ਪਿੱਛੇ
ਅੱਜ ਉਹ ਰੇਤ ਦੀ ਦੀਵਾਰ ਦੱਸਦੇ
ਯਾਰੀ ਖੂਨ ਨਾਲੋਂ ਸੰਘਣੀ ਸੀ ਅੱਜ ਉਹ
ਮਾਮੂਲੀ ਜਾ ਜਾਣਕਾਰ ਦੱਸਦੇ
Loading views...
ਕੁੜੀਆਂ ਤੋ Paper Vich
Help ਮੰਗਣੀ…
.
.
.
.
.
.
ਮੱਝ ਅੱਗੇ ਬੀਨ ਵਜਾਉਣ
ਬਰਾਬਰ ਏ..
Loading views...
ਇਕ ਵਾਰ ਝੰਡਾ ਅਮਲੀ ਆਪਣੇ ਸਹੁਰੇ ਘਰ ਮਿਲਣ ਜਾਂਦਾ
ਅਤੇ ਜਾ ਕੇ ਜਮੀਨ ਤੇ’ ਬੈਠ ਜਾਂਦਾ….
.
ਸੱਸ :- ਪੁੱਤ.ਜਮੀਨ ਤੇ’ ਕਿਉਂ ਬੈਠਾ,ਸੋਫੇ ਤੇ’ ਬੈਠ ..
.
ਝੰਡਾ ਅਮਲੀ :- ਸੋਫੇ ਤੇ’ ਗਰੀਬ ਬੰਦੇ ਬੈਠਦੇ ਨੇ,
ਸਾਡੇ ਵਰਗੇ ਸਾਹੀ ਬੰਦੇ ਜਮੀਨ ਤੇ’ ਬੈਠਦੇ ਨੇ
.
ਸੱਸ :-ਵੇ, ਓਹ ਕਿਵੇਂ?
.
ਝੰਡਾ ਅਮਲੀ :- ਸੋਫਾ 25000 ਦਾ , ਜਮੀਨ 2 ਲਖ ਨੂੰ ਮਰਲਾ..
Loading views...
NASA ਦਾ ਰਾਕੇਟ ਅੱਧਵਿਚਕਾਰ ਈ Blast ਹੋ ਗਿਆ
ਜਪਾਨ : ਟੈਕਨੋਲਜੀ ਪਰੀਖਣ ਕੀਤਾ ਸੀ ..?
NASA : yea….
.
ਰੂਸ : ਕਰੀਟੀਕਲ ਮਾਸ ਵੋਲੀਊਮ ਠੀਕ ਸੀ …?
NASA : yeah..
.
ਭਾਰਤ: ਨਿੰਬੂ – ਮਿਰਚਾਂ ਟੰਗੇ ਸੀ ਮੂਹਰੇ ….?
Nasa: No
.
.
ਭਾਰਤ : ਫੇਰ ਤਾਂ ਹੋਣਾ ਈਸੀ,
ਨਜ਼ਰ ਲੱਗ ਗਈ ਹੋਣੀ ਆ … :
Loading views...
ਇੱਕ ਕੁੜੀ ਦੂਜੀ ਕੁੜੀ ਨੂੰ …
ਯਾਰ ਆ ਮੁੰਡੇ ਬੜੀਆਂ ਗੰਦੀਆਂ ਗੱਲਾ ਕਰਦੇ ਆ …
.
ਦੂਜੀ ਕੁੜੀ ਕਿੱਦਾਂ ਦੀਆ ਕਰਦੇ ਆ ?
.
.
.
.
.
.
.
.
.
..
ਪਹਿਲੀ – ਜਿੱਦਾਂ ਦੀਆਂ ਅਸੀਂਕਰਦੀਆਂ.
ਦੂਜੀ– Hwwwwwwwww ਏਨੇਗੰਦੇ ਹੁੰਦੇ ਆ .
Loading views...
ਹੇ ਮੇਰੇ ਰੱਬ ਜੀ
ਮੇਰੇ ਮਰਨ ਤੋ ਪੰਜ ਮਿੰਟ ਪਹਿਲਾ ਮੈਨੂੰ ਜ਼ਰੂਰ ਦੱਸ ਦੇਣਾ
ਕਿਉਂਕਿ . .??
.
.
.
.
.
.
.
.
.
.
.
.
.
.
.
.
.
.
.
.
.
.
ਜੇ ਮੋਬਾਇਲ ਫੌਰਮੇਟ ਕੀਤੇ ਬਿਨਾਂ ਮਰ
ਗਿਆ ਤਾਂ ਇੱਜ਼ਤ ਵਾਲੇ ਝੰਡੇ ਝੂਲ ਜਾਣਗੇ .
Loading views...
Game ਭਾਵੇਂ Chess ਦੀ ਹੋਵੇ ਜਾਂ ਜਿੰਦਗੀ ਦੀ ‘
ਸਵਾਦ ਉਦੌਂ ਹੀ ਆਉਂਦਾ . . .
.
ਜਦੌਂ . . .?
.
.
.
.
.
.
ਰਾਣੀ EnD ਤੱਕ ਸਾਥ ਦੇਵੇ,
Loading views...
ਬੰਦਾ…!!
ਜਿੰਨਾ ਮਰਜੀ ਅਾਮ ਹੋਵੇ !!
.
Par ਕਿਸੇ ਨਾ ਕਿਸੇ ਲਈ ਜਰੂਰ…. ਖਾਸ….ਹੁੰਦਾ ਹੈ..
Loading views...
ਇਕ ਤਾਜ਼ਾ Research ਤੋਂ ਪਤਾ ਚਲਿਆ ਹੈ ਕੇ
Selfie ਲੈਂਦੀ ਹੋਈ ਕੁੜੀ ਦਾ ਤੇ
ਬੀੜੀ ਪੀਂਦੇ ਹੋਏ ਆਦਮੀ ਦਾ
ਮੂੰਹ ਇਕੋ ਜੇਹਾ ਹੁੰਦਾ
Loading views...
ਕੁੜੀ – ਜਾਨੂੰ ਕੋਈ ਵਧੀਆ ਜਿਹਾ ਫੋਨ ਦੱਸੀਂ
ਮੈਨੂੰ ਚਾਹੀਦਾ
ਮੁੰਡਾ – Iphone 7 ਨਵਾਂ ਆਇਆ ਹੈ ਮਾਰਕਿਟ ਚ
ਕੁੜੀ – ਨਹੀਂ ਕੋਈ ਹੋਰ ਦੱਸ
ਮੁੰਡਾ – ਕਿਉਂ ?
ਕੁੜੀ – ਕਿਉਂਕਿ ਐਨਾ ਮਹਿੰਗਾ ਤੇਰੇ ਕੋਲੋਂ
ਖਰੀਦ ਨੀਂ ਹੋਣਾ
Loading views...