Sub Categories

ਇੱਕ ਦਿਨ ਸੀ ਜਿਹੜੇ
ਨਜ਼ਰਾਂ ਵਿੱਚੋਂ ਡਿੱਗ ਪਏ
ਉਨ੍ਹਾਂ ਨੇ ਆਖਿਰ ਦਿਲ ਤੋਂ
ਵੀ ਤਾਂ ਲਹਿਣਾ ਸੀ

Loading views...



ਲਫ਼ਜ਼ਾਂ ਦਾ ਖੇਲ ਏ ਸਾਰਾ
ਕੋਈ ਖਫਾ ਹੋ ਜਾਂਦਾ ਏ
ਕੋਈ ਦਫ਼ਾ ਹੋ ਜਾਂਦਾ ਏ

Loading views...

ਜਨਾਜ਼ਾ ਬਹੁਤ ਭਾਰੀ ਸੀ ਉਸ ਗਰੀਬ ਦਾ
ਓਹ ਆਪਣੇ ਸਾਰੇ ਅਰਮਾਨ ਨਾਲ ਲੈ ਕੇ ਜਾ ਰਿਹਾ ਸੀ

Loading views...

ਨਮਕ ਦੀ ਤਰਾਂ ਹੋ ਗਈ ਆ ਜ਼ਿੰਦਗੀ
ਲੋਕੀ ਸਵਾਦ ਅਨੁਸਾਰ ਇਸਤੇਮਾਲ ਕਰ ਲੈਂਦੇ ਨੇ

Loading views...


ਉਹ ਮੇਰੇ ਕੋਲੋ 🙇
😊 ਦੂਰ ਖੁਸ਼ ਹੈ।
ਅਤੇ ਮੈ ਉਸਨੂੰ ਖੁਸ਼ 😊
ਦੇਖਣ ਲਈ ਦੂਰ ਹਾਂ ।

Loading views...

ਹੱਥ🙏 ਜੋੜ ਕਰਾ ਅਰਦਾਸ ਮੇਰੇ ਮਾਲਕਾ
ਕਰਦਾ ਰਹੀ ਕਾਰਜ ਤੂੰ ਰਾਸ ਮੇਰੇ ਮਾਲਕਾ .

Loading views...


ਹੱਸਣ ਦੇ ਪਿੱਛੇ ਦਾ ਦਰਦ….
ਗ਼ੁੱਸੇ ਦੇ ਪਿੱਛੇ ਦਾ ਪਿਆਰ…ਤੇ
ਖ਼ਾਮੋਸ਼ ਹੋ ਜਾਣ ਦੀ ਵਜਾਹ…
ਕੋਈ-ਕੋਈ ਸਮਝ ਸਕਦਾ ਹੈ

Loading views...


ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ
ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ….

Loading views...

ਦੁਨੀਆ ਵਿਚ ਦਿਲਦਾਰ ਬੜੇ ਨੇ, ਪਰ ਮਤਲਬ ਦੇ ਯਾਰ ਬੜੇ ਨੇ
ਇਸ਼ਕ ਨਿਭਾਉਦਾਂ ਕੋਈ ਕੋਈ, ਇਸ਼ਕ ਦੇ ਦਾਵੇਦਾਰ ਬੜੇ ਨੇ !!

Loading views...

ਮੈਂ Purpose Maarya ..
ਕਹਿੰਦੀ “SORRY I LOVE TO BE ALONE”…
.
ਮੈਂ ਕਿਹਾ “AS U WISH”….??
.
.
.
.
.
.
ਉਹਨੂੰ ਕਮਰੇ ਚ ਬੰਦ ਕੀਤਾ ਤੇ ਜਿੰਦਾ ਲਾ ਕੇ ਚਾਬੀ ਆਪਣੇ
ਕੋਲ ਰੱਖ ਲਈ …
..
ਹੁਣ ਰੋਂਦੀ ਆ..

Loading views...


ਫਰਿੱਜ ਤੇ ਫੇਸਬੁੱਕ ਦੀ ਇਕੋ ਈ
ਕਹਾਣੀ ਆ??
.
.
.
.
.
.
.
ਕੁਝ ਹੋਵੇ ਨਾ ਹੋਵੇ
.
.
.
.
.
.
ਖੋਲਣੀ ਜਰੂਰੀ ਆ …

Loading views...


एक महान व्यक्ति का उद्धरण (Quote):
मैंने चिड़िया पाली, उड़ गयी…!
मैंने गिलहरी पाली, भाग गयी…!
मैंने पेड़ लगाया, चिड़िया और गिलहरी दोनो वापस आ गये…!
मेरे साथ भी कुछ ऐसा ही हुआ:
मैंने चिप्स लाये, दोस्तों ने खाया चले गए…!
मैंने मूंगफली लायी, दोस्तों ने खायी चले गए…!
मैंने दारु लायी, दोस्त चिप्स और मूंगफली लेकर वापस आ गए.

Loading views...

ਇੱਕ ਆਦਮੀ ਬਾਬਾ ਜੀ ਦਾ ਭਾਸ਼ਣ ਸੁਣ ਕੇ ਘਰ ਆਇਆ
ਵਾਪਸ ਆ ਕੇ ਉਸ ਨੇ ਆਪਣੀ ਪਤਨੀ ਨੂੰ ਕੱਢ ਦਿੱਤਾ
ਅਤੇ ਨੌਕਰਾਣੀ ਨਾਲ ਵਿਆਹ ਕਰ ਲਿਆ
ਰਿਸ਼ਤੇਦਾਰਾਂ ਨੇ ਪੁੱਛਿਆ ਅਜਿਹਾ ਕਿਉਂ ਕੀਤਾ
ਉਸ ਨੇ ਕਿਹਾ -ਬਾਬਾ ਜੀ ਨੇ ਕਿਹਾ ਕੇ
ਮਾਇਆ ਨੂੰ ਛੱਡ ਦੋ ਤੇ ਸ਼ਾਂਤੀ ਦੇ ਨਾਲ ਰਹੋ

Loading views...


ਜੇ ਰੱਖੜੀ ਤੇ ਕੁੜੀ ਕਿਸੇ ਨੂੰ ਭਰਾ ਬਣਾ ਸਕਦੀ ਆ
ਫੇਰ ਕਰਵਾਚੌਥ ਵਾਲੇ ਦਿਨ ਪਤੀ ਕਿਉਂ ਨੀ ?
ਸਾਨੂੰ ਇਨਸਾਫ ਚਾਹੀਦਾ

Loading views...

ਪੁੱਤਰ – ਮੰਮੀ ਅੱਜ ਫਿਰ ਟਿੰਡੇ ??
ਮੰਮੀ: ਨੱਖਰੇ ਆਪਣੀ ਪਤਨੀ ਨੂੰ ਦਿਖਾਵੀਂ . .
ਪੁੱਤਰ – ਠੀਕ ਆ ਦੇ ਦੋ
😟😟😟😟😟😟😟😟
ਵਿਆਹ ਦੇ ਬਾਅਦ ….
ਪਤੀ – ਅੱਜ ਫਿਰ ਟਿੰਡੇ ??
ਪਤਨੀ: ਨੱਖਰੇ ਆਪਣੀ ਮਾਂ ਨੂੰ ਦਿਖਾਵੀਂ .
ਪਤੀ – ਠੀਕ ਆ ਦੇ ਦੋ
😂😂😜😝😂😂
ਭਰਾਵੋ ਹੁਣ ਬੰਦਾ ਜਾਵੇ ਤਾਂ ਕਿਥੇ ?

Loading views...

ਮੇਰੇ ਸਤਿਗੁਰੂ ਜੀ
ੲਿਹ ਸਭ ਰੰਗ ਤੇਰੇ ਨੇ
ਹਨੇਰੇ ਤੋਂ ਬਾਅਦ
ਅਾੳੁਂਦੇ ਸਵੇਰੇ ਨੇ
ਤੁਹਾਡੇ ਦਰ ਤੇ
ਖੁਸ਼ੀਅਾਂ ਦੇ ਡੇਰੇ ਨੇ
ਮੇਰੇ ਸਤਿਗੁਰੂ ਜੀ
ੲਿਹ ਸਭ ਰੰਗ ਤੇਰੇ ਨੇ
ਵਾਹਿਗੁਰੂ ਜੀ
ਵਾਹਿਗੁਰੂ ਜੀ

Loading views...