Sub Categories

ਰੇਸ ਵਿਚ ਜੱਟ ਦਾ ਘੋੜਾ ਸੱਭ ਤੋ ਪਿਛੇ ਸੀ
ਕੋਲ ਬੇਠੇ ਬੰਦੇ ਨੇ ਪੁੱਛਿਆ…
.
ਪਾਜੀ ਤੁਹਾਡਾ ਘੋੜਾ ਕਿਹੜਾ ਏ .??? :O :O
.
.
.
.
ਜੱਟ ਕਹਿੰਦਾ ਓ ਵੇਖ ਸੱਭ ਤੋ ਪਿਛੇ …
ਜੀਨੇ ਸਾਰਿਆ ਨੂੰ ਅੱਗੇ ਲਾਇਆ ਏ

Loading views...



ਇੱਕ ਵਾਰ ਦੀ ਗੱਲ ਹੈ…
ਇੱਕ ਕਾਂ ਨੂੰ ਬਹੁਤ ਪਿਆਸ ਲੱਗਦੀ ਹੈ,..?
.
ਓਹ …..??
.
.
.
ਪਾਣੀ ਦੀ ਤਲਾਸ਼ ਚ ਬਹਾਦਰਪੁਰ ਦੀ ਫਿਰਨੀ ਫਿਰਨੀ
ਤਿੱਖੜ ਦੁਪੈਹਰੇ ਐਧਰ ਓਧਰ ਪਾਣੀ ਦੇ ਜੱਗ ਦੀ ਤੇ ਕੋਲੇ ਰੋੜਿਆਂ
ਦੀ ਤਲਾਸ਼ ਕਰਦਾ ਹੈ,..
.
ਪਰ ਓਹ ਲੱਭਣ ਚ ਅਸਫਲ ਰਹਿੰਦਾ ਹੈ ,… 🙁
.
.
ਓਹ ਥੱਕ ਹਾਰ ਕੇ ਟੈਲੀਫੂਨ ਆਲੇ ਖੰਭੇ ਦੀ ਤਾਰ ਤੇ ਬੈਠ ਜਾਂਦਾ ਹੈ
ਤੇ ਸੋਚਦਾ ਹੈ..
.
.
“ਬੜਾ ਫੁੱਦੂ ਪਿੰਡ ਆ ਸਾਲਾ”

Loading views...

Gandhi ਕਹਿੰਦਾ …
ਤੁਸੀ ਸਾਰੇ Whatsapp, FB ਤੇ ਕਿੰਨੀ ਵਾਰ DP Change ਕਰਦੇ ਹੋ ..?
.
.
.
.
.
.
.
.
.
ਮੈ (Gandhi), ਸਿਰਫ ਇੱਕ ਵਾਰ DP ਕੀ ਬਦਲੀ
ਪੂਰਾ #India BP ਵਧਾ ਕੇੇ ਬਹਿ ਗਿਆ..

Loading views...

ਇਕ ਸ਼ਰਾਬੀ ਆਖਰੀ ਸਾਹ ਗਿਣ ਰਿਹਾ ਸੀ
ਕਿ ਉਸੇ ਵੇਲੇ ਉਸ ਦੇ ਸਾਹਮਣੇ ਅਚਾਨਕ ਰੱਬ ਪ੍ਰਗਟ ਹੋਇਆ..
.
ਰੱਬ ਬੋਲਿਆ,…………???
.
.
.
.
.
.
.
.
.
ਤੇਰੀ ਕੋਈ ਆਖਰੀ ਇੱਛਾ ਹੋਵੇ ਤਾਂ ਦੱਸ…
ਸ਼ਰਾਬੀ,ਰੱਬਾ……….!

ਅਗਲੇ ਜਨਮ ਵਿੱਚ ਦੰਦ ਭਾਵੇਂ ਇਕ ਦੇਵੀਂ,
ਪਰ ਲਿਵਰ ਪੂਰੇ 32
ਦੇਵੀਂ@

Navneet Kaur

Loading views...


ਇਹ ਜਿੰਦਗੀ ਕਿਸਮਤ ਨਾਲ ਚੱਲਦੀ ਹੈ
ਜੇ ਦਿਮਾਗ ਨਾਲ ਚੱਲਦੀ ਤਾਂ …??
.
.
.
.
.
.
.
.
.
.
ਬੀਰਬਲ ਬਾਦਸ਼ਾਹ ਹੋਣਾ ਸੀ

Loading views...

ਰੰਗ ਵੀ ਜ਼ਰਾ ਪੱਕਾ ਜਿਹਾ,
ਜ਼ੂਬਾਨ ਦੇ ਵੀ ਪੱਕੇ ,ਆ……
.
??
.
.
.
.
ਚਿੱਟੇ ਤੋ ਵੀ ਪਰਹੇਜ ਰੱਖਿਆ,
.
ਚਿੱਟੀਆ ਤੋਂ ਵੀ ਅੱਕੇ ਆ…

Loading views...


ਇਕ ਦਿਨ ਮੈਨੂੰ ਓਹ ਮਿਲੀ ਤੇ ਕਹਿੰਦੀ :
ਸੋਹਣਿਆ ਕੀ .. ਹੁਣ ਵੀ ਤੂੰ ਮੈਨੂ ਯਾਦ ਕਰਦਾ ਆ ….?
.
ਮੈ ਕੇਹਾ……….????
.
.
.
.
.
.
.
.
.
.
.
kamliye ਜੇ ਯਾਦ ਕਰਨਾ ਏਨਾ
ਸੋਖਾ ਹੁੰਦਾ ਤਾ,..
.
.
” ielts” ਚ ਮੈਂ top ਨਾ ਕਰ ਲੇੰਦਾ

Loading views...


Nurse: ਤੁਹਾਡੇ ਜੁੜਵਾ ਬੱਚੇ ਹੋਏ ਨੇ ਜੀ
.
Pandey ji: ਆ ਤਾਂ ਹੋਣਾ ਈ ਸੀ ਫਿਲਮਾਂ ਈ ਐਦਾਂ ਦੀਆਂ
ਦੇਖਦੀ ਸੀ ਇਹ…….
.
.
.
Dhoom 2
Golmaal 2
Raaz 2
Phoonk 2
.
.
.
.
Nurse: ਰੱਬ ਦਾ ਸ਼ੁਕਰ ਮਨਾਉ Pandey ji ਫਿਰ ਤਾਂ DELHI
6 ਨਹੀਂ ਦੇਖੀ.

Loading views...

ਸੁਣ ਜ਼ਰਾ ਘੱਟ ਰਵਾਇਆ ਕਰ
ਸੂਰਮਾ ਤੇਰੇ ਬਾਪ ਦੇ ਪੈਸਿਆਂ ਦਾ
ਨਹੀਂ ਆਉਂਦਾ

Loading views...

ਘੜੀ ਦੀ ਟਿਕ ਟਿਕ ਨੂੰ ਮਾਮੂਲੀ ਨਾ ਸਮਝੋ
ਬਸ ਇਹ ਸਮਝ ਲੋ
ਜ਼ਿੰਦਗੀ ਦੇ ਰੁੱਖ ਤੇ
ਕੁਲਹਾੜੀ ਦਾ ਵਾਰ ਹੈ

Loading views...


ਅਸੀ ਸਵੇਰੇ ੲਿੱਕ ਵਾਰ ਦਸਤਾਰ ਸਜਾ ਲੈਦੇਂ ਅਾ
ਫਿਰ ਓਹੀ ਦਸਤਾਰ ਸਾਨੂੰ ਸਾਰਾ ਦਿਨ ਸਜਾ ਕੇ ਰੱਖਦੀ ਹੈਂ..!!

Loading views...


ਤੇਰੇ ਭਾਣੇ ਚ ਬੈਠੇ ਹਾਂ ਮਾਲਕਾ
ਇੱਕ ਤੇਰੇ ਨਾਮ ਦਾ ਸਰੂਰ ਏ
ਮੰਜਿਲਾਂ ਨੇ ਦੂਰ ਸੱਚੇ ਪਾਤਸਾਹ
ਪਰ ਅਸੀਂ ਪਹੁੰਚਣਾ ਜਰੂਰ ਏ_

Loading views...

ਕੀ ਕਰਨਾ ਵੱਡੀ ਗੱਡੀ ਦਾ
ਦੁਨੀਆਂ ਖੜ ਖੜ ਦੇਖਦੀ
ਜਿਥੋ ਕੈਂਚੀ ਸਾਇਕਲ
ਚਲਾ ਕੇ ਕੱਢੀ ਦਾ

Loading views...


ਮੈਂ ਮਹਿਫਲ ਵਿੱਚ ਬੈਠਾਂਗਾ ਜਰੂਰ ਪਰ ਪੀਣੀ ਨਈ,
ਕਿਉਂਕਿ ਸਰਾਬ ਵਿੱਚ ਐਨਾ ਦਮ ਨਹੀਂ ਕੇ ਮੇਰਾ ਗਮ ਖਤਮ ਕਰਦੇ।
ਇਹੋ ਜਿਹਾ ਸਟੇਟਸ ਪਾਉਣ ਵਾਲੇ ਮਹਿਫਲ ਵਿੱਚ ਸਿਰਫ ਸਲਾਦ ਤੇ ਭੁਜੀਏ ਖਤਮ ਕਰਨ ਆਉਂਦੇ ਨੇ।

Loading views...

ਕੋਈ ਨਾ ਕਿਸੇ ਦਾ ਇੱਥੇ ,
ਨੀਤਾਂ ਹੀ ਬੁਰੀਆਂ ਨੇ ,
ਮੂੰਹ ਤੇ ਹਾਂਜੀ ਹਾਂਜੀ ,
ਤੇ
ਪਿੱਠ ਪਿੱਛੇ ਛੁਰੀਆਂ ਨੇ ।।

Loading views...

ਅੱਜ ਮੈਨੂੰ ਇੱਕ ਕੁੜੀ ਦਾ ਫੋਨ ਆਇਆ ਕਹਿੰਦੀ….
ਮੈਂ ਤੈਨੂੰ ਸਮਝਾਵਾਂ ਕੀ…
..
ਨਾ ਤੇਰੇ ਬਿਨਾ ਲੱਗਦਾ ਜੀ….?????
.
.
.
.
.
.
.
.
.
.
.
.
ਤੂੰ ਕੀ ਜਾਣੇ ਪਿਆਰ ਮੇਰਾ…..!ਮੈਂ ਕਰਾਂ
ਇੰਤਜਾਰ ਤੇਰਾ.. .
.
.
.
.
. .
.
.
.
.
. .
.
.
.
.
. .
.
.
.
.
. .
.
.
ਇਸ ਗਾਣੇ ਕੋ ਅਪਣਾ Caller Tune ਬਨਾਨੇ ਕੇ
ਲੀਏ 1ਦਬਾਂਏ.

Loading views...