Sub Categories

ਧੀ ਪੁੱਤ ਦਾ ਵਿਅਾਹ ਕਰਨ ਵੇਲੇ ਜਾਤ ਦੇਖਦੇ ਹੋ,
ਕਿਸੇ ਤੋ ਖੂਨ ਦੀ ਬੋਤਲ ਲੈਣ ਵੇਲੇ ਕਿਉ ਨਹੀ ਕੋਈ ਜਾਤ ਪਾਤ ਦੇਖਦਾ..

Loading views...



ਕਿਸੇ ਤੋਂ ਬਦਲਾ ਲੈਣ ਦਾ ਸਭ ਤੋਂ
ਚੰਗਾ ਤਰੀਕਾ ਹੈ ਤੁਹਾਡੀ ਤਰੱਕੀ

Loading views...

ਅਜ ਕੱਲ ਰਿਸ਼ਤੇ ਇੰਨੇ ਜ਼ਿਆਦਾ ਸੱਚੇ ਹਨ.
ਮਿਲਣ ਤੋਂ ਪਹਿਲਾਂ ਕਈ ਕੁਛ ਡਿਲੀਟ ਕਰਨਾ ਪੈਂਦਾ

Loading views...

ਅਜੀਬ ਜਿਹੀ ਜ਼ਿੰਦਗੀ ੲੇ
ਪੈਸੇ ਤੋਂ ਬਿਨਾਂ ਕੋੲੀ ਅਾਪਣਾ
ਨਹੀ ਬਣਦਾ

Loading views...


ਸਭ ਸੁਪਨੇ ਟੁੱਟਕੇ ਚੂਰ ਹੋਏ,
ਆਪਣਿਆ ਦੀ ਗਿਣਤੀ
ਵਿੱਚ ਆਉਦੇ ਸੀ ਜੋ…
ਉਹ ਵੀ ਬੇਗਾਨਿਆ ਵਾਂਗ ਦੂਰ ਹੋਏ..!!

Loading views...

ਪਹਿਲਾਂ ਪਿੰਡਾਂ ਵਾਲਿਆਂ ਵਿਚ ਬਹੁਤ ਪਿਆਰ ਹੁੰਦਾ ਸੀ
.
.
.
.
ਬਿਮਾਰ ਇਕ Member ਹੁੰਦਾ ਸੀ
ਤੇ khichdi ਸਾਰਾ ਟੱਬਰ ਖਾਂਦਾ ਸੀ !!

Loading views...


ਉੱਥੇ Feeling Share ਕਰਨਾ ਵੀ ਔਖਾ ਹੋ ਜਾਦਾ
ਜਿੱਥੇ ਨਾਲ ਘਰ ਦੇ add ਹੋਣ

Loading views...


ਇਕ ਗਰੀਬ ਨੂ ਰਸਤੇ ਵਿਚ 10 ਰੁਪਏ ਲਭੇ ਤੇ ਓਹ ਸੋਚਣ ਲੱਗ
ਪਿਆ ਕਿ ਇਸਦੇ ਨਾਲ ਕੀ ਖਰੀਦ੍ਯਾ ਜਾਏ ???
.
ਸਾਰਾ ਦਿਨ ……??
.
.
.
.
ਉਸਨੇ ਇਹ ਸੋਚਣ ਵਿਚ ਹੀ ਬਰਬਾਦ ਕਰਤਾ …
ਕਿ ਇਸਦਾ ਕੀ ਖਰੀਦ੍ਯਾ ਜਾਏ ??
.
ਫਿਰ ਓਹਨੇ 10 ਰੁਪਏ ਸੁੱਟਤੇ ਤੇ ਕਿਹਾ ਕਿ …
ਹਾਏ ਰੱਬਾ ਅੱਜ ਇਸ 10 ਰੁਪਏ ਕਰਕੇ ਤੇਨੁ ਸਵੇਰ ਦਾ ਯਾਦ
ਨਹੀ ਕੀਤਾ …
..
ਫਿਰ ਓਹ
ਲੋਕ ਤੇਨੂ ਕਿਦਾਂ ਯਾਦ ਕਰਦੇ ਹੋਣਗੇ ਜਿਹਨਾ ਕੋਲ ਲੱਖਾਂ ਰੁਪਏ
ਹਨ ???

Loading views...

ਕੁੜੀ ਮੁੰਡੇ ਨੂੰ ਤੂੰ ਮੈਨੂੰ ਕਿੰਨਾ ਪਿਆਰ
ਕਰਦਾ ਏ ??
.
.
.
ਮੁੰਡਾ.. ਜਿੰਨਾਂ ਤੂੰ ਮੈਨੂੰ ਕਰਦੀ ਏ…..??
.
.
.
ਕੁੜੀ…….ਕੁੱਤੇ ਹਰਾਮਜਾਦੇ ,
.
ਮੈਨੂੰ ਲ਼ਗੀਆ ਕਿਤੇ ਤੂੰ ਮੈਨੂੰ ਸੱਚਾ ਪਿਆਰ
ਕਰਦਾ ਹੋਣਾ…
Lol zzz

Loading views...

ਇਕ ਡਾਕਟਰ ਮਰੀਜ ਪਿਛੇ
ਭਜ ਰਿਹਾ ਸੀ
;
;
ਲੋਕਾਂ ਨੇ ਡਾਕਟਰ ਨੂ
ਪੁਛਿਆ ਤੁਸੀਂ ਮਰੀਜ ਪਿਛੇ ਕਿਓਂ ਭਜ ਰਹੇ ਹੋ ??
.
.
.
.
ਤੇ ਡਾਕਟਰ ਨੇ ਕਿਹਾ ਇਹ ਸਾਲਾ ਹਰ ਮਹੀਨੇ
ਮੇਰੇ ਕੋਲੋ ਸਿਰ ਦਾ ਓਪਰੇਸ਼ਨ ਕਰਵੋੰਨ
ਲਈ ਆਓਂਦਾ ਆ ..
ਪਰ ਸਾਲਾ ਇਕਲੇ ਮੁਫਤ ਵਾਲ ਕਟਵਾਕੇ
ਭਜ ਆਓਂਦਾ..

Loading views...


ਸ਼ਰਮਾ ਜੀ ਦਾ ਤੋਤਾ ਰੋਜ ਝੰਡੇ ਨੂੰ ਜਾਂਦੇ ਹੋਏ
ਵੇਖਦਾ ਤੇ ਕਹਿੰਦਾ …
.
ਹੋਰ ਵਈ ਫੂਦੁਆ ਕੀ ਹਾਲ ਚਾਲ ਨੇ.. ??
.
.
.
ਬਹੁਤ ਦਿਨ ਇਹ ਸਿਲਸਿਲਾ ਚਲਦਾ ਰਿਹਾ ਪਰ ਅੰਤ
ਵਿੱਚ ਝੰਡੇ ਨੇ ਤੰਗ਼ ਆ ਕੇ ਸ਼ਰਮੇ ਨੂੰ ਤੋਤੇ ਦੀ ਸਿਕਾਈਤ ਕੀਤੀ…
.
.
.
ਸ਼ਰਮਾ ਜੀ ਨੇ ਤੋਤੇ ਨੂੰ ਬਹੁਤ ਝਿੜਕੀਆ ਤੇ ਕਿਹਾ…
ਅੱਗੇ ਤੋ ਇਦਾਂ ਨਹੀ ਕਿਹਣਾ..??
.
.
ਅੱਗਲੇ ਦਿਨ ਜਦੋ ਝੰਡਾ ਤੋਤੇ ਦੀ ਕੋਲੋ ਦੀ ਲੰਘੀਆ
ਤਾਂ ਤੋਤੇ ਨੇ ਕੁੱਝ ਨਾ ਕਿਹਾ..
.
.
.
.
ਹੁਣ ਝੰਡਾ ਥੋੜਾ ਜਿਹਾ ਅੱਗ਼ੇ ਗਿਆ ਈ ਸੀ ਕੀ ਉਸ ਨੇ
ਮੁੜ ਕੇ ਤੋਤੇ ਵੱਲ ਵੇਖੀਆ…
.
ਇਹ ਵੇਖ ਕੇ ਤੋਤਾ ਕਹਿੱਦਾ…. ਸਾਲੀਆ ਸਮੱਝ ਤਾਂ ਤੂੰ ਗਿਆ ਈ ਏ !!

Loading views...


ਪੱਪੂ ਨੇ ਅਖਬਾਰ ਚ ਪੜੀਆ ” ਮਾਈਕਰੋ ਸਾਫਟ ਕੰਪਨੀ
ਨੇ ਵਟਸ ਐਪ ਖਰੀਦੀਆ…
.
ਪੱਪੂ ਨੇ ਪੜਦੇ ….?
.
.
.
.
.
ਈ ਫਟੈਕ ਦਣੀ ਕਿਹਾ …
ਪਾਗਲ ਸਾਲੇ ਖਰੀਦ ਲਿਆ………
.
ਡਾਉਨਲੌਡ ਨਹੀ ਸੀ ਕਰ ਸਕਦੇ

Loading views...

ਓਹ ਡੋਲੀ ਚੜਦੀ
ਤਿਲਕ ਗਈ
.
.
.
.
.
.
.
ਨਾ ਹੱਸ ਹੋਇਆ
ਨਾ ਰੋ hOYa lol

Loading views...


ਇੱਕ ਭਾਈ ਬੱਕਰੀਆਂ ਚਰਾ ਰਿਹਾ ਸੀ..
ਅੱਗੇ ਈ ਭਾਈ ਧੁੱਪ ਤੇ ਗਰਮੀ ਕਰਕੇ ਪਰਸ਼ਾਨ ਸੀ …
.
ਇੰਨੇ ਨੂੰ …….??
.
.
.
.
.
.
ਉਥੇ ਝੰਡਾ ਅਮਲੀ ਆਉਂਦਾ ਤੇ ਕਹਿੰਦਾ..
.
ਇਹ ਬਕਰੀਆਂ ਕਿਥੇ ਲੈ ਕੇ
ਚਲਾ ਓਏ ?..
.
.
.
ਭਾਈ ਖਿਝ ਕੇ ਕਹਿੰਦਾ “ਇਨਾ ਨੂੰ ਸਕੁਲ਼ੇ ਛੱਡਣ
ਚਲਾਂ ..
.
.
.
.
.
.
.
.
.
.
ਇਹ ਸੁਣ ਕੇ ਝੰਡਾ ਕਹਿੰਦਾ ….
ਮਾਰਾ ਚੰਡ ਸਾਲੇ ਦੇ ਬੂੜੇ ਨੂੰ ਫੂਦੁ ਬਨਾਉਨਾ,..
..
ਅੱਜ ਤਾਂ ਐਤਬਾਰ ਏ ਸੱਕੂਲ
ਤੇਰੇ ਪਿਓ ਨੇ ਖੋਲੀਆ ਈ ….

Loading views...

ਜਿਸ ਦੀ Help ਕੋਈ ਨਹੀਂ ਕਰਦਾ
ਉਸਦੀ Help…??
.
.
.
.
.
.
.
.
.
.
.
.
.
.
.
.
Google ਬਾਬਾ ਕਰਦਾ

Loading views...

ਅੰਕਲ – ਬੇਟਾ ਕੀ ਕਰਦੇ ਹੋ ?
ਮੁੰਡਾ – ਨਾਰੀ ਸਨਮਾਨ ਸੇਵਾ ਤੇ ਕੰਮ ਕਰ ਰਿਹਾ
ਅੰਕਲ – ਸੋਸ਼ਲ ਵਰਕਰ ਹੋ ?
ਮੁੰਡਾ – ਨਹੀਂ ਅੰਕਲ ਫੇਸਬੁੱਕ ਤੇ ਸਾਰੀਆਂ ਕੁੜੀਆਂ
ਦੀ ਫੋਟੋ ਲਾਇਕ ਕਰਦਾ ਆ

Loading views...